Breaking News
Home / खबरे / ਦੋ ਸਾਲ ਦੀ ਬੱਚੀ ਦੇ ਕਤਲ ਕੇਸ ਦੇ ਨਵਾ ਮੌੜ ਕਾਤਲ ਦੀ ਭਾਬੀ ਨੇ ਦਿੱਤਾ ਵੱਡਾ ਬਿਆਨ

ਦੋ ਸਾਲ ਦੀ ਬੱਚੀ ਦੇ ਕਤਲ ਕੇਸ ਦੇ ਨਵਾ ਮੌੜ ਕਾਤਲ ਦੀ ਭਾਬੀ ਨੇ ਦਿੱਤਾ ਵੱਡਾ ਬਿਆਨ

ਲੁਧਿਆਣਾ ਦੇ ਸ਼ਿਮਲਾਪੁਰੀ ਚ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਦੋ ਸਾਲਾਂ ਦੀ ਬੱਚੀ ਦੇ ਨਾਲ ਗਵਾਂਢਣ ਦੇ ਵੱਲੋਂ ਇੱਕ ਅਜਿਹਾ ਖੌਫ਼ਨਾਕ ਕਾਰਾ ਕੀਤਾ ਗਿਆ ਕਿ ਉਸ ਦੇ ਵੱਲੋਂ ਦੋ ਸਾਲ ਦੀ ਬੱਚੀ ਨੂੰ ਹੀ ਮਿੱਟੀ ਵਿੱਚ ਦੱਬ ਕੇ ਮਾਰ ਦਿੱਤਾ ਗਿਆ ਸੀ ਇਸ ਮਾਮਲੇ ਦੇ ਵਿੱਚ ਨੀਲਮ ਨਾਂ ਦੀ ਇਸ ਔਰਤ ਨੂੰ ਪੁਲੀਸ ਨੇ ਗਲਫ਼ ਗ੍ਰਿਫ਼ਤਾਰ ਕਰ ਲਿਆ ਸੀ ਪਰ ਹੁਣ ਇਸ ਮਾਮਲੇ ਵਿੱਚ

ਵੱਡਾ ਮੋੜ ਸਾਹਮਣੇ ਆਇਆ ਹੈ ਇਸ ਮਾਮਲੇ ਤੇ ਪੇਚ ਹੁਣ ਦਿਲਜੋਤ ਤੇ ਸੰਸਕਾਰ ਦੇ ਮੌਕੇ ਕਾਤਲ ਨੀਲਮ ਦੀ ਭਾਬੀ ਵੀ ਸ਼ਾਮਿਲ ਹੋਈ ਭਰਜਾਈ ਦਾ ਕਹਿਣਾ ਹੈ ਕਿ ਨੀਲਮ ਦਾ ਸ਼ੁਰੂ ਤੋਂ ਇਹ ਅਜਿਹਾ ਸਮਾਂ ਸੀ ਜਦੋਂ ਉਸ ਦੇ ਭਰਾ ਨਾਲ ਵਿਆਹੀ ਗਈ ਸੀ ਤਾਂ ਉਸ ਦਿਨ ਵੀ ਕਾਫੀ ਮਾੜਾ ਸਲੂਕ ਕੀਤਾ ਜਾਂਦਾ ਸੀ ਇੰਨਾ ਹੀ ਨਹੀਂ ਉਨ੍ਹਾਂ ਨੇ ਦੱਸਿਆ ਕਿ ਉਹ ਸਿਰਫ ਚਾਰ ਤੋਂ

ਪੰਜ ਮਹੀਨਿਆਂ ਤਕ ਹੀ ਆਪਣੇ ਸਹੁਰੇ ਘਰ ਵਸੇ ਹਨ ਅਤੇ ਪੰਜ ਸਾਲ ਦੀ ਜਦੋਂ ਧੀ ਹੋ ਗਈ ਤਾਂ ਉਹ ਆਪਣੇ ਸਹੁਰੇ ਘਰ ਹੀ ਆ ਗਏ ਸਨ ਤੇ ਉਨ੍ਹਾਂ ਵੱਲੋਂ ਹੁਣ ਡਾਈਵੋਰਸ ਵੀ ਲੈ ਲਿਆ ਗਿਆ ਹੈ ਕਿਉਂਕਿ ਉਸ ਦਾ ਭਰਾ ਵੀ ਕਿਤੇ ਹੋਰ ਫਿਰਦਾ ਹੁੰਦਾ ਸੀ ਅਤੇ ਭੈਣ ਦਾ ਵੀ ਚਾਲ ਚਲਣ ਠੀਕ ਨਹੀਂ ਹੈ ਦੱਸਣ ਛੇ ਵੀ ਸਾਹਮਣੇ ਆਇਆ ਕਿ

ਨੀਲਮ ਆਪਣੇ ਪਤੀ ਨਾਲ ਨਹੀਂ ਰਹਿੰਦੀ ਅਤੇ ਉਹ ਆਪਣੇ ਪਤੀ ਤੋਂ ਅਲੱਗ ਰਹਿੰਦੀ ਹੈ ਪਰ ਭਰਜਾਈ ਨੇ ਇਸ ਮਾਮਲੇ ਵਿੱਚ ਕੁਝ ਵੀ ਨਾ ਭੁੱਲਣਾ ਚਾਹਿਆ ਤੇ ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਸੁਭਾਅ ਬਿਲਕੁਲ ਵੀ ਵਧੀਆ ਨਹੀਂ ਅਤੇ ਉਨ੍ਹਾਂ ਨੇ ਅਜਿਹਾ ਬੱਚਾ ਜੋ ਕਿ ਬਹੁਤ ਛੋਟਾ ਸੀ ਉਸ ਦੇ ਨਾਲ ਅਜਿਹਾ ਕਿਉਂ ਕੀਤਾ ਇਹ ਬਹੁਤ ਗਲਤ ਗੱਲ ਸੀ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਸੀ ਚਾਹੀਦਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *