Breaking News
Home / खबरे / ਪੰਜਾਬ ਚ ਸਵੇਰੇ ਸਵੇਰੇ ਇੱਥੇ ਵਾਪਰਿਆ ਦਰਦਨਾਕ ਹਾਦਸਾ

ਪੰਜਾਬ ਚ ਸਵੇਰੇ ਸਵੇਰੇ ਇੱਥੇ ਵਾਪਰਿਆ ਦਰਦਨਾਕ ਹਾਦਸਾ

ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਹੁੰਡਈ ਵਰਨਾ ਕਾਲੇ ਰੰਗ ਦੇ ਕਾਰ ਜੋ ਕਿ ਹੀ ਸੀਸੀਟੀਵੀ ਕੈਮਰੇ ਦੇ ਵਿਚ ਕਾਫੀ ਤੇਜ਼ੀ ਨਾਲ ਭੱਜਦੀ ਨਜ਼ਰ ਆ ਰਹੀ ਹੈ ਪਰ ਇਸ ਤੇਜ਼ ਰਫਤਾਰ ਕਾਰ ਦੀਆਂ ਉਸ ਵੇਲੇ ਬਰੇਕਾਂ ਲੱਗ ਜਾਂਦੀਆਂ ਨੇ ਜਦੋਂ ਡਰਾਈਵਰ ਦੇ ਵੱਲੋਂ ਇਸ ਤੇਜ਼ ਕਾਰ ਤੋਂ ਆਪਣਾ ਸੰਤੁਲਨ ਖੋ ਬੈਠਿਆ ਜਾਂਦਾ ਹੈ ਜਦੋਂ ਡਰਾਈਵਰ ਆਪਣਾ ਇਸ ਕਾਰ ਤੋਂ ਸੰਤੁਲਨ ਖੋ ਬੈਠਦਾ ਹੈ

ਤਾਂ ਅਚਾਨਕ ਇਹ ਕਾਰ ਡਿਵਾਈਡਰ ਚ ਜਾ ਵੱਜਦੀ ਅਤੇ ਡਿਵਾਈਡਰ ਦੇ ਉੱਪਰ ਉੱਥੇ ਦੋ ਪਹਿਲਾਂ ਤੋਂ ਹੀ ਸੱਠ ਸਾਲ ਦੇ ਜਵਾਨ ਖੜ੍ਹੇ ਹੁੰਦੇ ਨੇ ਜੋ ਕਿ ਆਪਣੇ ਆਟੋ ਰਿਕਸ਼ਾ ਤੋਂ ਉਤਰ ਕੇ ਚਾਹ ਪਾਣੀ ਪੀਣ ਲਈ ਸੜਕ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਉਨ੍ਹਾਂ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਦੀ ਮੌਤ ਉਡੀਕ ਰਹੀ ਅਚਾਨਕ ਗੱਡੀ ਆ ਕੇ ਜਦੋਂ ਉਨ੍ਹਾਂ ਦੇ ਵਿੱਚ ਵੱਜਦੀ ਹੈ ਤਾਂ ਦੋਨੋਂ ਹੀ ਮੌਕੇ ਦੇ ਉੱਤੇ ਆਪਣੀ ਜਾਨ ਗਵਾ ਬੈਠਦੇ ਨੇ

ਇਸ ਗੱਡੀ ਦੇ ਚਪੇਟ ਵਿੱਚ ਇੱਕ ਮੋਟਰਸਾਈਕਲ ਸਵਾਰ ਵੀ ਆ ਜਾਂਦੇ ਨੇ ਜਿਨ੍ਹਾਂ ਦਾ ਮੋਟਰਸਾਈਕਲ ਫ਼ਿਰਕੂ ਘਰ ਦੇ ਸਾਹਮਣੇ ਆ ਜਾਂਦਾ ਏ ਤੇ ਘਰ ਦੇ ਸਾਹਮਣੇ ਆਉਣ ਕਰਕੇ ਮੋਟਰਸਾਈਕਲ ਸਵਾਰਾਂ ਦੇ ਵੀ ਕਾਫੀ ਸੱਟਾਂ ਲੱਗੀਆਂ ਗੰਭੀਰ ਸੱਟਾਂ ਹੋਣ ਕਰਕੇ ਉਨ੍ਹਾਂ ਦੀ ਜਾਨ ਵੀ ਚਲੀ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਤੇਜ਼ ਸਪੀਡ ਕਾਰ ਦੇ ਵੱਲੋਂ ਜਦੋਂ ਟਕਰਾਇਆ ਜਾਂਦਾ ਹੈ ਅਤੇ ਡਿਵਾਈਡਰ ਨਾਲ

ਟਕਰਾਉਣ ਤੋਂ ਬਾਅਦ ਕਾਰ ਦੇ ਵੱਲੋਂ ਕਾਫੀ ਲੋਟਣੀਆਂ ਖਾਧੀਆਂ ਜਾਂਦੀਆਂ ਨੇ ਪਲਟੀ ਹੋਈ ਕਾਰ ਲੱਖ ਤੇ ਜਾ ਕੇ ਖੰਭੇ ਵਿੱਚ ਵੱਜਦੀ ਹੈ ਜਿਸ ਵਿੱਚ ਬੈਠੀਆਂ ਸਵਾਰੀਆਂ ਦਾ ਵੀ ਕਾਫ਼ੀ ਦਾ ਬੁਰਾ ਹਾਲ ਹੋ ਜਾਂਦਾ ਇਸ ਮਾਮਲੇ ਵਿੱਚ ਪੰਜ ਮੌਤਾਂ ਦੀ ਗਿਣਤੀ ਦੱਸੀ ਜਾ ਰਹੀ ਅਤੇ ਕਾਰ ਡਰਾਈਵਰ ਦੇ ਖਿਲਾਫ ਜਿਥੇ ਆਟੋ ਚਾਲਕਾਂ ਦੇ ਵਿਚ ਗੱਡੀ ਮਾਰਨ ਅਤੇ ਡਿਵਾਈਡਰ ਤੇ ਉੱਤੇ ਗੱਡੀ ਚਲਾਉਣ ਦੇ ਮਾਮਲੇ ਨੂੰ ਲੈ ਕੇ ਅਣਗਹਿਲੀ ਨਾਲ ਗੱਡੀ ਚਲਾਉਣ ਦੇ ਮੱਦੇਨਜ਼ਰ ਮਾਮਲਾ ਦਰਜ ਕਰ ਲਿਆ ਗਿਆ ਹੈ ਪੁਲੀਸ ਦੇ ਵੱਲੋਂ ਇਸ ਸਬੰਧ ਵਿਚ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *