Breaking News
Home / खबरे / ਪ੍ਰੇਮੀ ਦੇਖ ਕੇ ਪਤਨੀ ਨੇ ਦੇਖੋ ਕਿਵੇਂ ਮੌ-ਤ ਘਾਟ ਉਤਾਰਿਆ ਪਤੀ

ਪ੍ਰੇਮੀ ਦੇਖ ਕੇ ਪਤਨੀ ਨੇ ਦੇਖੋ ਕਿਵੇਂ ਮੌ-ਤ ਘਾਟ ਉਤਾਰਿਆ ਪਤੀ

ਕਰਨਾਲ ਦੇ ਨੀਲੋਖੇੜੀ ਤੋਂ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਉਸ ਵੇਲੇ ਹੜਕੰਪ ਮੱਚ ਗਿਆ ਜਦੋਂ ਕਿ ਇਕ ਅਮਨ ਨਾਮਕ ਵਿਅਕਤੀ ਦੀ ਲਾਸ਼ ਬਰਾਮਦ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲੀਸ ਵਿੱਚ ਵੀ ਕਾਫ਼ੀ ਜ਼ਿਆਦਾ ਹੜਕੰਪ ਮਚਿਆ ਦੇ ਪੁਲਸ ਦੇ ਮਿਲਨ ਲਗਾਤਾਰ ਇਸ ਮਾਮਲੇ ਵਿਚ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਪਰ ਇਸ ਮਾਮਲੇ ਵਿੱਚ ਪੁਲੀਸ ਨੂੰ ਕੋਈ ਵੀ

ਸੂਹ ਹੱਥ ਨਹੀਂ ਲੱਗਦੀ ਅਤੇ ਆਖ਼ਰਕਾਰ ਉਨ੍ਹਾਂ ਦੇ ਵਲੋਂ ਜਦੋਂ ਪਤਨੀ ਦਾ ਫੋਨ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਸਾਹਮਣੇ ਆਉਂਦਾ ਹੈ ਕਿ ਉਨ੍ਹਾਂ ਦੀ ਪਤਨੀ ਦੇ ਵੱਲੋਂ ਇਕ ਸੰਨੀ ਨਾਮਕ ਵਿਅਕਤੀ ਨਾਲ ਕਾਫੀ ਗੱਲਬਾਤ ਕੀਤੀ ਗਈ ਹੈ ਜਦੋਂ ਉਹ ਸਨੀ ਬਾਰੇ ਪੁੱਛਦੇ ਹਨ ਤਾਂ ਉਨ੍ਹਾਂ ਦਾ ਕਹਿਣਾ ਹੁੰਦਾ ਹੈ ਕਿ ਸੰਨੀ ਉਸਦੇ ਅਤੇ ਉਸਦੇ ਘਰਵਾਲੇ ਦਾ ਇੱਕ ਵਧੀਆ ਦੋਸਤ ਹੈ ਪਰ ਜਦੋਂ ਪੁਲੀਸ

ਅੰਬਾਲੇ ਜਾ ਕੇ ਸਿੰਘ ਦੇ ਬਿਆਨਾਂ ਦਰਜ ਕਰਨ ਦਿੱਲੀ ਜਾਂਦੀ ਹੈ ਤਾਂ ਸਨੀ ਕਾਫੀ ਘਬਰਾਇਆ ਹੋਇਆ ਨਜ਼ਰ ਆਉਂਦਾ ਹੈ ਜਿਸ ਤੋਂ ਬਾਅਦ ਪੁਲਸ ਦਾ ਸ਼ੱਕ ਸਹੀ ਸਾਬਿਤ ਹੋ ਜਾਂਦਾ ਏ ਤੇ ਫਿਰ ਦੋਨਾਂ ਨੂੰ ਜਦੋਂ ਪੁੱਛਿਆ ਜਾਂਦਾ ਹੈ ਅਤੇ ਸੋਹਣੇ ਮੰਨ ਜਾਂਦੇ ਹਨ ਕਿ ਉਹ ਸ਼ੁਰੂ ਤੋਂ ਹੀ ਇੱਕ ਦੂਜੇ ਨੂੰ ਪਿਆਰ ਕਰਦੇ ਸੀ ਜਿਥੇ ਰਿੰਪੀ ਨਾਮ ਦੀ ਕੁੜੀ ਦੇ ਵੱਲੋਂ ਅਮਨ ਨਾਮ ਦੇ ਆਪਣੇ ਘਰਵਾਲੇ ਨੂੰ

ਸਭ ਕੁਝ ਸੱਚ ਦਾ ਸਟੈਨਲੇ ਤੇ ਕਿਹਾ ਜਾਂਦਾ ਹੈ ਕਿ ਉਸ ਨੂੰ ਕਾਫੀ ਜ਼ਿਆਦਾ ਪਿਆਰ ਕਰਦੀ ਹੈ ਤਾਂ ਮਨ ਵੱਲੋਂ ਉਨ੍ਹਾਂ ਦੋਨਾਂ ਨੂੰ ਆਪਸ ਵਿੱਚ ਗੱਲ ਕਰਨ ਦੀ ਦਿੱਤੀ ਜਾਂਦੀ ਹੈ ਗੱਲ ਕਰਨ ਤੋਂ ਬਾਅਦ ਉਹ ਉਨ੍ਹਾਂ ਦੋਨਾਂ ਨੂੰ ਇਕੱਠੇ ਕਰਨ ਦੀ ਵੀ ਅਮਨ ਗੱਲ ਕਹਿੰਦਾ ਹੈ ਕਿਉਂ ਰਿੰਪੀ ਅਤੇ ਸਨੀ ਦਾ ਇਕੱਠਿਆਂ ਦਾ ਮੁੜ ਤੋਂ ਕਿਹਾ ਵੀ ਕਰ ਦੇਵੇਗਾ ਕਿ ਉਹ ਘਰ ਗੱਲ ਕਰੇਗਾ ਉਹ ਪੱਚੀ ਤਰੀਕ ਦਾ

ਵਿਆਹ ਦੇਖ ਲਵੇ ਅਤੇ ਸਨੀ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਉਸ ਦਾ ਵੀ ਵਿਆਹ ਹੋਏ ਉਸਦੇ ਬੱਚੇ ਹਨ ਅਤੇ ਉਸ ਦੀ ਘਰਵਾਲੀ ਪੇਕੇ ਘਰ ਰਹਿ ਰਹੀ ਹੈ ਚ ਦਾਜ ਦਾ ਕੇਸ ਲਗਾਇਆ ਗਿਆ ਹੈ ਪੁਲੀਸ ਵੱਲੋਂ ਦੱਸਿਆ ਗਿਆ ਕਿ ਦੋਨੋਂ ਵੱਲੋਂ ਤੇਜ਼ ਹਥਿਆਰਾਂ ਦੇ ਨਾਲ ਅਮਨ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਅਤੇ ਉਨ੍ਹਾਂ ਦੇ ਵੱਲੋਂ ਲਗਾਤਾਰ ਇਸ ਮਾਮਲੇ ਵਿਚ ਜਾਂਚ ਪਡ਼ਤਾਲ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *