Breaking News
Home / खबरे / ਹੁਣੇ ਹੁਣੇ ਭਾਰਤ ਦੇ ਇਸ ਹਿੱਸੇ ਵਿਚ ਡਿੱਗਿਆ ਵੱਡਾ ਪੁਲ

ਹੁਣੇ ਹੁਣੇ ਭਾਰਤ ਦੇ ਇਸ ਹਿੱਸੇ ਵਿਚ ਡਿੱਗਿਆ ਵੱਡਾ ਪੁਲ

ਇਸ ਵੇਲੇ ਦੀ ਵੱਡੀ ਖ਼ਬਰ ਭਾਰਤ ਦੇ ਉੱਤਰ ਪ੍ਰਦੇਸ਼ ਤਿਆਰੀ ਹੈ ਜਿਥੇ ਕਿ ਉੱਤਰ ਪ੍ਰਦੇਸ਼ ਦੇ ਵਿੱਚ ਸਭ ਤੋਂ ਵੱਡਾ ਪੁਲ ਡਿੱਗਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਪੁਲ ਸ਼ਾਜਹਾਂਪੁਰ ਨੂੰ ਬਾਕੀ ਕਾਫੀ ਬ੍ਰਿਹੋਰ ਇਲਾਕਿਆਂ ਦੇ ਨਾਲ ਜੋੜਦਾ ਸੀ ਜਿਸ ਕਰਕੇ ਹੁਣ ਇਹ ਪੁਲ ਟੁੱਟਣ ਦੇ ਨਾਲ ਬਾਕੀ ਇਲਾਕਿਆਂ ਦਾ ਸਬੰਧ ਸਾਜ਼ ਹਾਪੁਰ ਦੇ ਨਾਉਂ ਟੁੱਟ ਗਿਆ ਹੈ

ਉੱਤਰ ਪ੍ਰਦੇਸ਼ ਦੇ ਵਿਚ ਰਾਮ ਗੰਗਾ ਨਦੀ ਦੇ ਉੱਤੇ ਬਣਾਏ ਬਣਿਆ ਹੋਇਆ ਵੱਡਾ ਪੁਲ ਜਦੋਂ ਡਿੱਗਦਾ ਹੈ ਉਸ ਦੇ ਉੱਤੇ ਇੱਕ ਕਾਰ ਸਵਾਰ ਜਾ ਰਹੇ ਹੁੰਦੇ ਨੇ ਪਰ ਉਨ੍ਹਾਂ ਦੀ ਵੀ ਹਾਲਤ ਬਿਲਕੁਲ ਸੁਰੱਖਿਅਤ ਦੱਸੀ ਜਾ ਰਹੀ ਹੈ ਇਸ ਦੇ ਵਿੱਚ ਕੋਈ ਵੀ ਜਾਨੀ ਮਾਲੀ ਨੁਕਸਾਨ ਹੋਣ ਦੀ ਖਬਰ ਹੈ ਅਜੇ ਤੱਕ ਸਾਹਮਣੇ ਨਹੀਂ ਆਈ ਕਿਹਾ ਜਾ ਰਿਹਾ ਹੈ ਕਿ ਪੁਲ ਤੇ ਹੋਰ ਕੋਈ ਵੀ ਨਹੀਂ ਸੀ

ਇਸ ਪੁਲ ਦੀ ਜੇਕਰ ਗੱਲ ਕਰੀ ਜਾਵੇ ਤਾਂ ਹੈਰਾਨ ਗੰਗਾ ਨਦੀ ਉਤੇ ਬਣਿਆ ਹੋਇਆ ਬੋਲਿਆ ਯੂਕੀ ਅਚਾਨਕ ਡਿੱਗ ਪੈਂਦਾ ਇਹ ਪੁਲ ਦਾ ਇਕ ਹਿੱਸਾ ਵਿਚਾਲੇ ਬਿਲਕੁਲ ਡੁੱਬ ਰਿਹਾ ਤੁਹਾਨੂੰ ਵੀਡੀਓ ਵਿੱਚ ਵੀ ਵਿਖਾਈ ਦੇ ਰਿਹਾ ਹੋਵੇਗਾ ਤੇ ਪੁਲ ਉੱਪਰ ਜੋ ਕਾਰ ਜਾਰੀ ਸੀ ਜਦੋਂ ਕਾਰ ਲੰਘਦੀ ਹੈ ਤਾਂ ਪਿੱਛੇ ਵਾਲਾ ਪੁਲ ਦਾ ਹਿੱਸਾ ਟੁੱਟ ਕੇ ਨੀਚੇ ਡਿੱਗ ਪੈਂਦਾ ਹੈ

ਵੀਡੀਓ ਵਿਚ ਸਾਫ ਸਾਫ ਨਜ਼ਰ ਆ ਰਿਹਾ ਹੈ ਕਿ ਨਦੀ ਕਾਫੀ ਵੱਡੀ ਲੱਗ ਰਹੀ ਹੈ ਅਤੇ ਨਦੀ ਦੇ ਉੱਪਰ ਬਣਿਆ ਹੋਇਆ ਹੈ ਇਸ ਪੁਲ ਦੇ ੲਿਨ੍ਹਾਂ ਖ਼ਸਤਾ ਹਾਲਾਤਾਂ ਬਾਰੇ ਕਿਸੇ ਨੂੰ ਵੀ ਨਹੀਂ ਸੀ ਪਤਾ ਕਿ ਇਹ ਪੁਲ ਇਸ ਤਰ੍ਹਾਂ ਅਚਾਨਕ ਡਿੱਗ ਜਾਵੇਗਾ ਜੇਕਰ ਇਸ ਪੁਲ ਦੇ ਉੱਤੇ ਕੋਈ ਆਵਾਜਾਈ ਦਾ ਸਾਧਨ ਹੁੰਦਾ ਤਾਂ ਬਹੁਤ ਜ਼ਿਆਦਾ ਵੱਡਾ ਨੁਕਸਾਨ ਵੀ ਹੋ ਸਕਦਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *