Breaking News
Home / खबरे / ਫ਼ਰੀਦਕੋਟ ਦੇ SP ਦੀ ਗੁੰਡਾਗਰਦੀ ਆਈ ਸਾਹਮਣੇ ਦੇਖੋ ਕਿਵੇਂ ਪੱਤਰਕਾਰ ਦਾ ਖੋਹਿਆ

ਫ਼ਰੀਦਕੋਟ ਦੇ SP ਦੀ ਗੁੰਡਾਗਰਦੀ ਆਈ ਸਾਹਮਣੇ ਦੇਖੋ ਕਿਵੇਂ ਪੱਤਰਕਾਰ ਦਾ ਖੋਹਿਆ

ਕਿਸਾਨਾਂ ਦੇ ਵੱਲੋਂ ਜਿਥੇ ਦਿੱਲੀ ਧਰਨੇ ਤੇ ਬੈਠ ਕੇ ਦਿੱਲੀ ਪਾਡਰਾ ਦੇ ਉਪਰ ਆਪਣੇ ਸਾਰੇ ਸਿਆਲ ਅਤੇ ਗਰਮੀਆਂ ਨੂੰ ਧਨ ਤੇ ਹੰਢਾਇਆ ਗਿਆ ਹੈ ਉਥੇ ਹੀ ਹੁਣ ਫ਼ਰੀਦਕੋਟ ਦੇ ਵਿੱਚ ਵੀ ਕਿਸਾਨਾਂ ਦੇ ਵੱਲੋਂ ਗੱਲਬਾਤ ਕਰਨ ਦੇ ਲਈ ਇਕੱਠ ਕੀਤਾ ਗਿਆ ਸੀ ਇਸ ਇਕੱਠ ਦੇ ਚਲਦਿਆਂ ਜਦੋਂ ਕਿਸਾਨਾਂ ਦੇ ਇਕੱਠ ਜ਼ਿਆਦਾ ਵਧ ਜਾਂਦਾ ਹੈ ਤੇ ਪੁਲੀਸ ਦੇ ਵੱਲੋਂ ਉਨ੍ਹਾਂ ਨੂੰ ਸਾਂਭਿਆ ਨਹੀਂ ਜਾਂਦਾ

ਤਾਂ ਪੁਲੀਸ ਦੇ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਅਤੇ ਇਸ ਦੇ ਦਰਮਿਆਨ ਉਨ੍ਹਾਂ ਦੇ ਕੋਲ ਕੋਈ ਵੀ ਕਿਸਾਨ ਬੀਬੀਆਂ ਨੂੰ ਰੋਕਣ ਦੇ ਲਈ ਮਹਿਲਾ ਕਾਂਸਟੇਬਲ ਨਹੀਂ ਸੀ ਜਿਸ ਨੂੰ ਲੈ ਕੇ ਜਦੋਂ ਪੱਤਰਕਾਰ ਦੇ ਵਲੋਂ ਸਵਾਲ ਪੁੱਛਿਆ ਗਿਆ ਤਾਂ ਜੋ ਐੱਸਪੀ ਦੇ ਵੱਲੋਂ ਕੀਤਾ ਗਿਆ ਉਹ ਕਾਫ਼ੀ ਜ਼ਿਆਦਾ ਨਿੰਦਣਯੋਗ ਸੀ ਉਨ੍ਹਾਂ ਦੇ ਵੱਲੋਂ ਮਾਈਕ ਫੜ ਲਿਆ ਗਿਆ ਕਿਸੇ ਵੀ ਮੀਡੀਆ ਕਰਮੀ ਦਾ ਮਾਈਕ

ਫੜਨਾ ਕਿਸੇ ਦੇ ਵੀ ਹੱਕ ਵਿਚ ਨਹੀਂ ਹੈ ਮੀਡੀਆ ਦਾ ਹੈ ਕਿ ਉਹ ਜਨਤਾ ਦੀ ਆਵਾਜ਼ ਉੱਚ ਪ੍ਰਸ਼ਾਸਨ ਤੱਕ ਪਹੁੰਚਾਵੇ ਅਤੇ ੳੁਨ੍ਹਾਂ ਦੀਅਾਂ ਹਰ ਇੱਕ ਸਵਾਲਾਂ ਦਾ ਜਵਾਬ ਹਰੇਕ ਨੂੰ ਦੇਣਾ ਪੈਂਦਾ ਹੈ ਪਰ ਜਦੋਂ ਇਹ ਸੈੱਸ ਪੀਣੋਂ ਫ਼ਰੀਦਕੋਟ ਦੇ ਨੂੰ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਸਵਾਲ ਦਾ ਜਵਾਬ ਨਹੀਂ ਸਗੋਂ ਉਸ ਦਾ ਮੈਂ ਕੀ ਖੋਹ ਲਿਆ ਗਿਆ ਇਹ

ਸਾਰੀ ਘਟਨਾ ਕੈਮਰੇ ਵਿਚ ਰਿਕਾਰਡ ਹੋ ਗਈ ਹੈ ਕੈਮਰੇ ਚ ਰਿਕਾਰਡ ਹੋਈ ਇਸ ਘਟਨਾ ਨੂੰ ਤੁਸੀਂ ਵੀ ਦੇਖ ਸਕਦੇ ਹੋ ਤੇ ਉਸ ਨੂੰ ਕਿਸ ਤਰ੍ਹਾਂ ਦੇ ਨਾਲ ਐੱਸ ਪੀ ਦੇ ਵੱਲੋਂ ਬੋਲਿਆ ਗਿਆ ਇਸ ਤਰ੍ਹਾਂ ਲੱਗ ਰਿਹਾ ਏ ਕਿ ਜਿਵੇਂ ਪੁਲੀਸ ਪ੍ਰਸ਼ਾਸਨ ਸਭ ਦੀ ਆਵਾਜ਼ ਬੰਦ ਕਰਨਾ ਚਾਹੁੰਦੀ ਹੋਵੇ ਕਹਿ ਸਕਦੇ ਹਾਂ ਕਿ ਸਾਰੇ ਮੁਲਾਜ਼ਮ ਇੱਕੋ ਜਿਹੇ ਨਹੀਂ ਹੁੰਦੇ ਪਰ ਇੱਕ ਦੋ ਦੇ ਕਰਕੇ ਸਾਰਿਆਂ ਨੂੰ ਹੀ ਅਜਿਹਾ ਸੁਣਨਾ ਪੈਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *