Breaking News
Home / खबरे / ਰਾਹ ਜਾਂਦੇ ਵਾਹਨਾਂ ਤੇ ਲੱਗਿਆ ਅਜਿਹਾ ਯੰਤਰ ਕੀ ਹੁਣ ਨਹੀਂ ਪਵੇਗਾ ਕੋਈ ਪਿੱਛੇ

ਰਾਹ ਜਾਂਦੇ ਵਾਹਨਾਂ ਤੇ ਲੱਗਿਆ ਅਜਿਹਾ ਯੰਤਰ ਕੀ ਹੁਣ ਨਹੀਂ ਪਵੇਗਾ ਕੋਈ ਪਿੱਛੇ

ਜ਼ਿਆਦਾਤਰ ਅਸੀਂ ਸੜਕਾਂ ਤੇ ਜਾਂਦੇ ਆਵਾਜਾਈ ਸਾਧਨਾਂ ਦੀ ਗੱਲ ਕਰੀਏ ਤਾਂ ਆਵਾਜਾਈ ਦੇ ਸਾਧਨ ਕਾਫ਼ੀ ਜ਼ਿਆਦਾ ਵਧ ਗਏ ਨੇ ਤੇ ਸਾਧਨਾਂ ਦੀ ਕਰਕੇ ਆਪਸ ਦੇ ਵਿੱਚ ਹੁਣ ਐਕਸੀਡੈਂਟ ਦੀਆਂ ਖ਼ਬਰਾਂ ਵੀ ਕਾਫੀ ਜ਼ਿਆਦਾ ਪਹਿਲਾਂ ਨਾਲੋਂ ਮੀਡੀਆ ਦੇ ਵਿਚ ਵਧ ਗਈਆਂ ਹਨ ਅਜਿਹੇ ਸਾਧਨਾਂ ਦੀਆਂ ਰਫਤਾਰ ਨੂੰ ਲਿਮਿਟ ਕਰ ਦਿੱਤੇ ਜਾਣ ਤੇ ਵੀ ਇਹ ਐਕਸੀਡੈਂਟ ਨਹੀਂ ਕੱਟ ਰਹੇ ਅਤੇ

ਜੇਕਰ ਇੰਨੇ ਐਕਸੀਡੈਂਟਾਂ ਦਾ ਅਸੀਂ ਸਬੂਤ ਮੰਗੀਏ ਤਾਂ ਸਬੂਤ ਸਿਰਫ਼ ਉੱਥੇ ਦੇ ਆਸੇ ਪਾਸੇ ਖੜ੍ਹੇ ਲੋਕ ਹੀ ਹੁੰਦੇ ਨੇ ਪਰ ਅਸੀਂ ਅੱਜ ਤੁਹਾਨੂੰ ਇਕ ਅਜਿਹੀ ਜਾਣਕਾਰੀ ਦੇਣ ਜਾ ਰਿਹਾ ਜੋ ਜਾਣਕਾਰੀ ਸ਼ਾਇਦ ਹੀ ਤੁਹਾਨੂੰ ਕਿਸੇ ਨੇ ਦੱਸੀ ਹੋਵੇ ਟ੍ਰੈਫਿਕ ਨਿਯਮਾਂ ਦੀ ਮਾਹਿਰਾਂ ਦੇ ਦੁਆਰਾ ਦੱਸਿਆ ਗਿਆ ਕਿ ਤੁਸੀਂ ਫ੍ਰੰਟ ਕੈਮਰਾ ਡੈਸਕ ਦੇ ੳੁੱਤੇ ਲਵਾ ਸਕਦੇ ਹਨ ਜਿਸ ਦੇ ਰਾਹੀਂ ਤੁਹਾਡੀ

ਸਾਰੀ ਕਾਰ ਦੀ ਰੁਕਵਾਉਣੀ ਹੋ ਜਾਵੇਗੀ ਅਤੇ ਤੁਸੀਂ ਕਿਸੇ ਵੱਡੀ ਦੁਵਿਧਾ ਵਿੱਚ ਫਸਣ ਤੋਂ ਪਹਿਲਾਂ ਹੀ ਬਾਹਰ ਨਿਕਲ ਸਕਦੇ ਹੋਈਏ ਉਨ੍ਹਾਂ ਦਾ ਕਹਿਣੈ ਦੀ ਫੈਮਿਲੀ ਵਿੱਚ ਸਾਂਝ ਕੌੜੀ ਹੋ ਜਾਂਦੀ ਹੈ ਕਿ ਸਾਡੀ ਕਾਰ ਦੇ ਵਿਚ ਕੌਣ ਵੱਜ ਰਿਹਾ ਹੈ ਕੌਣ ਨਹੀਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਇੱਕ ਕਾਰ ਕੁੜੀ ਦੀ ਐਕਟਿਵਾ ਵਿੱਚ ਵਰਦੀ ਏਜੰਸੀ ਵਿੱਚ ਕੁੜੀ ਦੀ ਗਲਤੀ ਹੁੰਦੀ ਹੈ ਕਿਉਂਕਿ

ਉਹ ਰੌਂਗ ਸਾਈਡ ਤੋਂ ਉਨ੍ਹਾਂ ਨੂੰ ਕਰੌਸ ਕਰਕੇ ਅੱਗੇ ਲੰਘਣ ਦੀ ਕੋਸ਼ਿਸ਼ ਕਰਦੀ ਹੈ ਪਰ ਜਦੋਂ ਕੁੜੀ ਵੱਲੋਂ ਵੱਧ ਘੱਟ ਬੋਲਿਆ ਜਾਦਾ ਹੈ ਤਾਂ ਉਹ ਆਪਣੇ ਕੈਮਰੇ ਰਾਹੀਂ ਰਿਕਾਰਡਿੰਗ ਦਿਖਾ ਦਿੰਦੇ ਹਨ ਜਿਸ ਕਰਕੇ ਉਨ੍ਹਾਂ ਦਾ ਇਹ ਕੈਮਰਾ ਉਨ੍ਹਾਂ ਦੇ ਇਕ ਵਕੀਲ ਦੀ ਤਰ੍ਹਾਂ ਮੱਦਦ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਸਾਰੀਆਂ ਹੀ ਬਾਣਾ ਦੇ ਉੱਪਰ ਇਹ ਕੈਮਰੇ ਲੱਗੇ ਹੋਣੇ ਚਾਹੀਦੇ ਹਨ ਜਿਸ ਕਰਕੇ ਸਾਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਤਿਉਹਾਰ ਇੱਕ ਨੂੰ ਇਨਸਾਫ਼ ਵੀ ਮਿਲੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *