Breaking News
Home / खबरे / ਖੇਤਾਂ ਚ ਮੋਟਰ ਵਾਲੇ ਕਮਰੇ ਚ ਅੰਦਰ ਹੋਈਆਂ ਹੱਦਾਂ ਪਾਰ

ਖੇਤਾਂ ਚ ਮੋਟਰ ਵਾਲੇ ਕਮਰੇ ਚ ਅੰਦਰ ਹੋਈਆਂ ਹੱਦਾਂ ਪਾਰ

ਨਕੋਦਰ ਦੇ ਵਿੱਚ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਰੌਂਗਟੇ ਖੜ੍ਹੇ ਕਰਨ ਵਾਲਾ ਹੈ ਜਿੱਥੇ ਕਿ ਜੀਜੇ ਦੀਆਂ ਭੈਣਾਂ ਦੇ ਦੁਬਾਰਾ ਹੀ ਵਿਅਕਤੀ ਦੇ ਨਾਲ ਉਹ ਕਾਂਡ ਕਰ ਦਿੱਤਾ ਕਿ ਮਾਂ ਦੇ ਵੱਲੋਂ ਰੋ ਰੋ ਕੇ ਸਾਰੀ ਕਹਾਣੀ ਦੱਸੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਉਸ ਦੇ ਮੁੰਡੇ ਦੇ ਨਾਲ ਸਾਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਪਹਿਲਾਂ ਉਸ ਤੇ ਤਿੱਨ ਸੌ ਛੇ ਦਾ ਪਰਚਾ ਕੀਤਾ ਗਿਆ ਉਥੇ ਹੀ ਹੁਣ

ਜਦੋਂ ਉਹ ਆਪਣੇ ਖੇਤਾਂ ਚ ਪਾਣੀ ਲਾਸ਼ ਪਿੰਡ ਦੇ ਲਾਗੇ ਹੀ ਖੇਤ ਵਿੱਚ ਸੌਂ ਗਿਆ ਤਾਂ ਸੁੱਤੇ ਪਿਆਂ ਦੇ ਉੱਪਰ ਜੀਜੇ ਦੇ ਨਾਲ ਕਰ ਰਹੀ ਖੇਤੀ ਨੂੰ ਜਰਿਆ ਨਹੀਂ ਗਿਆ ਅਤੇ ਭੈਣਾਂ ਤੇ ਭਣੋਈਆ ਵੱਲੋਂ ਉਸ ਦੀ ਜਾਨ ਲੈ ਲਈ ਗਈ ਮੰਗਲ ਸਿੰਘ ਚੌਕੀ ਉਸ ਦਾ ਜੀਜਾ ਸੀ ਉਸ ਦੀਆਂ ਤਿੰਨ ਭੈਣਾਂ ਸੀ ਤਿੰਨ ਭੈਣਾਂ ਦੇ ਗਾਹ ਘਰਵਾਲਿਆਂ ਦੇ ਵੱਲੋਂ ਉਸ ਦੇ ਨਾਲ ਸਭ ਕੁਝ ਕੀਤਾ ਗਿਆ ਡੀਐੱਸਪੀ ਲਖਵਿੰਦਰ ਸਿੰਘ ਮੱਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਕਿ ਦੋਸ਼ੀ ਭੱਜੇ ਹੋਏ ਹਨ ਤੇ ਲਗਾਤਾਰ ਇਸ ਮਾਮਲੇ ਚ ਪੈਰਵਾਈ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *