Breaking News
Home / खबरे / ਰਾਤੋ ਰਾਤ ਹਸਪਤਾਲ ਦੇ ਵਿੱਚ ਪ੍ਰਗਟ ਹੋਈ ਅਜਿਹੀ ਸ਼ੈਅ ਕਿ ਪੈ ਗਈਆਂ ਸਭ ਦੀਆਂ ਭਾਜੜਾਂ

ਰਾਤੋ ਰਾਤ ਹਸਪਤਾਲ ਦੇ ਵਿੱਚ ਪ੍ਰਗਟ ਹੋਈ ਅਜਿਹੀ ਸ਼ੈਅ ਕਿ ਪੈ ਗਈਆਂ ਸਭ ਦੀਆਂ ਭਾਜੜਾਂ

ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਹਸਪਤਾਲ ਦੇ ਵਿੱਚ ਮਰੀਜਾਂ ਦੇ ਡਿਊਟੀ ਕਰ ਰਹੇ ਇਸ ਸੁਰੱਖਿਆ ਗਾਰਡ ਦਾ ਕਹਿਣਾ ਸੀ ਕਿ ਰਾਤ ਦੇ ਵੇਲੇ ਉਨ੍ਹਾਂ ਨੂੰ ਇੱਕ ਅਜਿਹੀ ਸ਼ੈਅ ਦਿਖੀ ਜਿਸ ਦੇ ਨਾਲ ਲੋਕਾਂ ਦੇ ਨਾਲ ਨਾਲ ਡਾਕਟਰਾਂ ਅਤੇ ਹਸਪਤਾਲ ਵਾਲਿਆਂ ਦੇ ਵੀ ਉਸ ਵੇਲੇ ਭਾਅ ਦੀ ਬਣ ਗਈ ਜਦੋਂ ਕਿ ਉਥੇ ਇਕ ਜੰਗਲ ਦੀ ਅਜਿਹੀ ਸ਼ੈਅ ਵੇਖੀ ਗਈ ਜਿਸ ਨੂੰ ਵੇਖ ਕੇ

ਹਰ ਕੋਈ ਹੈਰਾਨ ਰਹਿ ਰਿਹਾ ਸੀ ਤਾਂ ਜਦੋਂ ਉਨ੍ਹਾਂ ਨੇ ਇਸ ਨੂੰ ਵੇਖਣ ਦਾ ਕੋਸ਼ਿਸ਼ ਕੀਤੀ ਤਾਂ ਇਹ ਚੀਜ਼ ਉਥੋਂ ਗਾਇਬ ਹੋ ਜਾਂਦੀ ਹੈ ਸਵੇਰੇ ਸਵੇਰੇ ਜਦੋਂ ਇਹ ਫਿਰ ਤੋਂ ਵੇਖੀ ਜਾਂਦੀ ਹੈ ਚੀਜ਼ ਤਾਂ ਫਿਰ ਤੋਂ ਹਾਹਾਕਾਰ ਮੱਚ ਜਾਂਦੀ ਹੈ ਜਿਸ ਤੋਂ ਬਾਅਦ ਲਗਾਤਾਰ ਹਸਪਤਾਲ ਦੇ ਵੱਲੋਂ ਇਸ ਚੀਜ਼ ਨੂੰ ਵੇਖ ਕੇ ਚੀਕਾਂ ਮਾਰੀਆਂ ਜਾਂਦੀਆਂ ਤੇ ਜੰਗਲਾਤ ਵਿਭਾਗ ਨੂੰ ਇਸ ਦੇ ਬਾਰੇ ਚ ਸੂਚਨਾ ਦੇ ਦਿੱਤੀ ਜਾਂਦੀ ਹੈ

ਤਿੰਨ ਚਾਰ ਘੰਟਿਆਂ ਦੀ ਕੜੀ ਮੁਸ਼ੱਕਤ ਦੇ ਬਾਅਦ ਜੰਗਲਾਤ ਵਿਭਾਗ ਦੇ ਵੱਲੋਂ ਇਸ ਨੂੰ ਫੜ ਲਿਆ ਜਾਂਦਾ ਹੈ ਤੇ ਕਿਹਾ ਜਾ ਰਿਹਾ ਹੈ ਕੀ ਇਹ ਸੰਭਵ ਹੈ ਅਤੇ ਕਈਆਂ ਦਾ ਪਹਿਲਾਂ ਸੋਚਣਾ ਸੀ ਕਿ ਇਹ ਨੀਲ ਗਾਂ ਹੈ ਪਰ ਇਸਦੇ ਵੱਲੋਂ ਕਿਸੇ ਨੂੰ ਵੀ ਨੁਕਸਾਨ ਨਹੀਂ ਪਹੁੰਚਾਇਆ ਗਿਆ ਜੰਗਲਾਂ ਦੇ ਵੱਢੇ ਜਾਣ ਕਰਕੇ ਜੰਗਲਾਂ ਦੇ ਖਤਮ ਹੋਣ ਕਰਕੇ ਇਹ ਜਾਨਵਰ ਹੁਣ ਸ਼ਹਿਰਾਂ ਦੇ ਵਿੱਚ ਆਉਣਾ ਸ਼ੁਰੂ ਹੋ ਗਏ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *