Breaking News
Home / खबरे / ਹਾਥੀ ਦੇ ਵਿੱਚ ਮੱਝਾਂ ਤੇ ਕੱਟਿਆਂ ਦੇ ਨਾਲ ਸਫਰ ਕਰਦੇ ਬੰਦਿਆਂ ਦੇ ਲਈ ਇਹ ਸਫ਼ਰ ਬਣਿਆ ਖੌਫਨਾਕ

ਹਾਥੀ ਦੇ ਵਿੱਚ ਮੱਝਾਂ ਤੇ ਕੱਟਿਆਂ ਦੇ ਨਾਲ ਸਫਰ ਕਰਦੇ ਬੰਦਿਆਂ ਦੇ ਲਈ ਇਹ ਸਫ਼ਰ ਬਣਿਆ ਖੌਫਨਾਕ

ਮਾਮਲਾ ਮਾਲਾ ਪੀਣ ਲਾਭਾਂ ਦੇ ਲੱਧਾਹੇੜੀ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਸੁਖਬੀਰ ਨਾਮ ਦਾ ਨੌਜਵਾਨ ਜੋ ਕਿ ਦੋ ਮੱਝਾਂ ਅਤੇ ਪੱਤਿਆਂ ਦੇ ਨਾਲ ਅੰਨ੍ਹੀ ਤੋਂ ਸਫ਼ਰ ਕਰ ਰਿਹਾ ਸੀ ਪਰ ਉਸ ਨੂੰ ਨਹੀਂ ਸੀ ਪਤਾ ਕਿ ਉਸ ਦੇ ਨਾਲ ਕੀ ਭਾਣਾ ਵਾਪਰ ਜਾਣਾ ਹੈ ਅਸਲ ਵਿੱਚ ਜਦੋਂ ਇਹ ਨੌਜਵਾਨ ਵਾਪਸ ਆ ਰਿਹਾ ਸੀ ਤਾਂ ਇਸ ਦੇ ਨਾਲ ਇੱਕ ਮੱਝਾਂ ਤੇ ਕੱਟਿਆਂ ਦਾ ਉਹ ਮਾਲਕ ਵੀ ਸੀ

ਜਿਸਦੇ ਵੱਲੋਂ ਈ ਸਟੈਂਪ ਨੂੰ ਕਿਰਾਏ ਤੇ ਕਰਾਇਆ ਗਿਆ ਸੀ ਪਰ ਰਾਹ ਦੇ ਵਿੱਚ ਗਲਤ ਸਾਈਡ ਤੋਂ ਆ ਰਹੀ ਸਕੌਰਪੀਓ ਦੇ ਵੱਲੋਂ ਇੰਨੀ ਜ਼ਬਰਦਸਤੀ ਦੇ ਨਾਲ ਇਸ ਟੈਂਕ ਹਾਥੀ ਨੂੰ ਟੱਕਰ ਮਾਰ ਦਿੱਤੀ ਗਈ ਕਿ ਇਸ ਦੇ ਵਿਚ ਡ੍ਰਾਈਵਰ ਦੇ ਸਣੇ ਦੋਵੇਂ ਮੱਝਾਂ ਅਤੇ ਦੋਵੇਂ ਕੱਟਿਆਂ ਦੀ ਜਾਨ ਚਲੀ ਗਈ ਹਾਦਸਾ ਕਾਫੀ ਖੌਫਨਾਕ ਸੀ ਜਿਸਦੇ ਵਿਚ ਮ੍ਰਿਤਕ ਡਰਾਈਵਰ ਦੇ ਭਰਾ ਦਾ

ਕਹਿਣਾ ਹੈ ਕਿ ਉਸ ਨੂੰ ਖਿੱਚ ਕੇ ਹੀ ਬਾਹਰ ਕੱਢਿਆ ਗਿਆ ਅਤੇ ਉਸ ਦੇ ਸਾਹ ਸਹਿਮ ਸਹਿਮ ਕੇ ਚੱਲ ਰਹੇ ਸਨ ਜਿਸ ਤੋਂ ਬਾਅਦ ਉਸ ਦੀ ਜਾਨ ਚਲੀ ਗਈ ਉੱਥੇ ਹੀ ਦੂਜੇ ਪਾਸੇ ਦੂਜੇ ਵਿਅਕਤੀ ਨੂੰ ਜਿੱਥੇ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਤੋਂ ਵੱਡੇ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਇਸ ਮਾਮਲੇ ਵਿਚ ਅਜੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਦੂਜੇ ਵਿਅਕਤੀ ਦੇ ਹਾਲਾਤ ਕਿਵੇਂ ਦੇ ਹਨ ਕਿਹਾ ਜਾ ਰਿਹਾ ਏ ਕਿ ਦੂਜੇ ਵਿਅਕਤੀ ਦੀਆਂ ਦੋਵੇਂ ਲੱਤਾਂ ਕਾਫ਼ੀ ਹੱਦ ਤੱਕ ਫਰੈਕਚਰ ਹੋ ਗਈਆਂ ਨੇ ਤੇ ਕਾਫ਼ੀ ਜ਼ਿਆਦਾ ਸੱਟ ਲੱਗੀ ਹੈ ਸਕੌਰਪੀਓ ਦੇ ਮਾਲਕ ਗੱਡੀ ਛੱਡ ਕੇ ਭੱਜ ਗਏ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *