Breaking News
Home / खबरे / ਪੰਜਾਬ ਦੇ ਵਿੱਚ ਹੁਣ ਬਿਆਨ ਦੇ ਵਿੱਚ ਕੰਬਲਾਂ ਦੀ ਥਾਂ ਕੋਟ ਪੈਂਟਾਂ ਨਾਲ ਹੋਣਗੀਆਂ ਮਿਲਣੀਆਂ

ਪੰਜਾਬ ਦੇ ਵਿੱਚ ਹੁਣ ਬਿਆਨ ਦੇ ਵਿੱਚ ਕੰਬਲਾਂ ਦੀ ਥਾਂ ਕੋਟ ਪੈਂਟਾਂ ਨਾਲ ਹੋਣਗੀਆਂ ਮਿਲਣੀਆਂ

ਬੰਗਾ ਦੇ ਵਿੱਚ ਆਜ਼ਾਦ ਨਗਰ ਦੇ ਗੁਰਦੁਆਰੇ ਦੇ ਕੋਲ ਬੰਗਾ ਚ ਵੱਡਾ ਡੀਪੂ ਤੇ ਫਿਰ ਗੱਲ ਕਰ ਲਈ ਜਾਵੇ ਤਾਂ ਇਨ੍ਹਾਂ ਦੇ ਕੋਲ ਇੰਨੀ ਜ਼ਿਆਦਾ ਵਰਾਇਟੀ ਹੈ ਕਿ ਤੁਸੀਂ ਵੇਖ ਕੇ ਵੀ ਹੈਰਾਨ ਰਹਿ ਜਾਓਗੇ ਕੋਟ ਪੈਂਟਾਂ ਦੇ ਰੇਟ ਲਹਿੰਗਿਆਂ ਦੇ ਰੇਟ ਸੈੱਟਾਂ ਦੇ ਰੇਟ ਕਾਫ਼ੀ ਜ਼ਿਆਦਾ ਘੱਟ ਨਹੀਂ ਅਤੇ ਜੇਕਰ ਤੁਸੀਂ ਇੱਥੇ ਆ ਕੇ ਆਪਣੇ ਵਿਆਹ ਦਾ ਸਾਮਾਨ ਲੈਣਾ ਚਾਹੁੰਦੇ ਹੋ ਤਾਂ

ਤੁਸੀਂ ਬਹੁਤ ਸਸਤੇ ਵਿੱਚ ਵਧੀਆ ਕੁਆਲਿਟੀ ਦੇ ਵਿੱਚ ਆਪਣਾ ਸਾਮਾਨ ਲੈ ਸਕਦੇ ਹੋ ਉਥੇ ਹੀ ਖੜ੍ਹੇ ਹੋਏ ਗਾਹਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਇੱਥੇ ਪੱਚੀ ਤੋਂ ਲੈ ਕੇ ਛੱਬੀ ਸਾਲ ਹੋ ਕਿੰਨੀ ਤੋਂ ਹਮੇਸ਼ਾਂ ਇੱਥੋਂ ਹੀ ਸ਼ਾਪਿੰਗ ਕਰਦੇ ਹਨ ਕਿਉਂਕਿ ਇਨ੍ਹਾਂ ਦੇ ਫਿਕਸ ਰੇਟ ਨੇ ਤੇ ਇੰਨੇ ਘੱਟ ਰੇਟਾਂ ਦੇ ਵਿੱਚ ਵਧੀਆ ਚ ਸਾਨੂੰ ਕੁਝ ਵੀ ਨਹੀਂ ਮਿਲਦਾ ਅਤੇ ਸਾਨੂੰ ਹਰੇਕ ਵਰਾਇਟੀ ਇਸ ਦੁਕਾਨ

ਤੋਂ ਮਿਲ ਜਾਂਦੀ ਹੈ ਤੇ ਲਾੜਾ ਲਾੜੀ ਦਾ ਜੋ ਬ੍ਰਾਈਡਲ ਸੈੱਟ ਸਾਨੂੰ ਬਾਹਰ ਛੇ ਹਜ਼ਾਰ ਰੁਪਿਆ ਰੈਂਟ ਦੇਣਾ ਪੈਂਦਾ ਹੈ ਤੁਹਾਨੂੰ ਇੱਥੇ ਸਿਰਫ਼ ਪੈਂਤੀ ਸੌ ਰੁਪਏ ਵਿਚ ਇਹ ਸੈੱਟ ਮਿਲ ਜਾਵੇਗਾ ਅਤੇ ਕੋਟ ਪੈਂਟ ਦੀ ਜੇਕਰ ਗੱਲ ਕਰ ਲਈ ਜਾਵੇ ਤਾਂ ਪੂਰਾ ਵਧੀਆ ਕੋਟ ਪੈਂਟ ਤੁਹਾਡਾ ਚਾਰ ਹਜ਼ਾਰ ਵਿੱਚ ਤਿਆਰ ਹੋ ਜਾਵੇਗਾ ਤੇ ਇੱਸ ਤੋਂ ਨੀਚੇ ਦੇ ਰੇਟ ਵੀ ਤੁਹਾਨੂੰ ਕੋਟ ਪੈਂਟ ਮਿਲ ਸਕਦਾ ਹੈ ਤੁਹਾਨੂੰ ਇੱਥੇ ਸਾਰੀਆਂ ਹੀ ਚੀਜ਼ਾਂ ਬਹੁਤ ਘੱਟ ਰੂਟਾਂ ਦੇ ਵਿੱਚ ਮਿਲ ਰਹੀਆਂ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *