Breaking News
Home / खबरे / ਸਿੰਘੂ ਬਾਰਡਰ ਉੱਤੇ ਪਹੁੰਚੇ ਇਸ ਨੌਜਵਾਨ ਨੇ ਕੰਗਨਾ ਨੂੰ ਆਖੀ ਵਿਆਹੁਣ ਦੀ ਗੱਲ

ਸਿੰਘੂ ਬਾਰਡਰ ਉੱਤੇ ਪਹੁੰਚੇ ਇਸ ਨੌਜਵਾਨ ਨੇ ਕੰਗਨਾ ਨੂੰ ਆਖੀ ਵਿਆਹੁਣ ਦੀ ਗੱਲ

ਦਿੱਲੀ ਦੇ ਬਾਰਡਰਾਂ ਦੇ ਉੱਤੇ ਕਿਸਾਨ ਜਿਥੇ ਲਗਾਤਾਰ ਡਟੇ ਹੋਏ ਨੇ ਤੇ ਕਿਸਾਨਾਂ ਨੂੰ ਪੂਰਾ ਇਕ ਸਾਲ ਹੋ ਗਿਆ ਏ ਮੋਦੀ ਦੇ ਵੱਲੋਂ ਹੁਣ ਇਹ ਬਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਹੁਣ ਐੱਮਐੱਸਪੀ ਦੀ ਮੰਗ ਵੀ ਰੱਖੀ ਗਈ ਹੈ ਕਿਉਂਕਿ ਐੱਮਐਸਪੀ ਜਿਨ੍ਹਾਂ ਸਮੇਂ ਤਕ ਨਿਸ਼ਚਿਤ ਨਹੀਂ ਹੁੰਦੀ ਉਦੋਂ ਤੱਕ ਕਿਸਾਨਾਂ ਦੇ ਹਾਲ ਕਦੀ ਵੀ ਨਹੀਂ ਸੁਧਰ ਸਕਦੇ

ਹਰਿਆਣਾ ਦੇ ਨੌਜਵਾਨ ਬੱਬਰ ਵਿਰਕ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵਜਾਉਣ ਗਾਉਣ ਦਾ ਕਾਫੀ ਸ਼ੌਂਕ ਹੈ ਤੋਂ ਲਗਾਤਾਰ ਇਸ ਧਰਨੇ ਨਾਲ ਜੁੜੇ ਹੋਏ ਦੇ ਉਡਾਰੀ ਬੱਬੂ ਬੋਹੜ ਦੇ ਨਾਲ ਵੀ ਕੰਮ ਕੀਤਾ ਹੈ ਉਨ੍ਹਾਂ ਨੂੰ ਬਾਜ਼ ਮੂਵੀ ਵਿੱਚ ਥੋੜ੍ਹਾ ਕਿਰਦਾਰ ਵੀ ਮਿਲਿਆ ਸੀ ਪਰ ਹੁਣ ਉਹ ਕਿਸਾਨਾਂ ਦੇ ਲਗਾਤਾਰ ਨਾਲ ਹਨ ਉਨ੍ਹਾਂ ਨੇ ਅਜਿਹੀ ਗਾਣੇ ਸੁਣਾਏ ਜਿਨ੍ਹਾਂ ਨਾਲ ਰੌਂਗਟੇ ਖੜ੍ਹੇ ਹੋ ਰਹੇ ਸੀ ਕਿਉਂਕਿ ਭਗਤ ਸਿੰਘ ਦੀ ਬਿਲਕੁਲ

ਜਵਾਨੀ ਤੋਂ ਲੈ ਕੇ ਉਸ ਦੇ ਰੱਸਾ ਚੁੰਮਣ ਤਕ ਤੇ ਜਵਾਨੀ ਵਿੱਚ ਆਏ ਹੋਏ ਸਨ ਜੋਸ਼ ਕਰਕੇ ਜਿਸ ਕਰਕੇ ਸਾਨੂੰ ਅੱਜ ਆਜ਼ਾਦੀ ਮਿਲੀ ਹੋਈ ਹੈ ਉਹ ਗੱਲਾਂ ਸਭ ਇਸ ਮੁੰਡੇ ਵੱਲੋਂ ਇਕ ਬਿਆਨ ਕੀਤੀਆਂ ਗਈਆਂ ਨੇ ਉਸ ਦਾ ਕਹਿਣਾ ਹੈ ਕਿ ਜੋ ਕੰਗਨਾ ਹੈ ਜੇਕਰ ਉਸ ਦਾ ਵੱਸ ਚੱਲੇ ਤਾਂ ਇਹੋ ਜਿਹੇ ਲੋਕਾਂ ਦੇ ਮੂੰਹ ਵੀ ਨਾ ਲੱਗਣ ਪਰ ਉਨ੍ਹਾਂ ਵੱਲੋਂ ਕਈ ਅਜਿਹੀਆਂ ਸ਼ਬਦਾਵਲੀਆਂ ਬੋਲੀਆਂ ਜਾਂਦੀਆਂ ਹਨ

ਜਿਸ ਕਰਕੇ ਉਹ ਹੁਣ ਅਜਿਹੀ ਮਹਿਲਾ ਨੂੰ ਸਖ਼ਤ ਨਫ਼ਰਤ ਵੀ ਕਰਦੇ ਨੇ ਉਸ ਦਾ ਕਹਿਣਾ ਹੈ ਕਿ ਕੰਗਨਾ ਨੇ ਹੁਣ ਸਾਡੇ ਰਾਹ ਵਿੱਚ ਦੀ ਵੀ ਨਹੀਂ ਕਦੇ ਲੰਘਣਾ ਕੰਗਨਾ ਨੂੰ ਵਿਆਹੁਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਦਾ ਕਹਿਣਾ ਹੈ ਕਿ ਕੰਗਨਾ ਦੇ ਸੰਧੂਰ ਭਰਕੇ ਉਸ ਨੂੰ ਵਿਆਹ ਲਿਆਇਆ ਜਾਵੇਗਾ ਇਸ ਨੌਜਵਾਨ ਦੇ ਵਿਚ ਕਿਸਾਨਾਂ ਦੇ ਪ੍ਰਤੀ ਕਾਫੀ ਜ਼ਿਆਦਾ ਹਮਦਰਦੀ ਹੈ ਦੇਸ਼ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਹੀ ਇਸ ਕਿਸਾਨੀ ਅੰਦੋਲਨ ਦੇ ਨਾਲ ਰਿਹਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *