Breaking News
Home / खबरे / ਹੈਲੀਕਾਪਟਰ ਕੋਲ ਖੇਡ ਰਹੇ ਸੀ ਬੱਚੀ ਤਾਂ ਸੀਐਮ ਚੰਨੀ ਨੇ ਦੇਖੋ ਕਰ ਦਿੱਤਾ ਉਹੀ ਕੰਮ

ਹੈਲੀਕਾਪਟਰ ਕੋਲ ਖੇਡ ਰਹੇ ਸੀ ਬੱਚੀ ਤਾਂ ਸੀਐਮ ਚੰਨੀ ਨੇ ਦੇਖੋ ਕਰ ਦਿੱਤਾ ਉਹੀ ਕੰਮ

ਸੀਐਮ ਚੰਨੀ ਦੇ ਵਲੋਂ ਜਿਥੇ ਆਮ ਲੋਕਾਂ ਦਾ ਮੁੱਖ ਮੰਤਰੀ ਦੱਸਿਆ ਜਾਂਦੇ ਉਨ੍ਹਾਂ ਦਾ ਕਹਿਣਾ ਹੈ ਕਿ ਉਹ ਵੀ ਅਜਿਹੇ ਲੋਕਾਂ ਨਾਲ ਦੇ ਹਨ ਉਨ੍ਹਾਂ ਦੇ ਘਰ ਵੱਲੋਂ ਹਮੇਸ਼ਾ ਸਾਦਗੀ ਭਰੇ ਵਤੀਰੇ ਦੇ ਨਾਲ ਹਰ ਇੱਕ ਦੇ ਸਾਹਮਣੇ ਪੇਸ਼ ਆਇਆ ਜਾਂਦਾ ਹੈ ਇਸੇ ਹੀ ਤਰ੍ਹਾਂ ਸੀਐਮ ਚੰਨੀ ਦੇ ਵੱਲੋਂ ਅੱਜ ਵੇਖ ਜਿਹੀ ਜ਼ਾਹਿਰ ਕਰ ਦਿੱਤੀ ਗਈ ਜਿਸ ਕਰਕੇ ਹੁਣ ਉਨ੍ਹਾਂ ਦੇ ਸਾਦਗੀ ਭਰੇ ਅੰਦਾਜ਼ ਦੇ ਕਰਕੇ ਚਰਚੇ

ਹੋਰ ਵੀ ਵਧ ਗਏ ਨੇ ਸੀਐਮ ਚੰਨੀ ਦੇ ਵੱਲੋਂ ਆਪਣਾ ਹੈਲੀਕਾਪਟਰ ਜਿੱਥੇ ਬੱਚੇ ਖੇਡ ਰਹੇ ਸੀ ਤਾਂ ਪਿੰਡ ਦੇ ਗਰਾਊਂਡ ਵਿੱਚ ਉਤਾਰਿਆ ਗਿਆ ਬੱਚੇ ਖੇਡਦਿਆਂ ਹੋਇਆਂ ਨੂੰ ਵੇਖ ਸੀਐਮ ਜਿੰਨੀ ਵੀ ਕਾਫੀ ਜ਼ਿਆਦਾ ਖੁਸ਼ ਹੋਈ ਅਤੇ ਬੱਚੀ ਹੈਲੀਕਾਪਟਰ ਦੇ ਆਸੇ ਪਾਸੇ ਖੇਡ ਰਹੇ ਸਨ ਤਰਸੇਮ ਚੰਨੀ ਦੇ ਵੱਲੋਂ ਹੈਲੀਕਾਪਟਰ ਦੇ ਆਸੇ ਪਾਸੇ ਹੋ ਕੇ ਵੇਖਿਆ ਗਿਆ ਤੇ ਸਾਰੇ ਬੱਚਿਆਂ ਨੂੰ ਹੈਲੀਕਾਪਟਰ ਵਿੱਚ ਉਠਾਇਆ ਗਿਆ

ਜਿਸ ਤੋਂ ਬਾਅਦ ਉਨ੍ਹਾਂ ਨੇ ਹੈਲੀਕਾਪਟਰ ਦੇ ਉੱਪਰ ਗੇੜਾ ਲਾਇਆ ਇੰਨਾ ਹੀ ਨਹੀਂ ਸੀਐਮ ਚੰਨੀ ਨੂੰ ਪਿੰਡ ਦੇ ਲੋਕ ਖੜਕਣ ਵੇਖ ਰਹੇ ਸਨ ਕਿਉਂਕਿ ਵੱਲੋਂ ਵੀ ਕੀ ਦੇ ਹੋ ਰਿਹਾ ਸੀ ਕਿ ਉਨ੍ਹਾਂ ਦੇ ਬੱਚਿਆਂ ਦੇ ਨਾਲ ਸੀਐਮ ਚੁੰਨੀ ਨਜ਼ਾਰੇ ਨੇ ਇਲਾਕੇ ਦੇ ਲੋਕ ਕਾਫ਼ੀ ਜ਼ਿਆਦਾ ਹੈਰਾਨ ਰਹਿ ਗਏ ਸੀਐਮ ਚੰਨੀ ਦੇ ਵਲੋਂ ਜਿਥੇ ਪਹਿਲਾਂ ਗੁਲਾਬੀ ਨਰਮੇ ਦੀ ਸੁੰਡੀ ਦੇ ਕਰਕੇ ਆਮ ਕਿਸਾਨ ਦੇ ਘਰੇ ਰੋਟੀ ਖਾਧੀ ਗਈ

ਉਸੇ ਹੀ ਤਰ੍ਹਾਂ ਸੀਐਮ ਚੰਨੀ ਨੇ ਇਕ ਉਸ ਵੇਲੇ ਵਿਆਹ ਦੇ ਸਮਾਗਮ ਵਿੱਚ ਵੀ ਆਪਣੀ ਗੱਡੀ ਰੋਕ ਜਾਇਆ ਗਿਆ ਸੀ ਜਿਸ ਦੀਆਂ ਚਰਚਾ ਕਾਫ਼ੀ ਜ਼ਿਆਦਾ ਵਧ ਗਈਆਂ ਸਨ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਏ ਦਿਨ ਕਈ ਅਜਿਹੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਜਿਨ੍ਹਾਂ ਦੇ ੳੁੱਤੇ ਸਾਦਗੀ ਭਰੇ ਅੰਦਾਜ਼ ਦੀਆਂ ਚਰਚਾ ਹਰ ਪਾਸੇ ਸ਼ੁਰੂ ਹੋ ਜਾਂਦੀ ਅਤੇ ਅੱਜ ਉਨ੍ਹਾਂ ਦੇ ਵੱਲੋਂ ਜੋ ਇਸ ਤਰ੍ਹਾਂ ਬੱਚਿਆਂ ਦੇ ਸਾਹਮਣੇ ਪੇਸ਼ ਆਇਆ ਗਿਆ ਤਾਂ ਉਹ ਵੀ ਕਾਫ਼ੀ ਹੈਰਾਨੀਜਨਕ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *