Breaking News
Home / खबरे / ਢਾਈ ਸਾਲਾਂ ਦੀ ਬੱਚੀ ਨਾਲ ਗੁਆਂਢਣ ਨੇ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਕੰਮ ਮਿੱਟੀ ਚ ਦੱਬੀ ਬੱਚੀ

ਢਾਈ ਸਾਲਾਂ ਦੀ ਬੱਚੀ ਨਾਲ ਗੁਆਂਢਣ ਨੇ ਕੀਤਾ ਰੌਂਗਟੇ ਖੜ੍ਹੇ ਕਰਨ ਵਾਲਾ ਕੰਮ ਮਿੱਟੀ ਚ ਦੱਬੀ ਬੱਚੀ

ਅਸੀਂ ਅਕਸਰ ਹੀ ਘਰਾਂ ਦੇ ਵਿਚ ਜੇਕਰ ਕਿਤੇ ਜਾਣਾ ਹੋਵੇ ਤਾਂ ਗੁਆਂਢੀਆਂ ਨੂੰ ਆਪਣੇ ਘਰ ਦੀ ਦੇਖਭਾਲ ਦੇ ਲਈ ਕਹਿ ਦਿੰਦੇ ਹਾਂ ਪਰ ਜੋ ਅੱਜ ਅਸੀਂ ਤੁਹਾਨੂੰ ਮਾਮਲਾ ਦੱਸਣ ਜਾ ਰਹੇ ਹਾਂ ਤੁਸੀਂ ਵੀ ਉਸ ਮਾਮਲੇ ਨੂੰ ਸੁਣ ਕੇ ਜ਼ਰੂਰ ਹੈਰਾਨ ਰਹਿ ਜਾਓਗੇ ਕਿਉਂਕਿ ਇਸ ਤੋਂ ਬਾਅਦ ਤੁਸੀਂ ਵੀ ਆਪਣੇ ਗਵਾਂਢੀ ਦੇ ਉੱਪਰ ਸੋਚ ਸਮਝ ਕੇ ਯਕੀਨ ਕਰੋਗੇ ਕਿਉਂਕਿ ਇਹ ਜਿਹੀ ਇਸ ਮਹਿਲਾ ਦੇ ਨਾਲ

ਹੋਇਆ ਜਿਸ ਦੀ ਢਾਈ ਸਾਲਾ ਬੱਚੀ ਨਾਲ ਗੁਆਂਢਣ ਦੇ ਵਲੋਂ ਹੀ ਇਹ ਮੌਤ ਦਾ ਖੇਡ ਖੇਡਿਆ ਗਿਆ ਲੁਧਿਆਣਾ ਦੇ ਸ਼ਿਮਲਾ ਨਗਰੀ ਦਾ ਇਹ ਮਾਮਲਾ ਜਿੱਥੇ ਕਿ ਸ਼ਿਮਲਾ ਨਗਰੀ ਦੇ ਅੱਠ ਨੰਬਰ ਗਲੀ ਦੇ ਵਿੱਚ ਇੱਕ ਧੀ ਆਪਣੇ ਗੇਟਾਂ ਦੇ ਬਾਹਰ ਖੜ੍ਹੀ ਹੁੰਦੀ ਹੈ ਤਾਂ ਗਵਾਂਢਣ ਦੇ ਵੱਲੋਂ ਉਸ ਨੂੰ ਆਪਣੇ ਨਾਲ ਸਕੂਟਰੀ ਤੇ ਲਿਜਾਇਆ ਜਾਂਦਾ ਹੈ ਕੋਲ ਖੜ੍ਹੇ ਹੋਰ ਬੱਚਿਆਂ ਦੇ ਦੁਬਾਰਾ ਜਦੋਂ

ਉਸਦੀ ਮੰਮੀ ਵੱਲੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੀ ਬੱਚੀ ਕਿੱਥੇ ਗਈ ਤਾਂ ਉਹ ਦੱਸਦੇ ਹਨ ਕਿ ਉਨ੍ਹਾਂ ਦੇ ਨਾਲ ਦੀ ਗੁਆਂਢਣ ਆਪਣੇ ਨਾਲ ਲੈ ਕੇ ਗਈ ਹੈ ਪਰ ਜਦੋਂ ਉਹ ਉਸ ਗਵਰਨਰ ਨੂੰ ਫੋਨ ਕਰਦੇ ਨੇ ਤੇ ਬੱਚੀ ਦਾ ਧਿਆਨ ਰੱਖਣ ਦੇ ਲਈ ਕਹਿੰਦੇ ਹਨ ਤੇ ਕਹਿੰਦੇ ਹਨ ਕਿ ਉਹ ਸੁੱਤੀ ਨਹੀਂ ਹੈ ਤਾਂ ਇਸ ਕਰਕੇ ਉਸ ਦਾ ਧਿਆਨ ਰੱਖਿਆ ਜਾਵੇ ਤਾਂ ਗੁਆਂਢਣ ਕਹਿੰਦੀ ਹੈ ਕਿ

ਉਸਦੇ ਨਾਲ ਉਸਦੀ ਬੱਚੀ ਨਹੀਂ ਹੈ ਤਾਂ ਜਿਸ ਨੂੰ ਸੁਣ ਕੇ ਉਸ ਦੀ ਮਾਂ ਦੀਆਂ ਭਾਜੜਾਂ ਪੈ ਜਾਂਦੀਆਂ ਹਨ ੯ਅਤੇ ਇਹ ਰਿਪੋਰਟ ਨੂੰ ਫੇਰ ਥਾਣੇ ਵਿੱਚ ਦਰਜ ਕਰਾਇਆ ਜਾਂਦਾ ਹੈ ਪੁਲੀਸ ਦੇ ਬਾਅਦ ਇਸ ਘਟਨਾ ਦੇ ਵਿਚ ਅਮਲ ਵਿਚ ਕਾਰਵਾਈ ਲਿਆਂਦੀ ਜਾਂਦੀ ਹੈ ਸਾਰੇ ਸੀਸੀਟੀਵੀ ਕੈਮਰੇ ਦੇਖੇ ਜਾਂਦੇ ਹਨ ਜਿਸ ਵਿੱਚ ਨੀਲਮ ਹੀ ਉਹ ਬੱਚੀ ਨੂੰ ਆਪਣੇ ਨਾਲ ਲੈ ਕੇ

ਜਾ ਰਹੀ ਹੁੰਦੀ ਹੈ ਜਿਸ ਤੋਂ ਬਾਅਦ ਨੀਲਮ ਦੀ ਫੋਨ ਦੀ ਲੋਕੇਸ਼ਨ ਨੂੰ ਟਰੈਕ ਕੀਤਾ ਜਾਂਦਾ ਹੈ ਤੇ ਉਸ ਨੂੰ ਫੜਨ ਦੇ ਵਿਚ ਪੁਲੀਸ ਕਾਮਯਾਬ ਹੁੰਦੀਆਂ ਬੱਚੀ ਨੂੰ ਲੱਭਿਆ ਜਾਂਦਾ ਹੈ ਮਿੱਟੀ ਵਿੱਚੋਂ ਕੱਢ ਕੇ ਜਦੋਂ ਬੱਚੀ ਨੂੰ ਲਿਜਾਇਆ ਜਾਂਦਾ ਹੈ ਤਾਂ ਹਸਪਤਾਲ ਦੇ ਵਿੱਚ ਉਸਨੂੰ ਡੀਐਮਸੀ ਦੇ ਵਿੱਚ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *