Breaking News
Home / खबरे / ਬਰਾਤ ਤੋਂ ਪਹਿਲੀ ਰਾਤ ਜੋ ਹੋਇਆ ਵੇਖ ਹੋ ਜਾਣਗੇ ਰੌਂਗਟੇ ਖਡ਼੍ਹੇ

ਬਰਾਤ ਤੋਂ ਪਹਿਲੀ ਰਾਤ ਜੋ ਹੋਇਆ ਵੇਖ ਹੋ ਜਾਣਗੇ ਰੌਂਗਟੇ ਖਡ਼੍ਹੇ

ਮਾਮਲਾ ਫਿਰੋਜ਼ਪੁਰ ਦੇ ਹਲਕਾ ਜ਼ੀਰਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਹਲਕਾ ਜ਼ੀਰਾ ਦੇ ਵਿਚ ਇਕ ਪਿੰਡ ਨਿਵਾਸੀ ਦੇ ਘਰ ਵਿੱਚ ਧੀ ਦਾ ਵਿਆਹ ਰੱਖਿਆ ਹੁੰਦਾ ਹੈ ਵਿਆਹ ਅਠਾਈ ਤਰੀਕ ਦਾ ਰੱਖਿਆ ਹੁੰਦੈ ਪੂਰੀਆਂ ਤਿਆਰੀਆਂ ਸ਼ਹਿਰੀਆਂ ਕਰਕੇ ਪਰਿਵਾਰ ਦੇ ਵੱਲੋਂ ਜਦੋਂ ਸੌਂ ਜਾਇਆ ਜਾਂਦਾ ਹੈ ਜਿਹੜੇ ਕਮਰੇ ਵਿੱਚ ਮਠਿਆਈ ਅਤੇ ਸਾਮਾਨ ਰੱਖਿਆ ਹੁੰਦਾ ਏ ਉਸ ਕਮਰੇ ਨੂੰ ਅਚਾਨਕ ਅੱਗ ਲੱਗ ਜਾਂਦੀ ਹੈ

ਪਤਾ ਨਹੀਂ ਲੱਗਦਾ ਕਿ ਕਦੋਂ ਅੱਗ ਲੱਗ ਜਾਂਦੀ ਹੈ ਸਿਰਫ ਉਡਾਰੂ ਧੂਆ ਵਿਖੇ ਦੇ ਉੱਪਰ ਹੀ ਸ਼ੱਕ ਜਾਂਦਾ ਹੈ ਜਦੋਂ ਕਮਰਾ ਖੋਲ੍ਹਿਆ ਜਾਂਦਾ ਹੈ ਦਾ ਪਤਾ ਲੱਗਦਾ ਹੈ ਕਿ ਅੰਦਰ ਅੱਗ ਦੀਆਂ ਲਾਟਾਂ ਦੇ ਵਿੱਚ ਸਾਰਾ ਸਾਮਾਨ ਸੜ ਕੇ ਸਵਾਹ ਹੋ ਗਿਆ ਹੁੰਦਾ ਹੈ ਜਿੱਥੇ ਕੁੜੀ ਦਾ ਸਾਰਾ ਦਾਜ ਦਾ ਸਾਮਾਨ ਅਤੇ ਕੁੜੀ ਦੀ ਬਰੀ ਵਗੈਰਾ ਦੇ ਸਾਰੇ ਹੀ ਸੂਟ ਸੜ ਗਏ ਹੁੰਦੇ ਨੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ

ਕਿ ਉਨ੍ਹਾਂ ਵੱਲੋਂ ਸਾਰੀ ਮਠਿਆਈ ਅਤੇ ਕੁੜੀਆ ਸਾਮਾਨ ਜਿਥੇ ਕਮਰੇ ਵਿੱਚ ਰੱਖ ਕੇ ਸੌਂ ਜਾਂਦੇ ਹਨ ਅਤੇ ਜਦੋਂ ਉਹ ਵੇਖਦੇ ਹਨ ਤਾਂ ਉਨ੍ਹਾਂ ਨੂੰ ਪਤਾ ਲੱਗਦਾ ਹੈ ਕਿ ਉਨ੍ਹਾਂ ਦਾ ਸਾਰਾ ਸਾਮਾਨ ਵੀ ਸੜ ਕੇ ਸਵਾਹ ਹੋ ਗਿਆ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਖ ਤੋਂ ਸਵਾ ਲੱਖ ਦੇ ਨੁਕਸਾਨ ਦਾ ਅੰਦਾਜ਼ਾ ਹੈ ਉਨ੍ਹਾਂ ਨੇ ਸਮਾਜ ਸੇਵੀਆਂ ਮਿਲਾਉਣ ਨਾਲ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਪਹਿਲਾਂ ਹੀ ਗ਼ਰੀਬ ਪਰਿਵਾਰ ਦੇ ਵੱਲੋਂ ਆਪਣੀ ਧੀ ਦਾ ਕਾਰਜ ਮਸਾਂ ਹੀ ਰਚਾਇਆ ਜਾ ਰਿਹਾ ਸੀ ਪਰ ਅਚਾਨਕ ਅਜਿਹਾ ਬਿਪਤਾ ਦਾ ਪਹਾੜ ਤੇ ਅਟੁੱਟ ਪਿਆ ਕਿ ਉਹ ਹੁਣ ਕੁਝ ਵੀ ਨਹੀਂ ਕਰ ਸਕਦੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *