Breaking News
Home / खबरे / ਪਿਤਾ ਨੀ ਪੁੱਤ ਦੇ ਨਾਲ ਮਿਲ ਕੇ ਆਪਣੀ ਹੀ ਧੀ ਦੇ ਨਾਲ ਕੀਤਾ ਗ਼ਲਤ ਕੰਮ

ਪਿਤਾ ਨੀ ਪੁੱਤ ਦੇ ਨਾਲ ਮਿਲ ਕੇ ਆਪਣੀ ਹੀ ਧੀ ਦੇ ਨਾਲ ਕੀਤਾ ਗ਼ਲਤ ਕੰਮ

ਅੱਜ ਦੇ ਕਲਯੁੱਗੀ ਦੌਰ ਦੇ ਵਿੱਚ ਕਈ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਤੇ ਸਾਨੂੰ ਯਕੀਨ ਕਰਨਾ ਕਾਫ਼ੀ ਜ਼ਿਆਦਾ ਮੁਸ਼ਕਲ ਹੋ ਜਾਂਦਾ ਹੈ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਪਿਉ ਦੇ ਦੁਬਾਰਾ ਆਪਣੀ ਧੀ ਦੇ ਨਾਲ ਹੀ ਗ਼ਲਤ ਕੰਮ ਕੀਤਾ ਜਾਂਦਾ ਹੈ ਅਤੇ ਉਸਦੇ ਵੱਲੋਂ ਇਹ ਗਲਤ ਕੰਮ ਆਪਣੇ ਹੀ ਮੁੰਡੇ ਦੇ ਸਾਹਮਣੇ ਕੀਤਾ ਜਾਂਦਾ ਹੈ ਸੋਨਾਲੀ ਨਾਮ ਦੀ ਕੁੜੀ ਜੋ ਕਿ

ਇੱਕ ਪਿੰਡ ਦੇ ਵਿੱਚ ਆਪਣਾ ਵਧੀਆ ਜੀਵਨ ਆਪਣੇ ਮਾਤਾ ਪਿਤਾ ਦੇ ਨਾਂ ਕੱਟ ਰਹੀ ਸੀ ਉੱਥੇ ਹੀ ਉਸ ਨੂੰ ਪਿੰਡ ਦੇ ਨਿਤਿਨ ਜਿਸ ਦੀ ਉਮਰ ਸਤਾਈ ਸਾਲ ਹੈ ਉਸਦੇ ਨਾਲ ਪਿਆਰ ਹੋ ਜਾਂਦਾ ਹੈ ਦੋਵਾਂ ਦੀ ਪ੍ਰੇਮ ਕਹਾਣੀ ਪੰਜ ਮਹੀਨੇ ਚਲਦੀ ਹੈ ਕਿਸੇ ਨੂੰ ਵੀ ਇਸ ਪ੍ਰੇਮ ਕਹਾਣੀ ਦੇ ਬਾਰੇ ਵਿਚ ਪਤਾ ਨਹੀਂ ਲੱਗਦਾ ਪੰਜ ਮਹੀਨਿਆਂ ਤੋਂ ਬਾਅਦ ਉਹ ਦੋਵੇਂ ਜਣੇ ਵਿਆਹ ਕਰਵਾਉਣ ਦਾ ਸੋਚਦੇ ਹਨ ਵਿਆਹ ਕਰਵਾਉਣ

ਦੇ ਲਈ ਉਹ ਪਿੰਡ ਨੂੰ ਛੱਡ ਕੇ ਬਾਹਰ ਚਲੇ ਜਾਂਦੇ ਨੇ ਪਰਿਵਾਰਕ ਮੈਂਬਰਾਂ ਦੇ ਵਿਚ ਕਾਫੀ ਜ਼ਿਆਦਾ ਗੁੱਸਾ ਹੁੰਦਾ ਹੈ ਇੰਨਾ ਹੀ ਨਹੀਂ ਸੋਨਾਲੀ ਦਾ ਅੱਠ ਮਹੀਨਿਆਂ ਦਾ ਬੱਚਾ ਵੀ ਹੋ ਜਾਂਦਾ ਏ ਬੇਟੇ ਦਾ ਇੱਕ ਦਿਨ ਕਾਫ਼ੀ ਜ਼ਿਆਦਾ ਬੁਰਾ ਹਾਲ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਨਮੂਨੀਆ ਹੋ ਜਾਂਦਾ ਹੈ ਤੂੰ ਆਪਣੀ ਭੈਣ ਦੇ ਕੋਲ ਆ ਜਾਂਦੀ ਹੈ ਜਿੱਥੇ ਉਸਦੀ ਮੁੰਡੇ ਦੀ ਮੌਤ ਹੋ ਜਾਂਦੀ ਹੈ ਪਰ ਉਹ ਆਪਣੇ ਘਰਵਾਲੇ ਨੂੰ ਇਸ

ਬਾਰੇ ਨਹੀਂ ਦੱਸਦੀ ਕਿਉਂਕਿ ਉਸ ਦੇ ਕੋਲ ਆਪਣੇ ਘਰਵਾਲੇ ਦਾ ਨੰਬਰ ਨਹੀਂ ਹੁੰਦਾ ਤੇ ਵੱਡੀ ਕੁੜੀ ਦੇ ਵਲੋਂ ਆਪਣੇ ਪਿਓ ਨੂੰ ਫੋਨ ਕਰਕੇ ਦੱਸ ਦਿੱਤਾ ਜਾਂਦਾ ਹੈ ਕਿ ਉਸਦੇ ਬੇਟੇ ਦੀ ਇਸ ਤਰ੍ਹਾਂ ਕਰਕੇ ਮੌਤ ਹੋ ਗਈ ਕਿ ਉਨ੍ਹਾਂ ਵਲੋਂ ਜਲਦ ਤੋਂ ਜਲਦ ਪਹੁੰਚਿਆ ਜਾਣਾ ਚਾਹੀਦਾ ਹੈ ਪਿਉ ਤੇ ਭਰਾ ਜਦੋਂ ਪਹੁੰਚਦੇ ਨੇ ਤਾਂ ਉਹ ਸੋਨਾਲੀ ਨੂੰ ਆਪਣੀਆਂ ਗੱਲਾਂ ਵਿਚ ਲਾ ਲੈਂਦੇ ਨੇ ਤੇ ਕਹਿੰਦੇ ਹਨ ਕਿ ਜਦੋਂ ਤੱਕ ਉਸ ਦਾ ਪਤੀ

ਆਵੇਗਾ ਉਸ ਤੋਂ ਤਕ ਸਾਨੂੰ ਰੁਕਣਾ ਨਹੀਂ ਚਾਹੀਦਾ ਸਾਨੂੰ ਪਹਿਲਾਂ ਹੀ ਅੰਤਿਮ ਸੰਸਕਾਰ ਕਰ ਦੇਣਾ ਚਾਹੀਦਾ ਹੈ ਜਿਸ ਤੋਂ ਬਾਅਦ ਉਹ ਸੋਨਾਲੀ ਨੂੰ ਵੀ ਆਪਣੇ ਨਾਲ ਲੈ ਜਾਂਦੇ ਨੇ ਜੰਗਲਾਂ ਵਿੱਚ ਲਿਜਾ ਕੇ ਉਨ੍ਹਾਂ ਦੇ ਜਥੇ ਅੰਤਿਮ ਰਸਮਾਂ ਕਰਨੀਆਂ ਹੁੰਦੀਆਂ ਹਨ ਉੱਥੇ ਜਾ ਕੇ ਰੁਕ ਜਾਇਆ ਜਾਂਦਾ ਏ ਤੇ ਉਥੇ ਸੋਨਾਲੀ ਦੇ ਮੁੰਡੇ ਨੂੰ ਫੜ ਸੋਨਾਲੀ ਦਿਨ ਪੁੱਛਿਆ ਜਾਂਦਾ ਹੈ ਕਿ ਉਸ ਨੇ ਇਹ

ਵਿਆਹ ਕਿਉਂ ਕਰਵਾਇਆ ਸੋਨਾਲੀ ਪਹਿਲਾਂ ਹੀ ਦੁੱਖਾਂ ਦੇ ਪਹਾੜ ਵਿੱਚ ਖਡ਼੍ਹੀ ਹੁੰਦੀ ਉਹ ਕੁਝ ਨਹੀਂ ਬੋਲਦੇ ਤਾਂ ਪਿਓ ਦੇ ਵੱਲੋਂ ਆਪਣੇ ਪੁੱਤ ਦੇ ਸਾਹਮਣੇ ਉਸਦੇ ਨਾਲ ਗਲਤ ਕੰਮ ਕੀਤਾ ਜਾਂਦੈ ਪੁੱਤ ਨਾਥ ਆਪਣੇ ਪਿਉ ਨੂੰ ਰੋਕਦਾ ਅਤੇ ਨਾ ਹੀ ਆਪਣੀ ਭੈਣ ਨੂੰ ਬਚਾਉਂਦਾ ਹੈ ਅਤੇ ਜਿਸ ਤੋਂ ਬਾਅਦ ਉਸ ਦੇ ਪਿਤਾ ਦੇ ਵੱਲੋਂ ਆਪਣੀ ਧੀ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ ਉਹ ਆਪਣੀ ਵੱਡੀ ਕੁੜੀ ਨੂੰ ਆ ਕੇ ਇਸ ਬਾਰੇ ਦੱਸਦਾ ਐ ਕੁੜੀ ਗੁਜ਼ਾਰਾ ਪੁਲਿਸ ਚ ਫੋਨ ਕਰਕੇ ਇਸ ਬਾਰੇ ਦੱਸਿਆ ਜਾਂਦਾ ਹੈ ਜਿਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੁੰਦਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *