Breaking News
Home / खबरे / ਗੁਰਦੁਆਰੇ ਚ ਅਨਾਊਂਸਮੈਂਟ ਤੋਂ ਬਾਅਦ ਲੱਗੀਆਂ ਲੰਬੀਆਂ ਲਾਈਨਾਂ

ਗੁਰਦੁਆਰੇ ਚ ਅਨਾਊਂਸਮੈਂਟ ਤੋਂ ਬਾਅਦ ਲੱਗੀਆਂ ਲੰਬੀਆਂ ਲਾਈਨਾਂ

ਮਾਮਲਾ ਫਰੀਦਕੋਟ ਦੀ ਟੀਚਰ ਕਲੋਨੀ ਦਾ ਹੈ ਜਿੱਥੇ ਕਿ ਗੁਰਦੁਆਰੇ ਵਿੱਚ ਗ੍ਰੰਥੀ ਨੂੰ ਕਹਿ ਕੇ ਅਨਾਊਂਸਮੈਂਟ ਕਰਵਾ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਗੁਰਦੁਆਰੇ ਦੇ ਵਿਚ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਹਨ ਜੇਕਰ ਅੱਜ ਹੀ ਸਰਦਾਰ ਨਾ ਸਮੇਂ ਸਿਰ ਆਉਂਦੇ ਤਾਂ ਲੋਕਾਂ ਦੇ ਨਾਲ ਕਾਫੀ ਵੱਡਾ ਧੱਕਾ ਹੋ ਜਾਣਾ ਸੀ ਸੌ ਸੌ ਰੁਪਏ ਦੀਆਂ ਜਿਥੇ ਗੁਰਦੁਆਰਾ ਸਾਹਿਬ ਵਿੱਚ ਪਰਚੀਆਂ ਵੰਡੀਆਂ ਜਾ ਰਹੀਆਂ ਸੀ

ਤੇ ਕਿਹਾ ਜਾ ਰਿਹਾ ਸੀ ਕਿ ਇਨ੍ਹਾਂ ਲੋਕਾਂ ਨੂੰ ਹੁਣ ਪਲਾਟ ਕੱਟ ਕੇ ਦੇਣੇ ਹਨ ਤੇ ਸਰਕਾਰ ਦਾ ਹੈ ਉੱਪਰੋਂ ਹੁਕਮ ਆਇਆ ਹੈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੂੰ ਪੁੱਛਿਆ ਕੀ ਉਨ੍ਹਾਂ ਨੂੰ ਕਿਸ ਨੇ ਭੇਜਿਆ ਹੈ ਅਤੇ ਤਿੰਨ ਔਰਤਾਂ ਦੇ ਵੱਲੋਂ ਇੱਕ ਆਦਮੀ ਵੱਲ ਇਸ਼ਾਰਾ ਕਰ ਦਿੱਤਾ ਗਿਆ ਅਤੇ ਆਦਮੀ ਦੇ ਵੱਲੋਂ ਕਿਸੇ ਵੀ ਸਵਾਲ ਦਾ ਜਦੋਂ ਠੀਕ ਜਵਾਬ ਨਾ ਦਿੱਤਾ ਗਿਆ ਤਾਂ ਇਨ੍ਹਾਂ ਵੱਲੋਂ ਸਮਝਿਆ ਗਿਆ ਕਿ

ਇਹ ਸਭ ਕੁਝ ਲੁੱਟ ਖੋਹ ਦੇ ਵਾਂਗੂੰ ਹੀ ਕੀਤਾ ਜਾ ਰਿਹਾ ਹੈ ਤੇ ਜਨਤਾ ਨਾਲ ਧੋਖਾ ਕੀਤਾ ਜਾ ਰਿਹਾ ਉਨ੍ਹਾਂ ਨੇ ਦੱਸਿਆ ਕਿ ਲੋਕ ਸੌ ਸੌ ਰੁਪਿਆ ਉਧਾਰ ਫੜ ਕੇ ਲਿਆ ਰਹੀ ਸੀ ਤੇ ਇਨ੍ਹਾਂ ਨੂੰ ਦੇ ਰਹੀ ਸੀ ਲੋਕਾਂ ਦੇ ਵੱਲੋਂ ਸੌ ਰੁਪਏ ਦੇ ਵਿਚ ਪਲਾਟ ਲੈਣ ਦੀ ਗੱਲ ਸੁਣ ਕੇ ਕਾਫ਼ੀ ਜ਼ਿਆਦਾ ਭੀੜ ਲੱਗ ਗਈ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਜਲਦ ਹੀ ਪਲਾਟ ਦੇ

ਲਈ ਇਹ ਪੈਸੇ ਭਰ ਦਿੱਤੇ ਜਾਣ ਤਾਂ ਜੋ ਉਹ ਪਿੱਛੇ ਨਾ ਰਹਿ ਜਾਣ ਉਨ੍ਹਾਂ ਨੇ ਦੱਸਿਆ ਕਿ ਸਰਕਾਰ ਦੇ ਕੋਲ ਸ਼ਹਿਰਾਂ ਦੇ ਵਿੱਚ ਤਾਂ ਕੋਈ ਅਜਿਹੀ ਜ਼ਮੀਨੀ ਜੋ ਜ਼ਮੀਨਾਂ ਸੀ ਉਨ੍ਹਾਂ ਦੇ ਰਕਬੇ ੳੁਨ੍ਹਾਂ ਦੇ ਨਾਮ ਕਰ ਦਿੱਤੇ ਗਏ ਹਨ ਪਿੰਡਾਂ ਦੇ ਵਿੱਚ ਜ਼ਮੀਨਾਂ ਦੇ ਸਬੰਧ ਵਿੱਚ ਇਹ ਐਲਾਨ ਹੋਇਆ ਸੀ ਸਰਕਾਰ ਦੇ ਐਲਾਨ ਦਾ ਗ਼ਲਤ ਫ਼ਾਇਦਾ ਚੁੱਕਿਆ ਜਾ ਰਿਹਾ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *