Home / खबरे / ਪੰਜਾਬੀਆਂ ਨੇ ਲੱਖਾਂ ਰੁਪਏ ਦੀ ਬੱਚਤ ਕਰਨ ਲਈ ਲਗਾਇਆ ਇਹ ਵੱਡਾ ਜੁਗਾੜ

ਪੰਜਾਬੀਆਂ ਨੇ ਲੱਖਾਂ ਰੁਪਏ ਦੀ ਬੱਚਤ ਕਰਨ ਲਈ ਲਗਾਇਆ ਇਹ ਵੱਡਾ ਜੁਗਾੜ

ਦੋਸਤੋ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬੀ ਆਏ ਦਿਨੀਂ ਕੁਝ ਨਾ ਕੁਝ ਨਵਾਂ ਕਰ ਦਿਖਾਉਂਦੇ ਹਨ ਅਤੇ ਉਸੇ ਹੀ ਤਰ੍ਹਾਂ ਉਨ੍ਹਾਂ ਨੇ ਇੱਕ ਅਜਿਹਾ ਵੱਡਾ ਜੁਗਾੜ ਲਗਾ ਦਿੱਤਾ ਹੈ ਜਿਸ ਨਾਲ ਤੁਹਾਡਾ 30ਲੱਖ ਰੁਪਏ ਤੱਕ ਦਾ ਫਾਇਦਾ ਹੋ ਸਕਦਾ ਹੈ ਪੰਜਾਬੀਆਂ ਨੂੰ ਆਮ ਭਾਸ਼ਾ ਵਿੱਚ ਵੀ ਜੁਗਾੜੀ ਹੀ ਕਿਹਾ ਜਾਂਦਾ ਹੈ ਇਹ ਕਿਸੇ ਵੀ ਸਮੱਸਿਆ ਦਾ ਹੱਲ ਆਪਣੇ ਹੀ ਨਵੇਂ ਤਰੀਕੇ ਨਾਲ ਕੁਝ ਨਾ ਕੁਝ ਜੁਗਾੜ ਲਗਾ ਕੇ ਕੱਢ ਲੈਂਦੇ ਹਨ ਆਓ ਤੁਹਾਨੂੰ ਅਸੀਂ ਹੁਣ ਪੰਜਾਬੀਆਂ ਦੇ ਲਾਏ ਨਵੇਂ ਜੁਗਾੜ ਬਾਰੇ ਦੱਸਣ ਜਾ ਲੱਗੇ ਹਾਂ ਦੋਸਤੋ ਇਨਸਾਨ ਦਾ ਸਭ ਤੋਂ ਜ਼ਰੂਰੀ ਕੰਮ ਆਪਣਾ ਘਰ ਬਣਾਉਣਾ ਹੁੰਦਾ ਹੈ।ਕਈ ਵਾਰ ਬੰਦੇ ਦੀ ਪੂਰੀ ਜ਼ਿੰਦਗੀ ਘਰ ਬਣਾਉਣ ਵਿੱਚ ਹੀ ਲੰਘ ਜਾਂਦੀ ਹੈ।ਪਰ ਜਦੋਂ ਰੀਝਾਂ ਨਾਲ ਪਾਇਆ ਹੋਇਆ ਘਰ ਸੜਕ ਨਾਲੋਂ ਨੀਵਾਂ ਹੋ ਜਾਵੇ ਤਾਂ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਆਪਣੇ ਰੀਝਾਂ ਨਾਲ ਪਾਏ ਘਰ ਨੂੰ ਢਾਹੁਣ ਦਾ ਮਨ ਨਹੀਂ ਕਰਦਾ।ਇਸ ਦੇ ਲਈ

ਹੁਣ ਇੱਕ ਨਵਾਂ ਤਰੀਕਾ ਅਪਣਾਇਆ ਜਾਂਦਾ ਹੈ।ਜਿਸ ਵਿੱਚ ਜੈਕਾਂ ਰਾਹੀਂ ਘਰ ਨੂੰ ਉੱਪਰ ਚੁੱਕਿਆ ਜਾਂਦਾ ਇਸ ਤਕਨੀਕ ਰਾਹੀਂ ਘਰ ਨੂੰ ਤੁਸੀਂ ਪੰਜ ਸੱਤ ਫੁੱਟ ਤੱਕ ਉੱਪਰ ਚੁੱਕ ਸਕਦੀ ਹੈ।ਇਸੇ ਕੰਮ ਦੇ ਠੇਕੇਦਾਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਸ ਕੋਠੀ ਨੂੰ ਪਾਉਣ ਵਿਚ ਪੈਂਤੀ ਲੱਖ ਦੇ ਕਰੀਬ ਖਰਚਾ ਆਉਂਦਾ ਹੈ ਉਸ ਨੂੰ ਉਹ ਜੈਕਾਂ ਰਾਹੀਂ ਪੰਜ ਲੱਖ ਦੇ ਖਰਚੇ ਨਾਲ ਉੱਚਾ ਚੁੱਕ ਸਕਦੇ।ਅਜਿਹਾ ਕਰਨ ਵਿੱਚ ਉਨ੍ਹਾਂ ਨੂੰ ਕੋਈ ਵੀ ਸਮੱਸਿਆ ਨਹੀਂ ਆਉਂਦੀ।ਪਰ ਅਜਿਹਾ ਕਰਨ ਦੇ ਲਈ ਪੂਰੇ ਘਰ ਦਾ ਇੱਕ ਲੈਂਟਰ ਹੋਣਾ ਚਾਹੀਦਾ ਹੈ।ਰਣਜੀਤ ਸਿੰਘ ਦਾ ਕਹਿਣਾ ਹੈ ਕਿ ਘਰ ਨੂੰ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਉਨ੍ਹਾਂ ਦੀ ਹੁੰਦੀ ਹੈ ਅਤੇ ਉਹ ਇਸ ਦੇ ਲਈ ਕਾਗਜ਼ ਵੀ ਬਣਵਾ ਲੈਂਦੇ ਹਨ।ਦੋਸਤੋ ਜ਼ਿੰਦਗੀ ਵਿੱਚ ਘਰ ਇਨਸਾਨ ਇੱਕ ਵਾਰ ਹੀ ਬਣਾਉਂਦਾ ਹੈ ਪਰ ਜਦੋਂ ਬੀਹੀਆਂ ਉੱਚੀਆਂ ਚੁੱਕੀਆਂ ਜਾਂਦੀਆਂ ਹਨ ਤਾਂ ਕਈ ਵਾਰ ਘਰਾਂ ਵਿਚ ਪਾਣੀ ਆਉਣ ਦੀ ਸਮੱਸਿਆ ਆ ਜਾਂਦੀ ਹੈ।ਜਿਸ ਸਮੱਸਿਆ ਦਾ ਹੱਲ ਜੇੈਕਾ ਰਾਹੀਂ ਘਰ ਉੱਚਾ ਚੁੱਕ ਕੇ ਕੱਢਿਆ ਜਾ ਸਕਦਾ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *