Breaking News
Home / खबरे / ਅੱਠਵੀਂ ਜਮਾਤ ਚ ਪੜ੍ਹਦੇ ਬੱਚਿਆਂ ਨੇ ਕਰਵਾਇਆ ਕੁਝ ਅਜਿਹਾ ਕੰਮ ਕਿ ਪੁਲਿਸ ਵੀ ਰਹਿ ਗਈ ਹੈਰਾਨ

ਅੱਠਵੀਂ ਜਮਾਤ ਚ ਪੜ੍ਹਦੇ ਬੱਚਿਆਂ ਨੇ ਕਰਵਾਇਆ ਕੁਝ ਅਜਿਹਾ ਕੰਮ ਕਿ ਪੁਲਿਸ ਵੀ ਰਹਿ ਗਈ ਹੈਰਾਨ

ਅਕਸਰ ਵੇਖਿਆ ਜਾਂਦਾ ਹੈ ਕਿ ਬੱਚਿਆਂ ਦੀਆਂ ਮਾਮੂਲੀ ਲੜਾਈਆਂ ਹੋ ਜਾਂਦੀਆਂ ਨੇ ਪਰ ਜੇਕਰ ਇਹ ਮਾਮੂਲੀ ਲੜਾਈ ਵੱਡੇ ਪਰਿਵਾਰਕ ਮੈਂਬਰਾਂ ਦੇ ਲੜਾਈ ਝਗੜੇ ਵਿੱਚ ਬਦਲ ਜਾਵੇ ਤਾਂ ਇਹ ਖੂਨੀ ਰੂਪ ਵੀ ਧਾਰਨ ਕਰ ਲੈਂਦੀ ਹੈ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੀ ਟੈਲੀਫੋਨ ਐਕਸਚੇਂਜ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਬੱਚਿਆਂ ਦੇ ਮਾਮੂਲੀ ਝਗੜੇ ਦੇ ਕਾਰਨ ਆਪਸ ਦੇ ਵਿੱਚ ਪਰਿਵਾਰਾਂ ਨੇ ਬੋਤਲਾਂ ਅਤੇ

ਇੱਟਾਂ ਚਲਾਈਆਂ ਤੁਸੀਂ ਵੀਡੀਓ ਵਿਚ ਸਾਫ ਸਾਫ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਬੋਤਲਾਂ ਅਤੇ ਇੱਟਾਂ ਭਖਾਈ ਦੇਰੀਆਂ ਨੇ ਇੱਥੇ ਕਹਿਣਾ ਹੈ ਕਿ ਪੁਲੀਸ ਅਧਿਕਾਰੀਆਂ ਦੇ ਵੱਲੋਂ ਵੀ ਉਨ੍ਹਾਂ ਤੋਂ ਅਸਲੇ ਖੋਹੇ ਜਾ ਰਹੇ ਸੀ ਪਰ ਉਹ ਨਾਮੁਮਕਿਨ ਰਹੇ ਪੁਲੀਸ ਦਾ ਕਹਿਣਾ ਹੈ ਲਗਾਤਾਰ ਇਸ ਮਾਮਲੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਬੱਚਿਆਂ ਦਾ ਮਾਮੂਲੀ ਆਪਸ ਦੇ ਵਿੱਚ ਸਕੂਲੀ

ਝਗੜਾ ਸੀ ਸਕੂਲ ਦੇ ਵਿਚ ਝਗੜਨ ਤੋਂ ਬਾਅਦ ਜਦੋਂ ਦੂਸਰੇ ਬੱਚੇ ਦਾ ਪਿਤਾ ਘਰ ਆਉਂਦਾ ਹੈ ਤਾਂ ਉਸ ਵੱਲੋਂ ਕਿਹਾ ਜਾਂਦਾ ਹੈ ਕਿ ਆਪਣੇ ਮੁੰਡੇ ਨੂੰ ਬਾਹਰ ਭੇਜਿਆ ਜਾਵੇ ਪਰ ਉਸ ਬੱਚੀ ਦੇ ਪਿਤਾ ਦੀ ਵੱਲੋਂ ਨਾਂਹ ਕਰ ਦਿੱਤੀ ਹੈ ਕੀ ਪਹਿਲਾਂ ਉਸ ਦੇ ਨਾਲ ਹੀ ਗੱਲ ਕਰ ਲਈ ਜਾਵੇ ਪਰ ਦੂਜੀ ਧਿਰ ਦਾ ਕਹਿਣਾ ਹੈ ਕਿ ਪਹਿਲਾਂ ਉਨ੍ਹਾਂ ਦੇ ਵੱਲੋਂ ਬਾਹਰ ਕੀਤੇ ਗਏ

ਫਿਰ ਹੀ ਉਨ੍ਹਾਂ ਨੇ ਪੜ੍ਹੀ ਜੋ ਵਿਸ਼ਾਲ ਦੇ ਲਈ ਇਹ ਸਭ ਕੁਝ ਕੀਤਾ ਅਤੇ ਸੀਸੀਟੀਵੀ ਕੈਮਰੇ ਵਿਚ ਇਹ ਸਾਰੀ ਘਟਨਾ ਕੈਦ ਸੀਸੀਟੀਵੀ ਕੈਮਰੇ ਵੀ ਦੇਖੇ ਜਾ ਸਕਦੇ ਹਨ ਬੱਚਿਆਂ ਦੇ ਵਿੱਚ ਪਹਿਲਾਂ ਵੀ ਲੜਾਈ ਝਗੜੇ ਚੱਲਦੇ ਰਹਿੰਦੇ ਸੀ ਪਰ ਇਨ੍ਹਾਂ ਬੱਚਿਆਂ ਦੀ ਮਾਮੂਲੀ ਝਗੜੇ ਨੇ ਲੜਾਈ ਦਾ ਪਟਾ ਭਿਆਨਕ ਰੂਪ ਅਤੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਜਿਸ ਦੇ ਵਿੱਚ ਕੁੱਝ ਜਣੇ ਜ਼ਖ਼ਮੀ ਹੋਣ ਦੀ ਖ਼ਬਰ ਵੀ ਸਾਹਮਣੇ ਆਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *