Breaking News
Home / खबरे / ਚੱਲਦੇ ਟਰੱਕ ਨੇ ਤਾਰਿਆ ਅਚਾਨਕ ਖ਼ੌਫ਼ਨਾਕ ਰੂਪ

ਚੱਲਦੇ ਟਰੱਕ ਨੇ ਤਾਰਿਆ ਅਚਾਨਕ ਖ਼ੌਫ਼ਨਾਕ ਰੂਪ

ਜਲੰਧਰ ਤੋਂ ਮਾਮਲਾ ਸਾਹਮਣੇ ਆਇਆ ਹੈ ਜਲੰਧਰ ਦੇ ਵਿਚ ਜਿੱਥੇ ਇੱਕ ਟਰੱਕ ਪੁਲ ਤੋਂ ਲੰਘ ਰਿਹਾ ਸੀ ਤਾਂ ਅਚਾਨਕ ਲੰਘ ਰਹੇ ਟਰੱਕ ਦੇ ਵਿੱਚ ਧੂਹ ਧੂਹ ਕੇ ਕਰਕੇ ਧੂੰਆਂ ਨਿਕਲਣ ਲੱਗਦਾ ਹੈ ਅਤੇ ਅੱਗ ਦੀਆਂ ਲਪਟਾਂ ਜੋ ਕਿ ਟਰੱਕ ਤੋਂ ਵੇਚੀਆਂ ਜਾ ਰਹੀਆਂ ਸੀ ਪਿੱਛੇ ਆਉਂਦੀ ਹੋਈ ਗੱਡੀ ਦੇ ਡਰਾੲੀਵਰ ਦਾ ਦੱਸਣਾ ਸੀ ਕਿ ਇਹ ਸਭ ਕੁਝ ਤਾਂ ਹੋ ਰਿਹਾ ਹੈ ਕਿਉਂਕਿ ਅੱਜਕੱਲ੍ਹ ਸਰਕਾਰ ਦੇ

ਦੁਆਰਾ ਹੀ ਧੂੰਆਂ ਰੋਕਣ ਦੇ ਲਈ ਬੈਰਿੰਗਾਂ ਨੂੰ ਵਧਾ ਕੇ ਅਤੇ ਉੱਥੇ ਸਿਲੰਡਰਾਂ ਨੂੰ ਰੁਕਵਾਇਆ ਜਾਏ ਤਾਂ ਜੋ ਸੀਐੱਨਜੀ ਗੈਸ ਦੇ ਉੱਪਰ ਇਨ੍ਹਾਂ ਨੂੰ ਚਲਾਇਆ ਜਾ ਸਕੇ ਜਿਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਉਨ੍ਹਾਂ ਦਾ ਇਹ ਵੀ ਕਹਿਣਾ ਸੀ ਕਿ ਜਦੋਂ ਅੱਗ ਲੱਗ ਜਾਂਦੀ ਹੈ ਤਾਂ ਉਸ ਤੋਂ ਬਾਅਦ ਟਾਇਰਾਂ ਨੂੰ ਅੱਗ ਲੱਗ ਗਈ ਤੇ ਟਾਇਰ ਫਟਣ ਦੀ ਆਵਾਜ਼ ਦੋ ਵਾਰੀ ਆਈ ਅਤੇ ਇਹ

ਇੰਨਾ ਜ਼ਿਆਦਾ ਭਿਆਨਕ ਧਮਾਕਾ ਸੀ ਕਿ ਸਭ ਇਸ ਨੂੰ ਸੁਣਦੇ ਹੀ ਸਹਿਮ ਗਏ ਟਰੱਕ ਚੋਂ ਨਿਕਲ ਰਿਹਾ ਧੂੰਆਂ ਅਜੇ ਬੰਦ ਕਰਨ ਦੇ ਲਈ ਲਗਾਤਾਰ ਫਿਰ ਇਥੇ ਜੱਦੋਜਹਿਦ ਕੀਤੀ ਜਾਰੀ ਸੀ ਮੌਕੇ ਉਤੇ ਆਈ ਫਾਇਰ ਬਿਗ੍ਰੇਡ ਦੇ ਵਲੋਂ ਇਹ ਅੱਗ ਬੁਝਾਈ ਜਾਂਦੀ ਹੈ ਕਿਹਾ ਜਾਂਦਾ ਹੈ ਇਸ ਦੇ ਵਿਚ ਕੁੱਲ ਛੇ ਜਣੇ ਸੀ ਜੋ ਕਿ ਸਵਾਰੀਆਂ ਹੋ ਸਕਦੀਆਂ ਨੇ ਜਿਨ੍ਹਾਂ ਇਕ ਡਰਾਈਵਰ ਸੀ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਡਰਾਈਵਰ ਦੇ ਵੱਲੋਂ ਗੱਡੀ ਚੋਂ ਨਿਕਲ ਕੇ ਭੱਜ ਲਿਆ ਜਾਂਦਾ ਹੈ ਤੇ ਉਸ ਦੇ ਵੱਲੋਂ ਇਸ ਗੱਡੀ ਨੂੰ ਛੱਡ ਕੇ ਭੱਜ ਲਿਆ ਜਾਂਦਾ ਹੈ ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਨਾਲ ਨਾਲ ਹੋਰ ਲੋਕਾਂ ਦੇ ਵੱਲੋਂ ਇਸ ਤੇ ਕਾਬੂ ਪਾਇਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *