Breaking News
Home / खबरे / ਪ੍ਰੇਮਿਕਾ ਦੇ ਨਾਲ ਪਹਿਲਾਂ ਪਿਆਰ ਫਿਰ ਵਿਆਹ ਤੇ ਫਿਰ ਇੰਝ ਕੀਤੀ ਉਸ ਦੀ ਜ਼ਿੰਦਗੀ ਤਬਾਹ

ਪ੍ਰੇਮਿਕਾ ਦੇ ਨਾਲ ਪਹਿਲਾਂ ਪਿਆਰ ਫਿਰ ਵਿਆਹ ਤੇ ਫਿਰ ਇੰਝ ਕੀਤੀ ਉਸ ਦੀ ਜ਼ਿੰਦਗੀ ਤਬਾਹ

ਦੀਪਿਕਾ ਤੇ ਰੂਬੀ ਜਿੱਥੇ ਸੋਸ਼ਲ ਮੀਡੀਆ ਦੇ ਉੱਪਰ ਇੱਕ ਦੂਜੇ ਨੂੰ ਮਿਲਦਿਆਂ ਦੋਨਾਂ ਦੇ ਵਿੱਚ ਆਪਸ ਚ ਗੱਲਬਾਤ ਹੁੰਦੀ ਹੈ ਦੋਨਾਂ ਦੇ ਵਿੱਚ ਚੰਗੇ ਸਬੰਧ ਬਣ ਜਾਂਦੇ ਨੇ ਦੋਵੇਂ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਜਾਨਣ ਪਛਾਨਣ ਲੱਗ ਜਾਂਦੇ ਨੇ ਪਰ ਫਿਰ ਇੱਕ ਵਾਰ ਅਜਿਹਾ ਹੁੰਦਾ ਹੈ ਕਿ ਦੋਵੇਂ ਵਿਆਹ ਕਰਵਾਉਣ ਦੇ ਲਈ ਵੀ ਰਾਜ਼ੀ ਹੋ ਜਾਂਦੇ ਨੇ ਦੋਨਾਂ ਦੇ ਪਰਿਵਾਰ ਵੀ ਮੰਨ ਜਾਂਦੇ ਨੇ ਵਿਆਹ ਕਰਵਾਉਣ ਤੋਂ

ਬਾਅਦ ਉਹ ਕਾਫ਼ੀ ਖ਼ੁਸ਼ੀ ਖ਼ੁਸ਼ੀ ਰਹਿੰਦੇ ਨੇ ਪਰ ਫਿਰ ਲਗਾਤਾਰ ਦੀਪਕ ਦੇ ਵੱਲੋਂ ਹਰ ਰੋਜ਼ ਹੀ ਰੂਬੀ ਨੂੰ ਤੰਗ ਕੀਤਾ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਉਸਦੇ ਵੱਲੋਂ ਆਪਣੇ ਪਿਤਾ ਤੋਂ ਦਾਜ ਦੇ ਰੂਪ ਵਿੱਚ ਪੈਸਾ ਲਿਆਂਦਾ ਜਾਵੇ ਕਿਉਂਕਿ ਜੇਕਰ ਉਹ ਚੱਜ ਦੇ ਨਾਲ ਵਿਆਹ ਕਰਵਾਉਂਦਾ ਤਾਂ ਉਸ ਨੂੰ ਦਾਜ ਕਾਫ਼ੀ ਜ਼ਿਆਦਾ ਮਿਲ ਜਾਂਦਾ ਤਾਂ ਰੂਬੀ ਦੁਆਰਾ ਆਪਣੇ ਪਿਤਾ ਤੋਂ ਪੈਸੇ ਫੜ ਕੇ ਬੇਅੰਤ ਲਿਆ ਕੇ

ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਰੂਬੀ ਦੇ ਦੁਆਰਾ ਇਕ ਦਿਨ ਕਿਹਾ ਜਾਂਦਾ ਹੈ ਕਿ ਉਸ ਦੁਆਰਾ ਆਪਣੇ ਪਿਤਾ ਤੋਂ ਪੈਸੇ ਨਹੀਂ ਮੰਗੇ ਜਾਣਗੇ ਦੀਪਕ ਦੇ ਦੁਬਾਰਾ ਆਪਣਾ ਨਵਾਂ ਘਰ ਲਿਆ ਜਾਂਦਾ ਉਸ ਨੂੰ ਰੈਨੋਵੇਟ ਕਰਵਾਉਣ ਦੇ ਲਈ ਉਹ ਆਪਣੇ ਪੱਛਮ ਚ ਪੈਸੇ ਲਗਾਤਾਰ ਮੰਗ ਕਰਦੇ ਭੱਜੋ ਪਤਨੀ ਦੇ ਦੁਬਾਰਾ ਜਵਾਬ ਦਿੱਤਾ ਜਾਂਦਾ ਫਿਰ ਵਿਚ ਆਪਸ ਚ ਕਾਫੀ ਜ਼ਿਆਦਾ ਬਹਿਸ ਹੋ ਜਾਂਦੀ ਹੈ

ਬਹਿਸ ਬੁਝਾਉਣ ਤੋਂ ਬਾਅਦ ਪਤੀ ਵੱਲੋਂ ਪਤਨੀ ਦੇ ਨਾਂ ਪਤਨੀ ਦੇ ਉਪਰ ਹਥੌੜੇ ਨਾਲ ਵਾਰ ਕੀਤੇ ਜਾਂਦੇ ਨੇ ਤੇ ਜਿਸ ਤੋਂ ਬਾਅਦ ਪਤਨੀ ਦੀ ਮੌ ਤ ਹੋ ਜਾਂਦੀ ਅਤੇ ਪਤਨੀ ਦੀ ਲਾਸ਼ ਨੂੰ ਟਿਕਾਣੇ ਲਗਾ ਕੇ ਉਸ ਦੇ ਪੇਕੇ ਘਰ ਫੋਨ ਕਰ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਦੀ ਕੁੜੀ ਦੀ ਕਾਫ਼ੀ ਤਬੀਅਤ ਖਰਾਬ ਹੈ ਜਿਸ ਤੋਂ ਬਾਅਦ ਨੇ ਪਰਿਵਾਰਕ ਮੈਂਬਰਾਂ ਨੇ ਜਦੋਂ ਸ਼ੱਕ ਹੁੰਦੇ ਤਾਂ ਦੀਪਕ ਦੇ ਪਰਿਵਾਰਕ ਮੈਂਬਰ ਪਹਿਲਾਂ ਹੀ ਘਰ ਤੋਂ ਫਰਾਰ ਹੋ ਜਾਂਦੇ ਨੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *