Breaking News
Home / खबरे / ਪਿਆਜ਼ ਦੇ ਪਾਣੀ ਦੇ ਨਾਲ ਕੀਤਾ ਚਮਤਕਾਰ ਬਦਲੇ ਪਰਿਵਾਰ ਦੇ ਪੁਰਾਣੇ ਦਿਨ

ਪਿਆਜ਼ ਦੇ ਪਾਣੀ ਦੇ ਨਾਲ ਕੀਤਾ ਚਮਤਕਾਰ ਬਦਲੇ ਪਰਿਵਾਰ ਦੇ ਪੁਰਾਣੇ ਦਿਨ

ਧਾਮ ਤਲਵੰਡੀ ਖੁਰਦ ਦੇ ਵਿਚੋਂ ਵੈਦ ਸ਼ਿਵ ਕੁਮਾਰ ਸੂਦ ਵਲੋਂ ਆਪਣੀ ਟੀਮ ਦੇ ਨਾਲ ਜਿਥੇ ਅਜਿਹੇ ਅਨੋਖੇ ਤਰੀਕੇ ਨਾਲ ਇਲਾਜ ਕੀਤਾ ਜਾਂਦਾ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸ਼ਿਵ ਕੁਮਾਰ ਵੈਦ ਦੇ ਦੁਬਾਰਾ ਆਯੁਰਵੈਦਿਕ ਤਰੀਕੇ ਦੇ ਨਾਲ ਇਹ ਇਲਾਜ ਕੀਤਾ ਜਾਂਦਾ ਹੈ ਤੇ ਉਸ ਦਾ ਕਹਿਣਾ ਹੈ ਕਿ ਇਹ ਇਲਾਜ ਹਰ ਇੱਕ ਦੇ ਲਈ ਕਾਫੀ ਜ਼ਿਆਦਾ ਵਧੀਆ ਸਾਬਿਤ ਹੁੰਦਾ ਹੈ

ਕਿਉਂਕਿ ਜਦੋਂ ਇਸ ਤਰੀਕੇ ਦੇ ਨਾਲ ਇਲਾਜ ਕਰਦੇ ਨੇ ਜੋ ਕਿ ਬਹੁਤ ਸਸਤਾ ਵੀ ਪੈਂਦਾ ਹੈ ਤੇ ਜਦੋਂ ਉਹ ਆਪਣੇ ਦਿਲੋਂ ਦਵਾਈ ਅਤੇ ਸਮਝ ਕੇ ਦਿੰਦੇ ਹਨ ਤੇ ਇਸ ਦਾ ਇਲਾਜ ਹੋਰ ਵੀ ਦੁੱਗਣਾ ਵੇਖਣ ਨੂੰ ਮਿਲਦਾ ਹੈ ਸਰਹਿੰਦ ਤੋਂ ਆਏ ਹੋਏ ਇਸ ਬੀਬੇ ਦਾ ਕਹਿਣਾ ਹੈ ਕਿ ਜਿੱਥੇ ਉਨ੍ਹਾਂ ਨੂੰ ਕੁਝ ਵੀ ਪਚਦਾ ਨਹੀਂ ਸੀ ਅਤੇ ਸਾਰਾ ਕੁਝ ਉਨ੍ਹਾਂ ਦੇ ਖਾਣ ਤੋਂ ਬਾਅਦ ਬਾਹਰ ਨਿਕਲ ਜਾਂਦਾ ਸੀ ਅਤੇ

ਬਾਥਰੂਮ ਵਾਲੀ ਨਾਲੀ ਵੀ ਲੱਗੀ ਵੀ ਸੀ ਪਰ ਜਦੋਂ ਉਨ੍ਹਾਂ ਦੇ ਵੱਲੋਂ ਇੱਥੇ ਆਇਆ ਜਾਂਦਾ ਹੈ ਤੇ ਉਹ ਜਡ਼੍ਹੋਂ ਵੇਖਦੇ ਹਨ ਕਿ ਉਨ੍ਹਾਂ ਨੂੰ ਹੌਲੀ ਹੌਲੀ ਫ਼ਰਕ ਪੈ ਗਿਆ ਜਿੱਥੇ ਪਹਿਲਾਂ ਉਸ ਨੂੰ ਇੱਕ ਦਿਨ ਝਾਕੀ ਲਿਆਂਦਾ ਗਿਆ ਹੁਣ ਖੁਦ ਤੁਰ ਕੇ ਇੱਥੇ ਆਉਣ ਵਿੱਚ ਸਫਲ ਨੇ ਇੰਨਾ ਹੀ ਨਹੀਂ ਉੱਥੇ ਇੱਕ ਹੋਰ ਬੈਠੀ ਔਰਤ ਦਾ ਕਹਿਣਾ ਹੈ ਜਿੰਨ੍ਹਾਂ ਦਾ ਛਿੱਕਾਂ ਦਾ ਬਿਲਕੁਲ ਵੀ ਇਲਾਜ ਕਿਤੋਂ ਵੀ ਨਹੀਂ ਸੀ

ਹੋ ਰਿਹਾ ਉਨ੍ਹਾਂ ਦਾ ਇਲਾਜ ਅਤੇ ਉਨ੍ਹਾਂ ਦਾ ਫ਼ਰਕ ਇੱਥੋਂ ਪਿਆ ਹੈ ਇਨ੍ਹਾਂ ਦੇ ਵੱਲੋਂ ਪਿਆਜ਼ ਦੇ ਪਾਣੀ ਨਾਲ ਇਕ ਅਜਿਹੀ ਗੋਲੀ ਦਿੱਤੀ ਜਾਂਦੀ ਹੈ ਜਿਸਦੇ ਸਭ ਦੇ ਰੋਗ ਦੂਰ ਹੋ ਗਏ ਇਸ ਵੇਦ ਦੇ ਇਸ ਫਾਰਮੂਲੇ ਦੇ ਨਾਲ ਸਾਰੇ ਲੋਕ ਹੁਣ ਬਹੁਤ ਜ਼ਿਆਦਾ ਖੁਸ਼ ਹਨ ਪਿਆਜ਼ ਆਪਣੇ ਘਰਾਂ ਦੇ ਵਿੱਚ ਆਮ ਹੀ ਜੋ ਪਾਈ ਜਾਂਦੇ ਨੇ ਉਨ੍ਹਾਂ ਤੋਂ ਹੀ ਇਹ ਰਸ ਨਿਕਲਦਾ ਹੈ ਜਿਸ ਦੇ ਨਾਲ ਉਹ ਆਯੁਵੈਦਿਕ ਦਵਾਈ ਲਈ ਜਾਂਦੀ ਹੈ ਜਿਸ ਨੂੰ ਸਭ ਦੇ ਰੋਗ ਕੱਟ ਦਿੱਤੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *