Breaking News
Home / खबरे / ਕੁੜੀ ਨੇ ਵਿਆਹ ਵਾਲੇ ਦਿਨ ਮੰਗੇਤਰ ਨੂੰ ਲਾੲਿਅਾ ਫ਼ੋਨ ਤੇ ਰੱਖੀ ਵੱਡੀ ਮੰਗ

ਕੁੜੀ ਨੇ ਵਿਆਹ ਵਾਲੇ ਦਿਨ ਮੰਗੇਤਰ ਨੂੰ ਲਾੲਿਅਾ ਫ਼ੋਨ ਤੇ ਰੱਖੀ ਵੱਡੀ ਮੰਗ

ਗੁਜਰਾਤ ਦੀ ਰਹਿਣ ਵਾਲੀ ਇਕ ਕੁੜੀ ਦੀ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ ਅਤੇ ਕੁੜੀ ਦੀ ਵੀਡੀਓ ਸਾਹਮਣੇ ਆਈ ਹੈ ਜਿੱਥੇ ਉਹ ਲਾਲ ਜੋੜੇ ਚ ਪਹੁੰਚੀ ਪ੍ਰੀਖਿਆ ਦੇਣ ਦੇ ਲਈ ਸ਼ਿਵਾਂਗੀ ਜਦੋਂ ਪਹੁੰਚਦੀ ਹੈ ਤਾਂ ਸਾਰੇ ਉਸ ਦੇ ਮੂੰਹ ਵੱਲ ਵੇਖਣ ਲੱਗਦੇ ਨੇ ਤੇ ਉਸ ਦੀ ਇਹ ਫੋਟੋ ਕਾਫੀ ਜਿਆਦਾ ਵਾਇਰਲ ਹੋ ਜਾਂਦੀ ਹੈ ਸ਼ਿਵਾਂਗੀ ਦੇ ਵਿਆਹ ਦੀ ਜਿਥੇ ਤਰੀਕ ਪੱਕੀ ਕਰ ਦਿੱਤੀ ਜਾਂਦੀ ਹੈ

ਤੇ ਜਦੋਂ ਪੇਪਰਾਂ ਦੀ ਡੇਟਸ਼ੀਟ ਆਉਂਦੀ ਹੈ ਤਾਂ ਵਿਆਹ ਦੇ ਉਸੇ ਦਿਨ ਹੀ ਉਸਦਾ ਪੇਪਰ ਹੁੰਦਾ ਹੈ ਜਿਸ ਨੂੰ ਲੈ ਕੇ ਕੁੜੀ ਕਾਫ਼ੀ ਜ਼ਿਆਦਾ ਹੈਰਾਨ ਪ੍ਰੇਸ਼ਾਨ ਹੁੰਦਿਆਂ ਉਹ ਆਪਣੇ ਘਰਦਿਆਂ ਨੂੰ ਵੀ ਮਨਾਇਆ ਜਾਂਦਾ ਹੈ ਕਿ ਉਹ ਪ੍ਰੀਖਿਆ ਜ਼ਰੂਰ ਦੇਵੀ ਘਰ ਦੇਵੀ ਜ਼ਰੂਰ ਮੰਨ ਜਾਂਦੇ ਨੇ ਤੇ ਗੱਲ ਫਿਰ ਹੁਣ ਦੂਸਰੇ ਘਰ ਦੀ ਹੁੰਦੀ ਹੈ ਸਹੁਰੇ ਘਰ ਨੂੰ ਮਨਾਉਣਾ ਕਾਫ਼ੀ ਵੱਡੀ ਜ਼ਿੰਮੇਵਾਰੀ ਗਰਲ ਹੁੰਦੀ ਅਤੇ ਕੁੜੀ ਦੇ ਵੱਲੋਂ ਸੋਚਿਆ ਜਾਂਦਾ ਹੈ

ਕਿ ਕਿਉਂ ਨਾ ਉਹ ਆਪਣੇ ਮੰਗੇਤਰ ਨਾਲ ਗੱਲ ਕਰ ਲਵੇ ਵਿਆਹ ਦੇ ਵਿਚ ਜੇਕਰ ਗੱਲ ਕਰੀ ਜਾਵੇ ਤਾਂ ਵਿਆਹ ਰੱਖ ਕੇ ਉਸ ਨੂੰ ਅੱਗੇ ਪਿੱਛੇ ਕਰਨਾ ਕਾਫ਼ੀ ਜ਼ਿਆਦਾ ਮੁਸ਼ਕਲ ਭਰਿਆ ਹੋ ਜਾਂਦਾ ਹੈ ਜਿਸ ਦੇ ਨਾਲ ਸਹੁਰਾ ਪਰਿਵਾਰ ਨੂੰ ਵੀ ਕਈ ਵਾਰ ਕਾਫ਼ੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਨਾ ਕਰ ਦਿੱਤੀ ਜਾਂਦੀ ਹੈ ਪਰ ਜੇਕਰ ਵੇਖਿਆ ਜਾਵੇ ਤਾਂ ਸ਼ਿਵਾਂਗੀ ਦੇ ਵੱਲੋਂ ਆਪਣੇ ਮੰਗੇਤਰ ਨਾਲ ਗੱਲ ਕਰੀ ਜਾਂਦੀ

ਅਤੇ ਕਿਹਾ ਜਾਂਦਾ ਹੈ ਕਿ ਉਹ ਪਹਿਲਾਂ ਤਿਆਰ ਹੋ ਕੇ ਪੇਪਰ ਦੀ ਆਵੇਗੀ ਅਤੇ ਫਿਰ ਉਹ ਵਿਆਹ ਦੇ ਵਿੱਚ ਆ ਜਾਵੇਗੀ ਤਾਂ ਮੰਗੇਤਰ ਦੇ ਵੱਲੋਂ ਮੰਨ ਲਿਆ ਜਾਂਦਾ ਹੈ ਵਿਆਹ ਦੇ ਲਈ ਵੀ ਹਾਮੀ ਭਰ ਦਿੱਤੀ ਜਾਂਦੀ ਹੈ ਅਤੇ ਉਸ ਦਾ ਪੇਪਰ ਦੇਣ ਦੀ ਹਾਮੀ ਭਰਦੀ ਜਾਂਦੀ ਹੈ ਜਦੋਂ ਉਸਦੇ ਵੱਲੋਂ ਪ੍ਰੀਖਿਆ ਵਿੱਚ ਜ਼ਾਹਿਰ ਆਦਤ ਸਾਰੇ ਟੀਚਰ ਉਸ ਦੇ ਮੂੰਹ ਵੱਲ ਵੇਖਦੇ ਹਾਂ

ਅਤੇ ਵੇਖਦੇ ਹਨ ਕਿ ਇਹ ਕਿਸ ਤਰ੍ਹਾਂ ਦੇ ਲਾਲ ਚੂੜੇ ਦੇ ਵਿੱਚ ਵਿਆਹ ਦੇ ਮਾਹੌਲ ਵਾਗੂੰ ਏਥੇ ਪੇਪਰ ਦੇਣ ਆਈ ਅਤੇ ਉਸ ਵੱਲੋਂ ਦੱਸਿਆ ਜਾਂਦਾ ਹੈ ਕਿ ਉਸ ਦਾ ਵਿਆਹ ਰੱਖਿਆ ਗਿਆ ਸੀ ਪਰ ਉਸ ਦੀ ਪ੍ਰੀਖਿਆ ਵਿੱਚ ਆਵੇ ਜਿਸ ਕਰਕੇ ਉਹ ਆਪਣੀ ਪ੍ਰੀਖਿਆ ਵੀ ਦੇਣਾ ਚਾਹੁੰਦੀ ਹੈ ਹਰ ਇੱਕ ਦੇ ਵੱਲੋਂ ਇਸ ਨੂੰ ਸਲੂਟ ਕੀਤਾ ਗਿਆ ਅਤੇ ਮੁੰਡੇ ਨੂੰ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਬਹੁਤ ਵਧੀਆ ਕੰਮ ਕੀਤਾ
ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *