Breaking News
Home / खबरे / ਗਾਂ ਨੇ ਸਿਖਾਇਆ ਇਕ ਆਦਮੀ ਨੂੰ ਸਬਕ

ਗਾਂ ਨੇ ਸਿਖਾਇਆ ਇਕ ਆਦਮੀ ਨੂੰ ਸਬਕ

ਅੱਜ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਅੱਜਕੱਲ੍ਹ ਜਾਨ ਵਰ ਇਨਸਾਨ ਤੋਂ ਜ਼ਿਆਦਾ ਈਮਾਨਦਾਰ ਹਨ। ਜਿਵੇਂ ਕਿ ਕੁੱਤੇ ਨੂੰ ਸਭ ਤੋਂ ਜ਼ਿਆਦਾ ਵਫ਼ਾ ਦਾਰ ਮੰਨਿਆ ਜਾਂਦਾ ਹੈ। ਜਾਨਵਰ ਹੋਵੇ ਜਾਂ ਕੋਈ ਇਨਸਾਨ ਹਰ ਕੋਈ ਪਿਆਰ ਦਾ ਭੁੱਖਾ ਹੁੰਦਾ ਹੈ। ਪਰ ਕਈ ਲੋਕ ਜਾਨਵਰਾਂ ਉੱਤੇ ਬਹੁਤ ਹੀ ਜ਼ਿਆਦਾ ਜ਼ੁਲਮ ਕਰਦੇ ਹਨ। ਅਕਸਰ ਹੀ ਅਸੀਂ ਸੋਸ਼ਲ ਮੀਡੀਆ ਉੱਤੇ ਅਜਿਹੀਆਂ ਖਬਰਾਂ ਦੇਖਦੇ ਰਹਿੰਦੇ ਹਾਂ

ਜੋ ਕਿ ਕਈ ਤਾਂ ਇੰਟਰ ਟੇਨਮੈਂਟ ਆਲੀਆ ਹੁੰਦੀਆਂ ਹਨ ਅਤੇ ਕਈ ਲੋਕ ਉਨ੍ਹਾਂ ਉਪਰ ਜ਼ੁਲਮ ਕਰਦੇ ਦਿਖਾਈ ਦਿੰਦੇ ਹਨ। ਇਸ ਤਰ੍ਹਾਂ ਨਵੀਂ ਤੋਂ ਨਵੀਂ ਵੀਡੀਓ ਸਾਡੇ ਸਾਹਮਣੇ ਆਉਂਦੀ ਹੈ। ਇਸ ਤਰ੍ਹਾਂ ਹੀ ਇਕ ਖਬਰ ਆਈ ਹੈ ਜਿਥੇ ਕਿ ਇਕ ਇਨਸਾਨ ਕੁੱਤੇ ਦੇ ਨਾਲ ਜ਼ੁਲਮ ਕਰ ਰਿਹਾ ਸੀ। ਉਹ ਉਸ ਦੇ ਕੰਨਾਂ ਨੂੰ ਫੜਕੇ ਕੇ ਬਹੁਤ ਹੀ ਜ਼ੋਰ ਨਾਲ ਖਿੱਚ ਰਿਹਾ ਸੀ ਅਤੇ ਕੁੱਤਾ ਦਰਦ ਨਾਲ ਚੀਕ ਰਿਹਾ ਸੀ।

ਜਦੋਂ ਉਸ ਦੇ ਚੀਕਣ ਦੀ ਆਵਾਜ਼ ਇੱਕ ਕੋਲ ਖਡ਼੍ਹੀ ਗਾਂ ਸੁਣਦੀ ਹੈ ਤਾਂ ਉਹ ਉਸ ਵੱਲ ਭੱਜ ਕੇ ਆਉਂਦੀ ਹੈ ਅਤੇ ਉਹ ਉਸ ਆਦਮੀ ਨੂੰ ਜ਼ੋਰ ਨਾਲ ਟੱਕਰ ਮਾਰਦੀ ਹੈ ਅਤੇ ਉਸ ਨੂੰ ਥੱਲੇ ਸੁੱਟ ਦਿੰਦੀ ਹੈ।ਬਾਅਦ ਵਿੱਚ ਉਹ ਉਸ ਨੂੰ ਥੱਲੇ ਸੁੱਟ ਕੇ ਉਸ ਉੱਪਰ ਲਗਾਤਾਰ ਸਿੰਗਾ ਨਾਲ ਹਮ ਲਾ ਕਰਦੀ ਹੈ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੰਦੀ ਹੈ। ਗਾਂ ਉਸ ਆਦਮੀ ਨੂੰ ਬਹੁਤ ਹੀ ਚੰਗੀ ਤਰ੍ਹਾਂ ਸਬਕ ਸਿਖਾ ਦਿੰਦੀ ਹੈ।

ਇਕ ਗੱਲ ਤਾਂ ਹੈ ਉਹ ਆਦਮੀ ਕਦੇ ਵੀ ਦੁਬਾਰਾ ਇਸ ਤਰ੍ਹਾਂ ਕਿਸੇ ਬੇਜੁਬਾਨ ਨਾਲਾ ਇਸ ਤਰ੍ਹਾਂ ਨਹੀਂ ਕਰੇਗਾ। ਦੋਸਤੋ ਚਾਹੇ ਜਾਨਵਰ ਹੋਵੇ ਜਾਂ ਇਨਸਾਨ ਉਹ ਦੁੱਖ ਵਿੱਚ ਦੇਖ ਕੇ ਉਸਦੀ ਮਦਦ ਕਰਦੇ ਹਨ। ਪਰ ਅੱਜਕੱਲ੍ਹ ਇਨਸਾਨ ਕਿਸੇ ਦਾ ਵੀ ਕੋਈ ਭਲਾ ਨਹੀਂ ਕਰਦਾ ਕੋਈ ਵਿਰਲਾ ਹੀ ਹੁੰਦਾ ਹੈ ਜੋ ਕਿ ਔਖੇ ਵੇਲੇ ਕੰਮ ਆਉਂਦਾ ਹੈ। ਸਾਨੂੰ ਵੀ ਇਸ ਤਰ੍ਹਾਂ ਜਾਨਵਰਾਂ ਤੋਂ ਕੁਝ ਸਿੱਖਣਾ ਚਾਹੀਦਾ ਹੈ ਜੋ ਕਿ ਬੇਜ਼ਬਾਨ ਹੋਣ ਤੇ ਵੀ ਇਕ ਦੂਜੇ ਦੀ ਮਦਦ ਕਰਦੇ ਹਨ।ਹਾਂ ਜੀ ਦੋਸਤ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਤੁਸੀਂ ਆਪਣੇਂ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ। ਤਾਂ ਕਿ ਅਸੀਂ ਅੱਗੇ ਵੀ ਤੁਹਾਡੇ ਸਾਹਮਣੇ ਏਦਾਂ ਦੀਆਂ ਖ਼ਬਰਾਂ ਲੈ ਕੇ ਹਾਜ਼ਰ ਹੁੰਦੇ ਰਹੀਏ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *