Breaking News
Home / खबरे / ਦੁਕਾਨਦਾਰ ਹੋ ਜਾਣ ਸਾਵਧਾਨ ਵੀਡੀਓ ਵੇਖਣ ਬਾਅਦ ਹੋ ਜਾਣਗੇ ਰੌਂਗਟੇ ਖਡ਼੍ਹੇ

ਦੁਕਾਨਦਾਰ ਹੋ ਜਾਣ ਸਾਵਧਾਨ ਵੀਡੀਓ ਵੇਖਣ ਬਾਅਦ ਹੋ ਜਾਣਗੇ ਰੌਂਗਟੇ ਖਡ਼੍ਹੇ

ਇਸ ਵੀਡੀਓ ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇੱਕ ਦੁਕਾਨ ਦੇ ਵਿੱਚ ਪਹਿਲਾਂ ਦੋ ਬੰਦਿਆਂ ਦੇ ਵੱਲੋਂ ਇੱਕ ਤੇ ਆ ਕੇ ਕਾਊਂਟਰ ਤੇ ਬੈਠੇ ਤੇ ਵੱਲੋਂ ਉਸ ਦੇ ਹੱਥ ਚੋਂ ਕੁਝ ਖੋਹਿਆ ਜਾਂਦਾ ਇਹਦੀ ਫਿਰ ਦੁਨੀ ਆਪਸ ਦੇ ਵਿੱਚ ਥੱਪੜੋ ਥੱਪੜੀ ਹੋ ਜਾਂਦੇ ਨੇ ਜਿਸ ਤੋਂ ਬਾਅਦ ਦੁਕਾਨਦਾਰ ਦੇ ਵੱਲੋਂ ਉਸ ਨੂੰ ਸੋਫੇ ਦੇ ਉੱਪਰ ਸੁੱਟ ਦਿੱਤਾ ਜਾਂਦਾ ਹੈ ਅਤੇ ਦੂਜੇ ਵਿਅਕਤੀ ਦੇ ਵੱਲੋਂ ਉਸ ਦੇ ਸਿਰ ਤੇ ਵਾਰ

ਕਰ ਕੇ ਫਿਰ ਉਸ ਨੂੰ ਛੁਡਵਾ ਕੇ ਆਪਣੇ ਦੋਸਤ ਨੂੰ ਛੁਡਵਾਉਣ ਤੋਂ ਬਾਅਦ ਭੱਜ ਜਾਂਦਾ ਹੈ ਨਵਾਂਸ਼ਹਿਰ ਬੰਗਾ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਮਨੀ ਐਕਸਚੇਂਜ ਕਰਨ ਵਾਲੀ ਦੁਕਾਨ ਦੇ ਉੱਪਰ ਇੱਕ ਵਿਅਕਤੀ ਆਪਣੀ ਦੁਕਾਨ ਤੇ ਜਦੋਂ ਪਾਉਂਡ ਗਿਣ ਰਿਹਾ ਸੀ ਤਾਂ ਅਜਿਹੇ ਚ ਦੋ ਅਣਪਛਾਤੇ ਵਿਅਕਤੀ ਉੱਥੇ ਪਹੁੰਚਦੇ ਹਨ ਤੇ ਵੇਖਦੇ ਹਨ ਕਿ ਉਹਨੂੰ ਵਿਅਕਤੀ ਪੌਂਡ ਗਿਣਦਿਆਂ ਪਹਿਲਾਂ ਰੇਟ ਪੁੱਛਿਆ ਜਾਂਦਾ ਹੈ

ਫਿਰ ਉਸ ਦੇ ਹੱਥੋਂ ਕੌਣ ਖੋਹਣ ਦੀ ਕੋਸ਼ਿਸ਼ ਕਰਦੇ ਨੇ ਜੋ ਦੁਕਾਨਦਾਰ ਉਨ੍ਹਾਂ ਦਾ ਮੁਕਾਬਲਾ ਕਰਦਾ ਏ ਤਾਂ ਉਹ ਦੁਕਾਨਦਾਰ ਦੇ ਨਾਲ ਹੱਥੋਪਾਈ ਹੋ ਜਾਂਦਾ ਹੈ ਦੁਕਾਨਦਾਰ ਦੇ ਵੱਲੋਂ ਉਸ ਇੱਕ ਲੁਟੇਰੇ ਨੂੰ ਜਦੋਂ ਉਥੇ ਕਾਊਂਟਰ ਤੇ ਸੁੱਟਿਆ ਜਾਂਦਾ ਇਹ ਤਾਂ ਉਸ ਦੇ ਨਾਲ ਵਾਲੇ ਦੇ ਵੱਲੋਂ ਉਸ ਨੂੰ ਛੁਡਵਾਉਣ ਦੇ ਲਈ ਦੁਕਾਨਦਾਰ ਦੇ ਉੱਪਰ ਹਮਲਾ ਹੀ ਕਰ ਦਿੱਤਾ ਜਾਂਦਾ ਹੈ ਅਤੇ ਜਿਸ ਤੋਂ ਬਾਅਦ ਉਹ ਦੋਵੇਂ ਭੱਜ ਜਾਂਦੇ ਹਨ ਉਸ ਦਾ ਕਹਿਣਾ ਹੈ ਕਿ ਉਸ ਤੋਂ ਪੰਦਰਾਂ ਸੌ ਪੌਂਡ ਲੈ ਕੇ ਫ਼ਰਾਰ ਹੋ ਗਏ ਪੁਲੀਸ ਦੇ ਵੱਲੋਂ ਲਗਾਤਾਰ ਇਨ੍ਹਾਂ ਦੋ ਵਿਅਕਤੀਆਂ ਦੀ ਸ਼ਨਾਖਤ ਜਾਰੀ ਕੀਤੀ ਜਾ ਰਹੀ ਹੈ ਤੇ ਜਲਦ ਹੀ ਪੁਲਸ ਦਾ ਕਹਿਣਾ ਹੈ ਕਿ ਉਸ ਨੂੰ ਆਪਣੀ ਗ੍ਰਿਫ਼ਤ ਵਿੱਚ ਲੈ ਲੈਣਗੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *