Breaking News
Home / खबरे / ਚਲਦੀ ਚਲਦੀ ਰੀਲ ਨੂੰ ਲੱਗੀ ਅੱਗ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ ਆਈ ਸਾਹਮਣੇ

ਚਲਦੀ ਚਲਦੀ ਰੀਲ ਨੂੰ ਲੱਗੀ ਅੱਗ ਰੌਂਗਟੇ ਖੜ੍ਹੇ ਕਰਨ ਵਾਲੀ ਵੀਡੀਓ ਆਈ ਸਾਹਮਣੇ

ਦਿੱਲੀ ਤੋਂ ਮੱਧ ਪ੍ਰਦੇਸ਼ ਜਾਣ ਵਾਲੀ ਟ੍ਰੇਨ ਦੇ ਵਿਚ ਅਚਾਨਕ ਉਦੋਂ ਹੜਕੰਪ ਮੱਚ ਜਾਂਦਾ ਹੈ ਜਦੋਂ ਕਿ ਚਲਦੀ ਚਲਦੀ ਟ੍ਰੇਨ ਦੇ ਵਿਚ ਤੂੰ ਡੰੂਘੇ ਧੂੰਆਂ ਬਾਹਰ ਨਿਕਲਦਾ ਹੈ ਅਤੇ ਊਧਮਪੁਰ ਐਕਸਪ੍ਰੈੱਸ ਰੇਲ ਦੇ ਵਿਚ ਇਹ ਅੱਗ ਲੱਗੀ ਹੈ ਮੱਧ ਪ੍ਰਦੇਸ਼ ਦੇ ਮੁਰੈਨਾ ਵਿੱਚ ਲੱਗੀ ਇਸ ਰੇਲ ਗੱਡੀ ਦੀ ਅੱਗ ਨੂੰ ਜਿਥੇ ਮੌਕੇ ਦੇ ਉੱਪਰ ਪੰਜ ਫਾਇਰ ਬਿਗ੍ਰੇਡ ਦੀਆਂ ਗੱਡੀਆਂ ਪਹੁੰਚ ਕੇ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ

ਮੱਧ ਪ੍ਰਦੇਸ਼ ਦੇ ਮੋਰੀਨਾ ਵਿੱਚ ਲੱਗੀ ਇਸ ਅੱਗ ਤੋਂ ਬਾਅਦ ਟਰੇਨ ਦੀ ਵਿਚ ਕਿਸੇ ਵੀ ਯਾਤਰੀ ਦੇ ਜ਼ਖ਼ਮੀ ਹੋਣ ਜਾਂ ਫਿਰ ਕਿਸੇ ਦੀ ਅੱਗ ਨਾਲ ਸੜ ਜਾਣ ਦੀ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਫਿਲਹਾਲ ਤੁਸੀਂ ਇਸ ਟ੍ਰੇਨ ਦੇ ਵਿੱਚੋਂ ਨਿਕਲ ਰਿਹਾ ਧੂੰਆਂ ਵੇਖ ਸਕਦੀਆਂ ਕਿੰਨੀ ਜ਼ਬਰਦਸਤ ਤੇ ਭਿਆਨਕ ਇਸ ਟਰੇਨ ਨੂੰ ਅੱਗ ਲੱਗੀ ਹੋਈ ਹੈ

ਤਸਵੀਰਾਂ ਖੁਦ ਰੂਹ ਕੰਬਾਊ ਹਨ ਰੌਂਗਟੇ ਖੜ੍ਹੇ ਕਰਨ ਵਾਲੀਆਂ ਤਸਵੀਰਾਂ ਵੇਖਦੇ ਹੀ ਇਸ ਗੱਡੀ ਦਾ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਟ੍ਰੇਨ ਵੀ ਸੜ ਕੇ ਸਵਾਹ ਹੋ ਗਈ ਹੈ ਤੇ ਇਸ ਵਿੱਚ ਕਿੰਨੇ ਯਾਤਰੀਆਂ ਦਾ ਜਾਨੀ ਮਾਲੀ ਨੁਕਸਾਨ ਹੋਇਆ ਇਸ ਸੰਬੰਧ ਵਿਚ ਕੋਈ ਵੀ ਜਾਣਕਾਰੀ ਨਹੀਂ ਸਾਹਮਣੇ ਆਈ ਫਿਲਹਾਲ ਟ੍ਰੇਨ ਦੀ ਉੱਪਰ ਲੱਗੀ ਹੋਈ ਹੈ ਇਸ ਅੱਗ ਨੂੰ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *