Breaking News
Home / खबरे / ਛੋਟੀ ਭੈਣ ਵੱਡੀ ਭੈਣ ਦੇ ਆਸ਼ਿਕ ਨਾਲ ਘਰੋਂ ਹੋਈ ਫ਼ਰਾਰ

ਛੋਟੀ ਭੈਣ ਵੱਡੀ ਭੈਣ ਦੇ ਆਸ਼ਿਕ ਨਾਲ ਘਰੋਂ ਹੋਈ ਫ਼ਰਾਰ

ਮੁਹੱਬਤ ਅਤੇ ਪਿਆਰ ਦੇ ਚੱਕਰਾਂ ਵਿੱਚ ਇਨਸਾਨ ਆਪਣੇ ਸਕਿਆਂ ਦੇ ਨਾਲ ਕੀ ਕਰ ਬੈਠਦਾ ਹੈ ਉਸ ਨੂੰ ਇਸ ਗੱਲ ਦੀ ਬਿਲਕੁਲ ਭਿਣਕ ਤੱਕ ਨਹੀਂ ਹੁੰਦੀ ਪਿਆਰ ਦੇ ਵਿੱਚ ਵਿਅਕਤੀ ਅੰਨ੍ਹਾ ਹੋ ਜਾਂਦਾ ਹੈ ਇਹ ਕਾਫੀ ਵਾਰ ਕਿਹਾ ਤੇ ਸੁਣਿਆ ਜਾਂਦਾ ਹੈ ਇੱਕ ਵੱਡੀ ਭੈਣ ਨਾਲ ਪਿਆਰ ਕਰਨ ਵਾਲਾ ਜੋ ਆਸ਼ਿਕ ਹੁੰਦਾ ਏ ਉਸ ਦੇ ਨਾਲ ਛੋਟੀ ਭੈਣ ਫ਼ਰਾਰ ਹੋ ਜਾਂਦੀ ਹੈ ਇਹ ਮਾਮਲਾ ਸਾਹਮਣੇ ਆ ਰਿਹਾ ਹੈ

ਜਿੱਥੇ ਕਹਿਣਾ ਹੈ ਕਿ ਵੱਡੀ ਭੈਣ ਦੇ ਵੱਲੋਂ ਪੁਲੀਸ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਉਸਦੀ ਛੋਟੀ ਭੈਣ ਉਸਦੇ ਖੋਂਹਦੇ ਆਸ਼ਕ ਦੇ ਨਾਲ ਹੀ ਫ਼ਰਾਰ ਹੋ ਗਈ ਹੈ ਪੁਲੀਸ ਦੇ ਵੱਲੋਂ ਲਗਾਤਾਰ ਜਾ ਭਾਲ ਕੀਤੀ ਜਾਂਦੀ ਸੀ ਅਤੇ ਪਤਾ ਲੱਗਾ ਕੀ ਉਹ ਦੋਵੇਂ ਜਣੇ ਨੋਇਡਾ ਵਿਚ ਪਹੁੰਚ ਗਏ ਹਨ ਪਰ ਜਦੋਂ ਪੁਲੀਸ ਨੋਇਡਾ ਜਾਣ ਲੱਗਦੀ ਹੈ ਤਾਂ ਉਹ ਵਾਪਸ ਨੋਇਡਾ ਤੋਂ ਆ ਜਾਂਦੇ ਨੇ

ਤੇ ਪੁਲਸ ਦੇ ਕੋਲ ਪੇਸ਼ ਹੁੰਦੇ ਨੇ ਪੁਲੀਸ ਵੀ ਉਨ੍ਹਾਂ ਨੂੰ ਵੇਖ ਕੇ ਕਾਫ਼ੀ ਜ਼ਿਆਦਾ ਹੈਰਾਨ ਹੋ ਜਾਂਦੀ ਹੈ ਤੇ ਉਨ੍ਹਾਂ ਦੇ ਹੱਥ ਵਿੱਚ ਇੱਕ ਪੱਤਰ ਹੁੰਦਾ ਹੈ ਜਿਸ ਦੇ ਵਿਚ ਉਹ ਕੋਰਟ ਮੈਰਿਜ ਲਿਖੀ ਹੁੰਦੀ ਹੈ ਜੋ ਕਰਵਾ ਚੁੱਕੇ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਗੱਲ ਬਾਰੇ ਦੱਸਿਆ ਸੀ ਪਰ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਹੀਂ ਮੰਨੀ ਜਿਸ ਤੋਂ ਬਾਅਦ ਇਹ ਕਦਮ ਚੁੱਕਿਆ ਗਿਆ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਵੱਲੋਂ ਹੁਣ ਕੋਰਟ ਮੈਰਿਜ ਕਰਵਾ ਲਈ ਗਈ ਹੈ ਤੇ ਆਸ਼ਿਕ ਉਸ ਦਾ ਹੀ ਸੀ ਉਸਦੀ ਵੱਡੀ ਭੈਣ ਵੱਲੋਂ ਝੂਠ ਬੋਲਿਆ ਜਾ ਰਿਹਾ ਹੈ ਮੁੰਡੇ ਦਾ ਵੀ ਕਹਿਣਾ ਸੀ ਕਿ ਉਸ ਦੀ ਭੈਣ ਦੇ ਨਾਲ ਉਸ ਦਾ ਕੋਈ ਨਾਤਾ ਨਹੀਂ ਸੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *