Breaking News
Home / खबरे / ਦਸ ਸਾਲ ਦਾ ਬੱਚਾ ਮੇਲੇ ਚ ਟ੍ਰੇਨ ਵਾਲੀ ਝੂਲੇ ਤੇ ਝੂਟਾ ਲੈਂਦੇ ਨਾਲ ਵੇਖੋ ਫਿਰ ਜੋ ਹੋਇਆ

ਦਸ ਸਾਲ ਦਾ ਬੱਚਾ ਮੇਲੇ ਚ ਟ੍ਰੇਨ ਵਾਲੀ ਝੂਲੇ ਤੇ ਝੂਟਾ ਲੈਂਦੇ ਨਾਲ ਵੇਖੋ ਫਿਰ ਜੋ ਹੋਇਆ

ਅਕਸਰ ਹੀ ਸਾਡੇ ਮੇਲੇ ਲੱਗਦੇ ਰਹਿੰਦੇ ਹਨ ਅਤੇ ਮੇਲੇ ਦੇ ਵਿੱਚ ਝੂਟੇ ਵੀ ਲੈਣ ਨੂੰ ਕਾਫੀ ਬੱਚੇ ਗੱਲ ਕਰਦੇ ਰਹਿੰਦੇ ਹਨ ਕਿਉਂਕਿ ਝੂਲੇ ਤੇ ਝੂਟਾ ਲੈਣਾ ਹਰ ਇਕ ਬੱਚੇ ਦੀ ਮਨਪਸੰਦ ਦਾ ਇਕ ਮੇਲੇ ਵਿੱਚ ਹਿੱਸਾ ਹੁੰਦਾ ਹੈ ਜੇਕਰ ਝੂਟੇ ਨਾ ਲੱਗੇ ਹੋਣ ਤਾਂ ਬੱਚਿਆਂ ਨੂੰ ਉਸ ਮੇਲੇ ਦਾ ਸਵਾਦ ਨਹੀਂ ਆਉਂਦਾ ਅਤੇ ਅੱਜਕੱਲ੍ਹ ਹਰੇਕ ਮੇਲੇ ਵਿੱਚ ਚੰਡੋਲ ਅਤੇ ਹੋਰ ਕਿਸ਼ਤੀ ਵਗੈਰਾ ਨਾਮ ਲਈ ਝੂਲੇ ਲੱਗੇ ਹੁੰਦੇ ਨੇ

ਜਿਥੇ ਕਿ ਨੌਜਵਾਨਾਂ ਦੇ ਨਾਲ ਨਾਲ ਬੱਚਿਆਂ ਦੇ ਦੁਬਾਰਾ ਨਿੱਕੇ ਝੂਲਿਆਂ ਦੇ ਉਪਰ ਝੂਟੇ ਲੈਣ ਦੀ ਜ਼ਿੱਦ ਕੀਤੀ ਜਾਂਦੀ ਹੈ ਪਰ ਜੋ ਅੱਜ ਅਸੀਂ ਤੁਹਾਨੂੰ ਮਾਮਲਾ ਵੱਧ ਸੰਚਾਰਿਆ ਓਮ ਦੇਖ ਕੇ ਤਾਂ ਤੁਸੀਂ ਵੀ ਜ਼ਰੂਰ ਇੱਕ ਵਾਰ ਆਪਣੇ ਬੱਚਿਆਂ ਨੂੰ ਜ਼ਰੂਰ ਰੋਕੋਗੇ ਕਿਉਂਕਿ ਇੱਥੇ ਇਕ ਚਾਰ ਦਿਨ ਪਹਿਲਾਂ ਇਕ ਮਹਿਲਾ ਦੀ ਮੌਤ ਹੋ ਗਈ ਸੀ ਅਤੇ ਪਤੀ ਦੇ ਵੱਲੋਂ ਜਿਥੇ ਸਬਜ਼ੀ ਵੇਚਣ ਦਾ ਕੰਮ ਕੀਤਾ ਜਾਂਦਾ ਸੀ ਤਾਂ ਅੱਜ ਉਹ ਮੇਲੇ

ਵਿੱਚ ਸਬਜ਼ੀ ਵੇਚਦੇ ਵੇਚਣ ਦੇ ਲਈ ਆਉਂਦਾ ਇੱਥੇ ਸਹੋਤਾ ਹੀ ਸ਼ਾਇਦ ਉਸ ਨੂੰ ਕੁਝ ਵੱਧ ਬਣ ਜਾਵੇਗਾ ਕਿਉਂਕਿ ਮੇਲੇ ਵਿੱਚ ਉਸ ਤੋਂ ਹਰ ਕੋਈ ਸਬਜ਼ੀ ਲੈ ਲਵੇਗਾ ਪਰ ਉਸਨੂੰ ਨਹੀਂ ਪਤਾ ਹੁੰਦਾ ਕਿ ਇਹ ਮੇਲਾ ਉਸਦੇ ਲਈ ਇੱਕ ਤਰ੍ਹਾਂ ਦਾ ਖ਼ਾਤਮਾ ਵੀ ਹੋ ਸਕਦਾ ਹੈ ਉਹ ਇਸ ਮੇਲੇ ਵਿੱਚ ਆਪਣੇ ਬੱਚੇ ਨੂੰ ਵੀ ਨਾਲ ਲੈ ਜਾਂਦਾ ਦਸ ਸਾਲ ਦੇ ਬੱਚੇ ਦਾ ਮਨ ਜਦੋਂ ਰੇਹੜੀ ਤੇ

ਨਹੀਂ ਲੱਗਦਾ ਤਾਂ ਉਹ ਅਚਾਨਕ ਉੱਪਰ ਚੰਡੋਲ ਤੇ ਝੂਟੇ ਲੈਣ ਦੇ ਲਈ ਚਲਿਆ ਜਾਂਦਾ ਹੈ ਅਤੇ ਜਿਥੇ ਉਸਤੋਂ ਡਰਦੇ ਮਾਰੇ ਪਤਾ ਨਹੀਂ ਕਿਸ ਗਲਤੀ ਦੇ ਕਰਕੇ ਉਹ ਚੰਡੋਲ ਤੋਂ ਧਰਤੀ ਤੇ ਡਿੱਗ ਪੈਂਦਾ ਹੈ ਜਿਸ ਦੇ ਨਾਲ ਉਸਦੇ ਦੋਵੇਂ ਪੈਰ ਕੱਟੇ ਜਾਂਦੇ ਹਨ ਇਸ ਵਿਅਕਤੀ ਦਾ ਕਾਫੀ ਜ਼ਿਆਦਾ ਬੁਰਾ ਹਾਲ ਹੈ ਕਿਉਂਕਿ ਜਿੱਥੇ ਪਤਨੀ ਦੀ ਮੌ-ਤ ਅਤੇ ਬੱਚੇ ਨਾਲ ਇਹ ਹਾਦਸਾ ਵਾਪਰ ਜਾਣਾ ਕਾਫ਼ੀ ਰੌਂਗਟੇ ਖੜ੍ਹੇ ਕਰਨ ਵਾਲਾ ਸੀ ਬੱਚਾ ਹੁਣ ਜ਼ੇਰੇ ਇਲਾਜ ਅਧੀਨ ਹਸਪਤਾਲ ਵਿੱਚ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਚੈਨਲ ਤੇ ਹਰ ਰੋਜ਼ ਨਵੀਆਂ ਅਤੇ ਤਾਜ਼ਾ ਖ਼ਬਰਾਂ ਵੇਖਣ ਦੇ ਲਈ ਜੇਕਰ ਤੁਸੀਂ ਹਾਲੇ ਤੱਕ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਸਾਡੇ ਪੇਜ ਨੂੰ ਲਾਈਕ ਕਰੋ ਜੀ ਤਾਂ ਜੋ ਸਾਡੇ ਵੱਲੋਂ ਮੁਹੱਈਆ ਕਰਵਾਈ ਗਈ ਹਰ ਇੱਕ ਨਵੀਂ ਅਤੇ ਤਾਜ਼ਾ ਜਾਣਕਾਰੀ ਤੁਹਾਡੇ ਤਕ ਸਭ ਤੋਂ ਪਹਿਲਾਂ ਪਹੁੰਚ ਜਾਵੇ ਅਤੇ ਇਹ ਜਾਣਕਾਰੀ ਪਹਿਲਾਂ ਪਹੁੰਚਾਉਣ

ਦੇ ਲਈ ਤੁਹਾਨੂੰ ਇਹ ਪੇਜ ਲਾਈਕ ਕਰਨ ਦੇ ਨਾਲ ਜਾਣਕਾਰੀ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ ਜਿਨ੍ਹਾਂ ਵੀਰਾਂ ਭੈਣਾਂ ਨੇ ਸਾਡੇ ਪੇਜ ਨੂੰ ਲਾਈਕ ਕੀਤਾ ਹੋਇਆ ਹੈ ਉਨ੍ਹਾਂ ਦਾ ਅਸੀਂ ਤਹਿ ਦਿਲੋਂ ਸਾਡੀ ਪੇਜ ਤੇ ਆਉਣ ਦਾ ਸਵਾਗਤ ਕਰਦੇ ਹਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉੱਤੇ ਖਰੀ ਉਤਰ ਸਕੀਏ ਅਤੇ ਤੁਹਾਨੂੰ ਤੁਹਾਡੇ ਆਲੇ ਦੁਆਲੇ ਦੀ ਹਰ ਇਕ ਜਾਣਕਾਰੀ ਦੇ ਸਕੀਏ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀਆਂ ਜਾਂਦੀਆਂ ਖ਼ਬਰਾਂ ਵਧੀਆ ਲੱਗਦੀਆਂ ਹਨ ਤਾਂ ਇਨ੍ਹਾਂ ਖ਼ਬਰਾਂ ਨੂੰ ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰੋ ਜੀ ਧੰਨਵਾਦ

About admin2

Leave a Reply

Your email address will not be published. Required fields are marked *