Home / खबरे / ਗੋਲਗੱਪੇ ਵੇਚਣ ਵਾਲੇ ਦੇ ਨਾਲ ਉਹ ਹੋਇਆ ਜਿਸ ਨੂੰ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਗੋਲਗੱਪੇ ਵੇਚਣ ਵਾਲੇ ਦੇ ਨਾਲ ਉਹ ਹੋਇਆ ਜਿਸ ਨੂੰ ਵੇਖ ਤੁਸੀਂ ਵੀ ਰਹਿ ਜਾਓਗੇ ਹੈਰਾਨ

ਸੰਗਰੂਰ ਵਿੱਚ ਰਹਿ ਰਹੇ ਇਸ ਗੋਲਗੱਪੇ ਵਾਲੇ ਦੇ ਵੱਲੋਂ ਉਸ ਦਿਨ ਗੋਲ ਗੱਪੇ ਖੋਹਣੇ ਹੀ ਭੁੱਲ ਗਏ ਜਿਸ ਦਿਨ ਉਸ ਨੂੰ ਆਪਣੇ ਘਰੋਂ ਇੱਕ ਅਜਿਹਾ ਫੋਨ ਆ ਜਾਂਦਾ ਹੈ ਜਿਸਦੇ ਨਾਲ ਉਹ ਆਪਣਾ ਸਭ ਕੁਝ ਭੁੱਲ ਜਾਂਦਾ ਹੈ ਘਰੋਂ ਘਰਵਾਲੀ ਫੋਨ ਕਰਦੀ ਹੈ ਅਤੇ ਦੱਸਦੀ ਹੈ ਕਿ ਬਿਜਲੀ ਦਾ ਬਿੱਲ ਆਇਆ ਹੈ ਜੋ ਕਿ ਇਸ ਤਰ੍ਹਾਂ ਜਾਪ ਰਿਹਾ ਹੈ ਜਿਵੇਂ ਕਿ ਸਾਰੇ ਮੁਹੱਲੇ ਦਾ

ਹੋਵੇ ਕਿਉਂਕਿ ਬਿਜਲੀ ਦਾ ਬਿੱਲ ਕੋਈ ਆਮ ਸੌ ਦੋ ਸੌ ਚਾਰ ਹਜ਼ਾਰ ਨਹੀਂ ਸਗੋਂ ਸਤਾਸੀ ਹਜ਼ਾਰ ਸੀ ਜਿਸ ਨੂੰ ਵੇਖ ਕੇ ਲੋਕਾਂ ਦੇ ਵੱਲੋਂ ਵੀ ਇਨ੍ਹਾਂ ਦੇ ਘਰ ਵਿੱਚ ਆਇਆ ਗਿਆ ਅਤੇ ਇਸ ਬਿੱਲ ਨੂੰ ਦੇਖਣ ਦੀ ਕਾਫ਼ੀ ਜ਼ਿਆਦਾ ਉਤਸੁਕਤਾ ਦਿਖਾਈ ਕਿਉਂਕਿ ਜਿਥੇ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਏ ਨਵੇਂ ਦਿਨ ਅੈਲਾਨ ਕੀਤੇ ਜਾਂਦੇ ਨੇ ਕਿ ਯੂਨਿਟ ਸਸਤੀ ਹੋ ਗਿਆ

ਤੇ ਬਿੱਲ ਮੁਆਫ ਕੀਤੇ ਜਾਣਗੇ ਪਰ ਸੱਪ ਦੇ ਮੂੰਹ ਉਦੋਂ ਖੁੱਲ੍ਹੇ ਦੇ ਖੁੱਲ੍ਹੇ ਰਹਿ ਗਏ ਜਦੋਂ ਇਸ ਗੋਲਗੱਪੇ ਵਾਲੇ ਦੇ ਘਰ ਸਾਰੇ ਮਹੱਲੇ ਦਾ ਪਹਿਲਾ ਜਾਂਦਾ ਉਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰੇ ਸਿਰਫ਼ ਇੱਕ ਲਾਈਟ ਚਲਦੀ ਹੈ ਪੱਖਾ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਹੁਣ ਲਗਾਤਾਰ ਬਣਦਿਆਂ ਤੋਂ ਉਸ ਨੂੰ ਏਨਾ ਬਿੱਲ ਕਿਵੇਂ ਆ ਸਕਦਾ ਹੈ ਪ੍ਰਸ਼ਾਸਨ ਵਾਲਿਆਂ ਦੇ ਵੱਲੋਂ ਲਗਾਤਾਰ ਅਜਿਹੀਆਂ ਗ਼ਲਤੀਆਂ ਕਰਕੇ ਗ਼ਰੀਬਾਂ ਦੇ ਉਪਰ ਹੋਰ ਵੀ ਬੋਝ ਪਾਇਆ ਜਾਂਦਾ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *