Breaking News
Home / खबरे / ਇਨ੍ਹਾਂ ਦੋ ਜ਼ਨਾਨੀਆਂ ਦੇ ਘਰੇ ਲੱਗਦਾ ਸੀ ਮੇਲਾ ਕਰਦੀਆਂ ਸੀ ਗਲਤ ਕੰਮ

ਇਨ੍ਹਾਂ ਦੋ ਜ਼ਨਾਨੀਆਂ ਦੇ ਘਰੇ ਲੱਗਦਾ ਸੀ ਮੇਲਾ ਕਰਦੀਆਂ ਸੀ ਗਲਤ ਕੰਮ

ਅੱਜਕੱਲ੍ਹ ਸੋਸ਼ਲ ਮੀਡੀਆ ਤੇ ਕਈ ਅਜਿਹੀਆਂ ਖਬਰਾਂ ਸਾਂਝੀਆਂ ਹੁੰਦੀਆਂ ਨੇ ਜਿੱਥੇ ਕਿ ਹੁਣ ਅੱਜਕੱਲ੍ਹ ਬੰਦਿਆਂ ਤੋਂ ਪਿੱਛੇ ਜ਼ਨਾਨੀਆਂ ਵੀ ਨਹੀਂ ਰਹੀਆਂ ਅਤੇ ਜਨਾਨੀਆਂ ਦੇ ਵੱਲੋਂ ਵੀ ਕਈ ਅਜਿਹੇ ਕਾਰੇ ਕੀਤੇ ਜਾਂਦੇ ਨੇ ਜਿਥੇ ਕਿ ਪੁਲਿਸ ਵੀ ਹੱਥ ਖੜ੍ਹੇ ਕਰ ਲੈਂਦੀ ਹੈ ਮਾਮਲਾ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਦੋ ਜ਼ਨਾਨੀਆਂ ਦੇ ਘਰੇ ਅਕਸਰ ਹੀ ਮੇਲਾ ਲੱਗਿਆ ਰਹਿੰਦਾ ਸੀ ਪੁਲੀਸ

ਵੱਲੋਂ ਜਦੋਂ ਰੇਡ ਮਾਰੀ ਜਾਂਦੀ ਹੈ ਤਾਂ ਪੁਲੀਸ ਵੀ ਸਾਰਾ ਕੁਝ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਇਨ੍ਹਾਂ ਜ਼ਨਾਨੀਆਂ ਦੇ ਵੱਲੋਂ ਜਿਥੇ ਇਕੱ ਜ਼ਨਾਨੀ ਦੇ ਵੱਲੋਂ ਆਰਜ਼ੀ ਤੌਰ ਤੇ ਬਾਥਰੂਮ ਚ ਬਿਠਾ ਕੇ ਗਲਤ ਕੰਮ ਕੀਤਾ ਜਾਂਦਾ ਸੀ ਅਤੇ ਦੂਜੇ ਪਾਸੇ ਦੂਜੀ ਔਰਤ ਦੇ ਵੱਲੋਂ ਇਕ ਧਾਰਮਿਕ ਥਾਂ ਉੱਤੇ ਇਹ ਕੁਝ ਕਰਿਆ ਜਾਂਦਾ ਸੀ ਪੁਲੀਸ ਦਾ ਕਹਿਣਾ ਹੈ ਕੀ ਚੁੰਨੀਆਂ ਦੇ ਲੜਾਂ ਦੀ ਨਾਲ ਵੱਟੀਆਂ ਵਾਂਗੂੰ ਕੁਝ

ਬੰਨ੍ਹਿਆ ਹੁੰਦਾ ਸੀ ਜਿਸ ਵਿਚ ਉਨ੍ਹਾਂ ਚੁੰਨੀਆਂ ਦੇ ਨਾਲੋਂ ਕਈ ਗੱਡੀਆਂ ਬਰਾਮਦ ਕੀਤੀਆਂ ਗਈਆਂ ਮੁੰਡੇ ਅਤੇ ਅੱਧਖੜ ਨੌਜਵਾਨ ਜੋ ਤੁਹਾਨੂੰ ਇਹ ਪਤਲੀ ਗਲੀ ਚੋਂ ਨਿਕਲਦੇ ਨਜ਼ਰ ਆ ਰਹੇ ਨੇ ਜਿੱਥੇ ਇੱਕ ਵਾਰ ਲੋਕਾਂ ਨੂੰ ਖੁਸ਼ੀ ਹੋਈ ਤੇ ਫਿਰ ਦੁੱਖ ਵੀ ਹੋਇਆ ਕਿ ਉਨ੍ਹਾਂ ਦੇ ਪਿੰਡ ਵਿੱਚ ਇਹ ਸਭ ਕੁਝ ਕੀ ਚੱਲ ਰਿਹਾ ਹੈ ਪੁਲੀਸ ਦਾ ਕਹਿਣਾ ਹੈ ਕਿ ਇਹ ਨੌਜਵਾਨਾਂ ਦੇ ਵੱਲੋਂ ਆਪਣੇ

ਘਰਾਂ ਤੋਂ ਲੜ ਕੇ ਇਨ੍ਹਾਂ ਜ਼ਨਾਨੀਆਂ ਦੇ ਕੋਲ ਅਜਿਹੇ ਕਮਾ ਲਿਆਇਆ ਜਾਂਦਾ ਸੀ ਤੇ ਇਨ੍ਹਾਂ ਕੋਲੋਂ ਨਸ਼ਾ ਕੀਤਾ ਜਾਂਦਾ ਸੀ ਨਸ਼ੇ ਦੇ ਆਦੀ ਹੋ ਚੁੱਕੇ ਇਨ੍ਹਾਂ ਨੌਜਵਾਨਾਂ ਨੂੰ ਹੋਰ ਕੁਝ ਵੀ ਨਹੀਂ ਸੀ ਸੁਵਿਧਾ ਅਤੇ ਲਗਾਤਾਰ ਹੋਏ ਜ਼ਨਾਨੀਆਂ ਦੇ ਪਿੱਛੇ ਫਿਰਦੇ ਰਹਿੰਦੇ ਸੀ ਤਿੰਨਾਂ ਜ਼ਨਾਨੀਆਂ ਦੇ ਵੱਲੋਂ ਵੀ ਆਪਣੇ ਲੜ ਖੋਲ੍ਹ ਖੋਲ੍ਹ ਕੇ ਇਨ੍ਹਾਂ ਨੂੰ ਨਸ਼ਾ ਵੇਚਿਆ ਜਾਂਦਾ ਸੀ ਜਿਸ ਤੋਂ ਬਾਅਦ ਪੁਲੀਸ ਵੱਲੋਂ ਇਨ੍ਹਾਂ ਔਰਤਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੇ ਵੱਲੋਂ ਚਾਰ ਨੌਜਵਾਨਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ ਪੁਲੀਸ ਦਾ ਕਹਿਣਾ ਹੈ ਕਿ ਦੋਨਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਮੁਕੱਦਮੇ ਦਰਜ ਕਰ ਦਿੱਤੇ ਗਏ ਹਨ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About khabar

Leave a Reply

Your email address will not be published. Required fields are marked *