Breaking News
Home / खबरे / ਤੇਜ਼ ਰਫ਼ਤਾਰ ਮੋਟਰਸਾਈਕਲ ਆ ਵਡ਼ਿਆ ਦੁਕਾਨ ਦੇ ਅੰਦਰ, ਦੇਖੋ ਫਿਰ ਕੀ ਹੋਇਆ

ਤੇਜ਼ ਰਫ਼ਤਾਰ ਮੋਟਰਸਾਈਕਲ ਆ ਵਡ਼ਿਆ ਦੁਕਾਨ ਦੇ ਅੰਦਰ, ਦੇਖੋ ਫਿਰ ਕੀ ਹੋਇਆ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੀਆਂ ਵੀਡੀਓ ਸਾਹਮਣੇ ਰਹਿੰਦੇ ਹਨ ਜਿਨ੍ਹਾਂ ਵਿਚ ਬਹੁਤ ਸਾਰੀਆਂ ਸੜਕਾਂ ਦੁਖਾਂਤਕ ਘਟਨਾਵਾਂ ਹੋ ਜਾਂਦੀਆਂ ਹਨ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਆਪਣੀ ਜਾਨ ਗਵਾ ਲਈ ਜਾਂਦੀ ਹੈ ਅਜਿਹੇ ਘਟਨਾਵਾਂ ਬਹੁਤ ਸਾਰੇ ਲੋਕਾਂ ਦੀ ਅਣਗਹਿਲੀ ਦੇ ਕਾਰਨ ਵਾਪਰਦੀਆਂ ਹਨ ਕਿਉਂਕਿ ਅੱਜਕੱਲ੍ਹ ਤੇਜ਼ ਰਫਤਾਰ ਦੇ ਕਾਰਨ ਬਹੁਤ ਸਾਰੇ ਲੋਕਾਂ ਦੇ ਵੱਲੋਂ ਅਾਪਣੇ ਮਸ਼ੀਨਰੀ ਦੇ ਉੱਪਰ ਕੰਟਰੋਲ ਨਾ ਹੋਣ ਦੇ ਕਾਰਨ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਇਸ ਤੋਂ ਇਲਾਵਾ ਬਹੁਤ ਸਾਰੀਆਂ ਜਿਹੇ ਵੀਡਿਓ ਸਾਹਮਣੇ ਆਉਂਦੇ ਰਹਿੰਦੇ ਹਨ ਜੋ ਕਿ ਬਹੁਤ ਸਾਰੇ ਮਜ਼ਾਕ ਦਾ ਕਾਰਨ ਵੀ ਬਣ ਜਾਂਦੀਆਂ ਹਨ ਪਰ

ਇਨ੍ਹਾਂ ਦੇ ਵਿੱਚ ਹੀ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਵੀ ਖ਼ਤਰੇ ਵਿੱਚ ਪਾਇਆ ਗਿਆ ਅਜਿਹਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜਿਥੇ ਇਕ ਵਿਅਕਤੀ ਦੇ ਵੱਲੋਂ ਮੋਟਰਸਾਈਕਲ ਦੇ ਉੱਪਰ ਪਾਇਆ ਜਾ ਰਿਹਾ ਹੈ ਉਥੇ ਹੀ ਕੁਝ ਔਰਤਾਂ ਦੇ ਬੋਲੇ ਕਤਲਕਾਂਡ ਦੇ ਅੰਦਰ ਬੈਠ ਕੇ ਕੱਪੜੇ ਖਰੀਦੇ ਜਾ ਰਹੇ ਹਨ ਅਤੇ ਇਹ ਅੌਰਤਾਂ ਕੱਪੜੇ ਖ਼ਰੀਦਣ ਦੇ ਵਿੱਚ ਬਹੁਤ ਜ਼ਿਆਦਾ ਮਸਰੂਫ਼ ਹਨ ਅਤੇ ਇਨ੍ਹਾਂ ਦੇ ਵੱਲੋਂ ਆਸੇ ਪਾਸੇ ਕੁਝ ਨਹੀਂ ਦੇਖਿਆ ਜਾ ਰਿਹਾ ਉਸੇ ਵਕਤ ਹੀ ਇੱਕ ਮੋਟਰਸਾਈਕਲ ਬਹੁਤ ਦੇਖੀ ਦੇ ਨਾਲ ਦੁਕਾਨ ਦੇ ਅੰਦਰ ਵੜ ਜਾਂਦਾ ਹੈ ਅਤੇ ਇਨ੍ਹਾਂ ਔਰਤਾਂ ਦੇ ਕੋਲਾ ਅੱਕ ਜਾਂਦਾ ਹੈ ਅਤੇ ਮੋਟਰਾਂ ਨੂੰ ਚਲਾਉਣ ਵਾਲਾ ਵਿਅਕਤੀ ਵੀ ਕਾਊਂਟਰ ਤੇ ਦੂਜੀ ਪਾਸੇ ਡਿੱਗ ਜਾਂਦਾ ਹੈ ਜਿਸ ਤੋਂ ਬਾਅਦ ਇਨ੍ਹਾਂ ਲੋਕਾਂ ਦੇ ਵੱਲੋਂ ਇਸ ਵਿਅਕਤੀ ਨੂੰ ਚੁਕਾਉਣ ਦਾ ਹੈ ਅਤੇ ਇਸ ਦੁਕਾਨ ਦੇ ਵਿੱਚ ਆਪਣਾ ਆਪਣੇ ਮਾਪਿਆਂ ਦੀ ਹੈ ਇਸ ਘਟਨਾ ਕਾਰਨ ਕੁਝ ਵਿਅਕਤੀ ਵੱਲੋਂ

https://youtube.com/shorts/3vHvDa25nQY?feature=share

ਚਲਾਈ ਜਾ ਰਹੀ ਤੇਜ਼ ਬੈਕ ਦੱਸਿਆ ਜਾ ਰਿਹਾ ਹੈ ਜਿਸ ਤੋਂ ਬਾਅਦ ਉਸ ਦਾ ਕੰਟਰੋਲ ਹਟ ਗਿਆ ਅਤੇ ਉਹ ਵਿਅਕਤੀ ਸਿੱਧਾ ਹੀ ਇਸ ਦੁਕਾਨ ਦੇ ਅੰਦਰ ਬਣ ਗਿਆ ਇਸ ਬਿੱਲ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਵੱਲੋਂ ਹਾਸਾ ਮਜ਼ਾਕ ਵੀ ਕੀਤਾ ਗਿਆ ਇਸ ਵਿਅਕਤੀ ਉੱਪਰ ਹੱਸਿਆ ਜਾ ਰਿਹਾ ਹੈ ਕਿਉਂਕਿ ਇਸ ਬੇਨਤੀ ਇਕਦਮ ਹੀ ਕਾਊਂਟਰ ਦੀ ਦੂਜੀ ਛੱਡ ਜਾਂਦਾ ਹੈ ਜਿਸ ਤੋਂ ਬਾਅਦ ਇਹ ਲੋਕਾਂ ਦੇ ਮਜ਼ਾਕ ਦਾ ਪਾਤਰ ਬਣ ਚੁੱਕਿਆ ਹੈ ਉਨ੍ਹਾਂ ਇੱਥੇ ਹੀ ਬਹੁਤ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕ ਆਪਣੀ ਤੇਜ਼ੀ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਖ਼ਤਰੇ ਵਿੱਚ ਪਾ ਦਿੰਦੇ ਹਨ ਤੁਸੀਂ ਵੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਦੇ ਸਕਦੇ ਹੋ

About khabar

Leave a Reply

Your email address will not be published. Required fields are marked *