Home / खबरे / ਵੇਖੋ ਕਿਵੇਂ ਕੰਬਲ ਦੇ ਵਿਚ ਵੜ ਕੇ ਬੈਠ ਗਿਆ ਕੋਬਰਾ

ਵੇਖੋ ਕਿਵੇਂ ਕੰਬਲ ਦੇ ਵਿਚ ਵੜ ਕੇ ਬੈਠ ਗਿਆ ਕੋਬਰਾ

ਅਕਸਰ ਹੀ ਸੋਸ਼ਲ ਮੀਡੀਆ ਤੇ ਅਜਿਹੇ ਵੀਡਿਓ ਸਾਹਮਣੇ ਉਹੀ ਰਹਿੰਦੀਆਂ ਹਨ ਜਿਨ੍ਹਾਂ ਦੇ ਬੱਚੇ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ ਜਿਨ੍ਹਾਂ ਨੂੰ ਵੇਖ ਹਰ ਕੋਈ ਹੈਰਾਨ ਹੋ ਜਾਂਦਾ ਹੈ ਕਿਉਂਕਿ ਅੱਜਕਲ ਠੰਡ ਦਾ ਮੌਸਮ ਹੈ ਅਤੇ ਲੋਕਾਂ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਬਹੁਤ ਸਾਰਾ ਕੰਮ ਕੀਤਾ ਜਾ ਰਿਹਾ ਹੈ ਜਿਸਦੇ ਕਾਰਨ ਖੇਤਾਂ ਦੇ ਵਿਚ ਰਹਿਣ ਵਾਲੇ ਜਾਨਵਰ ਘਰਾਂ ਦੇ ਵਿੱਚ ਆ ਵੜਦੇ ਹਨ ਜਿਸ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਜਿਹਾ ਹੀ ਮਾਮਲਾ ਸੰਗਤਪੁਰਾ ਤੋਂ ਸਾਹਮਣਾ ਰਿਹਾ ਹੈ ਜਿਥੇ ਕਿ ਇੱਕ ਕੋਬਰਾ

ਸੱਪ ਖੇਤਾਂ ਦੇ ਵਿਚੋਂ ਨਿਕਲ ਕੇ ਇਕ ਵਿਅਕਤੀ ਦੇ ਘਰ ਵਿੱਚ ਵੜ ਗਿਆ ਅਤੇ ਇਸ ਵਿਅਕਤੀ ਦੀ ਰਜਾਈ ਦੇ ਵਿੱਚ ਕੋਬਰੇ ਨੂੰ ਵੇਖਿਆ ਗਿਆ ਜਦੋਂ ਇਕ ਪਰਿਵਾਰਕ ਮੈਂਬਰਾਂ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਨ੍ਹਾਂ ਦੇ ਵੱਲੋਂ ਚੀਕ ਚਿਹਾੜਾ ਪਾ ਦਿੱਤਾ ਗਿਆ ਅਤੇ ਉੱਥੇ ਲੋਕਾਂ ਵੱਲੋਂ ਕੱਟ ਇਕੱਠ ਕਰਦਿਆਂ ਗਿਆ ਉੱਥੇ ਹੀ ਇੱਕ ਵਿਅਕਤੀ ਜੋ ਕਿ ਇਨ੍ਹਾਂ ਸੱਪਾਂ ਨੂੰ ਫੜਨ ਵਿਚ ਮਾਹਿਰ ਸੀ ਉਸ ਨੂੰ ਬੁਲਾਇਆ ਗਿਆ ਉਸ ਵਿਅਕਤੀ ਦੇ ਬੋਲੇ ਇੱਕ ਸੋਟੀ ਦੀ ਸਹਾਇਤਾ ਦੇਣ ਵਾਲੇ ਕੋਬਰਾ ਸੱਪ ਨੂੰ ਫੜ ਲਿਆ ਗਿਆ ਅਤੇ ਇਸ ਨੂੰ ਸੜਕ ਦੇ ਉੱਪਰ ਬਹੁਤ ਅਪਨਾਉਣ ਤੋਂ ਬਾਅਦ ਇਸ ਨੇ ਇਕ ਬੋਰੀ ਵਿਚ ਬੰਦ ਕਰਕੇ ਉਸ ਨੂੰ ਸੇਬੇ ਨਾਲ ਬੰਨ੍ਹ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਵਿਅਕਤੀ ਦੀ ਇਸ ਪਿੰਡ ਵਾਸੀਆਂ ਵੱਲੋਂ ਬਹੁਤ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਜੇਕਰ ਇਸ ਵਿਅਕਤੀ ਵਲੋਂ ਇਸ ਸੱਪ ਨੂੰ ਨਾ ਫਡ਼ਿਆ ਜਾਂਦਾ ਤਾਂ ਇਹ ਸੱਪ ਕਿਸ਼ਨਾ ਕਿਸੇ ਦਾ ਨੁਕਸਾਨ ਕਰ ਸਕਦਾ ਸੀ ਇਸ ਦੇ ਨਾਲ ਹੀ ਬਹੁਤ ਸਾਰੇ ਲੋਕਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਸਾਰੇ ਇਹ ਲੋਕਾਂ ਨੂੰ ਆਪਣੇ ਘਰਾਂ ਦੇ ਵਿੱਚ ਧਿਆਨ ਰੱਖਣਾ ਚਾਹੀਦਾ ਹੈ ਕਿਉਂਕਿ ਅੱਜਕੱਲ੍ਹ ਖੇਤਾਂ ਦੇ ਵਿੱਚ ਕੰਮ ਚੱਲਣ ਦੇ ਕਾਰਨ ਬਹੁਤ ਸਾਰੇ ਅਜਿਹੇ ਸੱਪ ਘਰਾਂ ਦੇ ਵਿੱਚ ਵੜ ਜਾਂਦੇ ਹਨ ਜਿਹਦੇ ਕਾਰਨ ਬਹੁਤਾ ਨੁਕਸਾਨ ਵੀ ਹੋ ਸਕਦਾ ਹੈ ਕਈ ਵਾਰ ਇਨ੍ਹਾਂ ਵੱਲੋਂ ਡੰਗੇ ਜਾਣ ਦੇ ਕਾਰਨ ਬਹੁਤ

ਸਾਰੇ ਲੋਕ ਆਪਣੀ ਜਾਨ ਗਵਾ ਬੈਠਦੇ ਹਨ ਇਸ ਲਈ ਹਰੇਕ ਵਿਅਕਤੀ ਨੂੰ ਆਪਣੇ ਪਰਦੇ ਵਿੱਚ ਧਿਆਨ ਦੇਣਾ ਚਾਹੀਦਾ ਹੈ ਇਸ ਬਿੱਲ ਨੂੰ ਦੇਖਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਵਿਚਾਰ ਦਿੱਤੇ ਜਾ ਰਹੇ ਹਨ ਜ਼ਿਆਦਾਤਰ ਲੋਕਾਂ ਦੇ ਵੱਲੋਂ ਇਸ ਨੌਜਵਾਨ ਦੀ ਬਹੁਤ ਤਾਰੀਫ਼ ਕੀਤੀ ਜਾ ਰਹੀ ਹੈ ਕਿਉਂਕਿ ਇਸ ਵਿਅਕਤੀ ਨੇ ਬਿਨਾਂ ਮਾਰੇ ਹੀ ਇਸ ਸੱਪ ਨੂੰ ਕਾਬੂ ਕਰ ਲਿਆ ਹੈ ਤੁਸੀਂ ਫੇਸਬੁੱਕ ਨੂੰ ਦੇਖਣ ਤੋਂ ਬਾਅਦ ਆਪਣੇ ਪ੍ਰਚਾਰ ਕਮੇਟ ਬਖ਼ਸ਼ ਵਿਚ ਦੇ ਸਕਦੇ ਹੋ

About khabar

Leave a Reply

Your email address will not be published. Required fields are marked *