Breaking News
Home / खबरे / ਰਾਜਸਥਾਨ ਪੁਲੀਸ ਨੇ ਦੇਖੋ ਕੀ ਕੀਤਾ ਪੰਜਾਬੀਆਂ ਨਾਲ

ਰਾਜਸਥਾਨ ਪੁਲੀਸ ਨੇ ਦੇਖੋ ਕੀ ਕੀਤਾ ਪੰਜਾਬੀਆਂ ਨਾਲ

ਦੋਸਤੋ ਤੁਹਾਡੇ ਨਾਲ ਅਸੀਂ ਨਿੱਤ ਨਵੀਂਆਂ ਨਵੀਂਆਂ ਦੁਨੀਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਲੈ ਕੇ ਪੇਸ਼ ਹੁੰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਗੱਲ ਕਰਾਂਗੇ ਦੋਸਤੋ ਸੋਸ਼ਲ ਮੀਡੀਆ ਦੇ ਉੱਪਰ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇਹ ਵੀਡਿਓ ਰਾਜਸਥਾਨ ਦੇ ਸੂਰਤਗੜ੍ਹ ਦੀ ਹੈ ਜਿੱਥੇ ਇੱਕ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਪੁਲੀਸ ਉਸ ਨਾਲ ਧੱ ਕਾ ਕਰ ਰਹੀ ਹੈ। ਦਰਅਸਲ ਇਹ ਟਰੱਕ ਡਰਾਈਵਰ ਸਿੱਖ ਨੌਜਵਾਨ ਹੈ ਉਸ ਦਾ ਕਹਿਣਾ ਹੈ ਕਿ ਸਾਡੀ ਪਛਾਣ ਕਾਰਨ ਹੀ ਪੁਲਿਸ ਸਾਡੇ ਨਾਲ ਇਹ ਧੱ ਕਾ ਕਰ ਰਹੀ ਹੈ ਉਸ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਰਸਤੇ ਵਿੱਚ ਹੋਰ ਬਹੁਤ ਸਾਰੀਆਂ ਗੱਡੀਆਂ ਟਰੱਕ ਲੰਘ ਰਹੇ ਹਨ।

ਪਰ ਕਿਸੇ ਨੂੰ ਵੀ ਨਹੀਂ ਰੁਕ ਰਹੇ ਸਾਡੀਆਂ ਗੱਡੀਆਂ ਬਹੁਮਤ ਵੱਲ ਤੋਂ ਰੋਕੀਆਂ ਗਈਆਂ ਹਨ ਅਤੇ ਸਾਡੇ ਕੋਲ ਸਾਰੇ ਕਾਗਜ਼ ਪੂਰੇ ਹਨ ਪਰ ਫੇਰ ਵੀ ਪੁਲੀਸ ਅਫ਼ਸਰ ਜ਼ਬ ਰਦਸਤੀ ਕਰ ਰਿਹਾ ਹੈ। ਪੁਲੀਸ ਉਹ ਦੋਵੇਂ ਪੰਜਾਬੀ ਟਰੱਕ ਡਰਾਈਵਰਾਂ ਦਾ ਚਲਾਨ ਕੱਟ ਰਹੀ ਹੈ ਉਸ ਦਾ ਕਹਿਣਾ ਹੈ ਕਿ ਇਸ ਅਫ਼ਸਰ ਉਪਰ ਕਾਰਵਾਈ ਹੋਣੀ ਚਾਹੀਦੀ ਹੈ ਇਹ ਅਜਿਹੇ ਪੁਲੀਸ ਅਫ਼ਸਰ ਆਮ ਲੋਕਾਂ ਦੇ ਨਾਲ ਧੱ ਕਾ ਕਰਦੇ ਹਨ। ਉਹ ਵਿਅਕਤੀ ਗੁਰਦਾਸਪੁਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਆਪਣੇ ਰੋਜ਼ਗਾਰ ਦੇ ਲਈ ਟਰਕ ਉੱਪਰ ਇੱਥੋਂ ਦੀ ਲੰਘ ਰਿਹਾ ਸੀ। ਪਰ ਪੁਲਿਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਉਨ੍ਹਾਂ ਦਾ ਕਰੀਬ 5 ਹਜ਼ਾਰ ਦਾ ਚਲਾਨ ਕੱਟ ਰਹੀ ਹੈ। ਤੁਸੀਂ ਇਹ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ, ਸਾਨੂੰ ਕੰਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *