Home / खबरे / ਦੇਖੋ ਕਿਵੇਂ ਲਾਈਵ ਜ਼ਨਾਨੀਆਂ ਨੇ ਮੌ ਤ ਦੇ ਫ਼ਰਿਸ਼ਤਿਆਂ ਨਾ ਕੀਤਾ ਮੁਕਾਬਲਾ

ਦੇਖੋ ਕਿਵੇਂ ਲਾਈਵ ਜ਼ਨਾਨੀਆਂ ਨੇ ਮੌ ਤ ਦੇ ਫ਼ਰਿਸ਼ਤਿਆਂ ਨਾ ਕੀਤਾ ਮੁਕਾਬਲਾ

ਜਲੰਧਰ ਤੋਂ ਮਾਮਲਾ ਸਾਹਮਣੇ ਹੈ ਜਿੱਥੇ ਕਿ ਜ਼ਨਾਨੀਆਂ ਦੇ ਦੁਬਾਰਾ ਲੁਟੇਰਿਆਂ ਨੂੰ ਭਜਾ ਦਿੱਤਾ ਗਿਆ ਤੁਸੀਂ ਵੇਖ ਸਕਦੇ ਹੋ ਵੀਡੀਓ ਵਿਚ ਸਾਫ ਸਾਫ ਵਿਖਾਈ ਦੇ ਰਿਹਾ ਹੈ ਜਿਥੇ ਕਿ ਚਾਰ ਬੰਦੇ ਜੋ ਕਿ ਗੱਡੀ ਤੋਂ ਸ਼ਰ੍ਹੇਆਮ ਉੱਤਰ ਰਹੇ ਨੇ ਗੱਡੀ ਚੋਂ ਉਤਰ ਕੇ ਉਨ੍ਹਾਂ ਦੇ ਵੱਲੋਂ ਸ਼ਰ੍ਹੇਆਮ ਦੁਕਾਨ ਵੱਲ ਨੂੰ ਭੱਜਿਆ ਜਾ ਰਿਹਾ ਇਹ ਦੁਕਾਨ ਤੇ ਸਾਹਿਤ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਸੀ

ਜਾਂ ਕੁਝ ਹੋਰ ਇਸ ਬਾਰੇ ਵਿਚ ਅਜੇ ਕੋਈ ਵੀ ਗੱਲ ਸਾਹਮਣੇ ਨਹੀਂ ਆਈ ਉਥੇ ਹੀ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਾਰੇ ਵਰਕਰ ਜਾ ਚੁੱਕੀ ਸੀ ਉਹ ਦੁਕਾਨ ਤੇ ਇਕੱਲੇ ਸੀ ਜਦੋਂ ਉਨ੍ਹਾਂ ਦੇ ਨਾਲ ਇਹ ਸਭ ਕੁਝ ਭਾਣਾ ਵਾਪਰਿਆ ਦਸ ਵਜੇ ਦੇ ਕਰੀਬ ਚਾਰ ਨੌਜਵਾਨ ਇਸ ਦੁਕਾਨ ਤੇ ਪਹੁੰਚੇ ਜਦੋਂ ਕਿ ਇਸ ਦੁਕਾਨ ਦਾ ਮਾਲਕ ਲਾਈਟ ਠੀਕ ਕਰਨ ਦੇ ਲਈ ਗਿਆ ਹੋਇਆ ਸੀ ਤਾਂ ਅਚਾਨਕ ਇਹ ਅਣਪਛਾਤੇ ਵਿਅਕਤੀ

ਜਦੋਂ ਉੱਥੇ ਆ ਕੇ ਖੜ੍ਹ ਜਾਂਦੇ ਨੇ ਜੰਮੂ ਵੱਲੋਂ ਕੰਬਲ ਦੀ ਮੰਗ ਕੀਤੀ ਜਾਂਦੀ ਅਤੇ ਬਾਰੇ ਛੇ ਜਦੋਂ ਕੰਵਲ ਦਿਖਣ ਲੱਗਦੇ ਹਨ ਤਾਂ ਉਨ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਉਹ ਸਭ ਕੁਝ ਕਰਦੇ ਹਨ ਉਨ੍ਹਾਂ ਦੇ ਕੋਲ ਹੈ ਜਿਸ ਤੋਂ ਬਾਅਦ ਵਿਅਕਤੀ ਦਾ ਕਹਿਣਾ ਹੈ ਕਿ ਉਸ ਦੇ ਕੋਲ ਇਕ ਕੈਂਚੀ ਸੀ ਅਤੇ ਕੈਂਚੀ ਵਿਖਾ ਕੇ ਹੀ ਉਨ੍ਹਾਂ ਨੂੰ ਭਜਾ ਦਿੱਤਾ ਗਿਆ ਤੇ ਨਾਲ ਉਨ੍ਹਾਂ ਦੇ ਘਰਦਿਆਂ ਦੇ ਵੱਲੋਂ ਵੀ ਇਸ ਚ ਮਦਦ ਕੀਤੀ ਗਈਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published. Required fields are marked *