Home / खबरे / ਵੇਖੋ ਲੀਡਰਾਂ ਅਤੇ ਅਫਸਰਾਂ ਦੇ ਰੰਗ ਕੋਠੀ ਵਾਲੇ ਨੂੰ ਹੀ ਬਣਾ ਦਿੱਤਾ ਦਿਹਾੜੀਦਾਰ ਮਜ਼ਦੂਰ

ਵੇਖੋ ਲੀਡਰਾਂ ਅਤੇ ਅਫਸਰਾਂ ਦੇ ਰੰਗ ਕੋਠੀ ਵਾਲੇ ਨੂੰ ਹੀ ਬਣਾ ਦਿੱਤਾ ਦਿਹਾੜੀਦਾਰ ਮਜ਼ਦੂਰ

ਮਾਮਲਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਪਿੰਡ ਦੇ ਨਿਵਾਸੀਆਂ ਵਲੋਂ ਹੀ ਆਪਣੇ ਸਰਪੰਚ ਦੇ ਅਹੁਦੇ ਉੱਤੇ ਪੁੱਤਰ ਦੇ ਉੱਪਰ ਦੋਸ਼ ਲਾਏ ਗਏ ਹਨ ਇਸ ਸਰਪੰਚ ਦੀਆਂ ਸੋਸ਼ਲ ਮੀਡੀਆ ਦੇ ਉੱਪਰ ਤੁਸੀਂ ਵੀਡੀਓਜ਼ ਦੇਖ ਸਕਦੇ ਹਨ ਜਿਸ ਦੀਆਂ ਵੀਡੀਓ ਕੀ ਖ਼ਜ਼ਾਨਾ ਮੰਤਰੀ ਦੇ ਨਾਂ ਅਤੇ ਰਾਜਾ ਵੜਿੰਗ ਦੇ ਨਾਲ ਦਿਖਾਏ ਜਾ ਰਹੇ ਹਨ ਪਰ ਮੰਤਰੀਆਂ ਦੁਆਰਾ ਇਸ ਦਾ ਵੀ ਉਹ ਕਾਰਡ ਬਣਾ ਦਿੱਤਾ ਗਿਆ ਜਿਸ ਦੇ ਉੱਪਰ ਉਹ ਨਰੇਗਾ ਦਾ ਕੰਮ ਕਰ ਸਕਦਾ ਸੀ

ਜਿਸ ਨੂੰ ਲੈ ਕੇ ਹੁਣ ਪਿੰਡ ਦੇ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵਲੋਂ ਕਦੇ ਵੀ ਕੰਮਕਾਰ ਤੇ ਨਹੀਂ ਜਾਇਆ ਗਿਆ ਤੇ ਜੋ ਵੀ ਉਨ੍ਹਾਂ ਦੇ ਪੈਸੇ ਖਾਤੇ ਵਿਚਾਰੇ ਹਨ ਉਨ੍ਹਾਂ ਨੂੰ ਖੁਦ ਘੜਾ ਕੇ ਵਰਤ ਲਈ ਗਈ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਵੱਲੋਂ ਕਦੀ ਵੀ ਇਸ ਖੇਤ ਵਿੱਚ ਸੰਦ ਨਹੀਂ ਚਲਾਇਆ ਗਿਆ ਪਰ ਫਿਰ ਵੀ ਉਨ੍ਹਾਂ ਦੇ ਵੱਲੋਂ ਇਹ ਪੈਸੇ ਰੱਖ ਲਏ ਗਏ ਨੇ ਪਿੰਡ ਵਾਸੀਆਂ ਨੇ ਇਹ ਵੀ ਕਹਿਣਾ ਹੈ

ਕਿ ਉਨ੍ਹਾਂ ਨੂੰ ਅਪ੍ਰੈਲ ਮਹੀਨੇ ਤੋਂ ਬਾਅਦ ਕੋਈ ਵੀ ਤਨਖਾਹ ਨਹੀਂ ਦਿੱਤੀ ਗਈ ਦੂਜੇ ਪਾਸੇ ਦੇਖਿਆ ਜਾਵੇ ਤਾਂ ਸਰਪੰਚ ਦੇ ਖੋਦੀ ਖਾਤੇ ਦੇ ਵਿੱਚ ਨੌੰ ਹਜਾਰ ਰੁਪਏ ਦੀ ਐਂਟਰੀ ਹੈ ਪਰ ਉਹਦੀ ਕਹਿਣਾ ਹੈ ਕਿ ਉਸ ਨੇ ਹੀ ਕਿਸੇ ਹੋਰ ਪੈਸੇ ਲਏ ਨੇ ਉਸ ਦੀ ਸਾਰੀ ਜਾਣਕਾਰੀ ਜਦੋਂ ਅਫਸਰ ਨੂੰ ਦਿੱਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਸ ਮਾਮਲੇ ਵਿੱਚ ਜ਼ਰੂਰ ਕੌਰ ਫੁਰਮਾਉਣਗੇ

ਤੇ ਉਨ੍ਹਾਂ ਨੂੰ ਇਸ ਸੰਬੰਧ ਵਿਚ ਕੋਈ ਵੀ ਜਾਣਕਾਰੀ ਨਹੀਂ ਸੀ ਇਹ ਜਾਣਕਾਰੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਦੇ ਉਪਰੋਂ ਹੀ ਮਿਲੀ ਹੈ ਦੂਜੇ ਪਾਸੇ ਮਨਰੇਗਾ ਦੇ ਕਾਰਡ ਬਣਾਉਣ ਵਾਲੇ ਵਿਅਕਤੀ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਵੀ ਇਸ ਸੰਬੰਧ ਵਿਚ ਕੋਈ ਜਾਣਕਾਰੀ ਨਹੀਂ ਕਿ ਉਨ੍ਹਾਂ ਦੇ ਕਾਰਡ ਬਣੇ ਹੋਏ ਹਨ ਜਾਂ ਨਹੀਂ ਪਰ ਜਲਦ ਹੀ ਇਸ ਮਾਮਲੇ ਦੇ ਵਿੱਚ ਸ਼ਨਾਖਤ ਕਰਕੇ ਵੇਖ ਲਿਆ ਜਾਵੇਗਾ ਕਿ ਉਨ੍ਹਾਂ ਦੇ ਸੱਚਮੁੱਚ ਕਾਰਡ ਬਣੇ ਹੋਏ ਹਨ ਜਾਂ ਫਿਰ ਜਾਣਬੁੱਝ ਕੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇਇਹ ਜਾਣਕਾਰੀ ਅਸੀਂ ਸੋਸ਼ਲ ਮੀਡੀਆ ਤੋਂ ਇਕੱਠੀ ਕਰ ਕੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀਂ ਸਾਡੇ ਨਾਲ ਬਣੇ ਰਹੋ ਅਤੇ ਸਾਡੇ ਪੇਜ ਨੂੰ ਲਾਈਕ ਕਰੋ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਵਧੀਆ ਲੱਗਦੀ ਹੈ ਤਾਂ ਇਸ ਨੂੰ ਅੱਗੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸਾਂਝਾ ਜ਼ਰੂਰ ਕਰੋ ਤੁਸੀਂ ਇਸ ਨੂੰ ਆਪਣੀ ਫੇਸਬੁੱਕ ਤੇ ਸ਼ੇਅਰ ਵੀ ਕਰ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਕੋਈ ਤੁਹਾਨੂੰ ਹਰ ਰੋਜ਼ ਸਭ ਤੋਂ ਪਹਿਲਾਂ ਨਵੀਂ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ

ਸਭ ਤੋਂ ਪਹਿਲਾਂ ਤੁਸੀਂ ਇਸ ਖ਼ਬਰ ਨੂੰ ਦੇਖੋ ਤੇ ਹੋਰ ਨਵੀਆਂ ਤਾਜ਼ੀਆਂ ਖ਼ਬਰਾਂ ਲੈ ਕੇ ਹੀ ਤੁਹਾਡੇ ਨਾਲ ਹਾਜ਼ਰ ਹੁੰਦੇ ਰਹਾਂਗੇ ਤੁਸੀਂ ਹੇਠਾਂ ਦਿੱਤਾ ਗਿਆ ਲਾਇਕ ਵਾਲਾ ਬਟਨ ਦੱਬ ਕੇ ਸਾਡੇ ਪੇਜ ਨੂੰ ਲਾਈਕ ਕਰੋ ਅਸੀਂ ਤੁਹਾਡੇ ਲਈ ਹਮੇਸ਼ਾਂ ਨਵੀਂਆਂ ਅਤੇ ਤਾਜ਼ੀਆਂ ਖ਼ਬਰਾਂ ਲੈ ਕੇ ਆਉਂਦੇ ਰਹਾਂਗੇ ਅਸੀਂ ਹਮੇਸ਼ਾਂ ਨਿਰਪੱਖ ਅਤੇ ਸਾਫ਼ ਸੁਥਰੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਦੀ ਸਭ ਤੋਂ ਪਹਿਲਾਂ ਕੋਸ਼ਿਸ਼ ਕਰਦੇ ਹਾਂ ਜੇ ਤੁਹਾਨੂੰ ਸਾਡੇ ਦੁਆਰਾ ਦਿੱਤੀ ਜਾਣਕਾਰੀ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਸ਼ੇਅਰ ਜਰੂਰ ਕਰੋ ਤੁਹਾਡਾ ਸਾਡੇ ਨਾਲ ਜੁੜੇ ਰਹਿਣ ਦੇ ਲਈ ਬਹੁਤ ਬਹੁਤ ਧੰਨਵਾਦ

About admin2

Leave a Reply

Your email address will not be published. Required fields are marked *