Breaking News
Home / खबरे / ਦੇਖੋ ਕੁੜੀਆਂ ਬਣ ਮੁੰਡੇ ਕਿਉਂ ਪਾਉਂਦੇ ਵਿਆਹਾਂ ਵਿੱਚ ਗਿੱਧਾ

ਦੇਖੋ ਕੁੜੀਆਂ ਬਣ ਮੁੰਡੇ ਕਿਉਂ ਪਾਉਂਦੇ ਵਿਆਹਾਂ ਵਿੱਚ ਗਿੱਧਾ

ਵਿਆਹਾਂ ਦੇ ਵਿੱਚ ਅਕਸਰ ਵੇਖਿਆ ਜਾਂਦਾ ਹੈ ਕਿ ਸਾਨੂੰ ਹੁਣ ਬੋਲੀਆਂ ਜਾਂ ਫਿਰ ਗਿੱਧੇ ਵਾਲੇ ਆਮ ਵੇਖਣ ਨੂੰ ਮਿਲਦੇ ਹਨ ਅਤੇ ਇਨ੍ਹਾਂ ਨੂੰ ਸਪੈਸ਼ਲ ਬੁਲਾਇਆ ਜਾਂਦਾ ਹੈ ਤਾਂ ਜੋ ਰੰਗ ਦੁੱਗਣੇ ਵਿਆਹ ਦੇ ਹੋ ਜਾਣ ਕਿਉਂਕਿ ਇਨ੍ਹਾਂ ਵੱਲੋਂ ਅਜਿਹੀਆਂ ਬੋਲੀਆਂ ਤੇ ਗਿੱਧਾ ਪਾਇਆ ਜਾਂਦਾ ਹੈ ਜਿਸਨੂੰ ਹਟ ਕੇ ਹਰ ਕੋਈ ਵੇਖਦਾ ਹੈ ਪਰਮਜੀਤ ਸਿੰਘ ਜੋ ਕੀ ਕੁੜੀਆਂ ਦੇ ਪਹਿਰਾਵੇ ਵਿਚ ਆ ਕੇ ਇਹ ਗਿੱਧਾ

ਵਗੈਰਾ ਪਾਉਂਦੀਆਂ ਹਨ ਉਨ੍ਹਾਂ ਵੱਲੋਂ ਦੱਸਿਆ ਗਿਆ ਕਿ ਉਹ ਛੋਟੇ ਹੁੰਦੇ ਹੀ ਆਪਣੇ ਮਾਵਾਂ ਤੇ ਨਾਲ ਅਕਸਰ ਦਿਵਿਆ ਜਾਂਦੇ ਉੱਥੇ ਬੋਲੀਆਂ ਸੁਣਦੇ ਬੋਲੀਆਂ ਪਾਉਂਦੇ ਉਨ੍ਹਾਂ ਨੂੰ ਹੌਲੀ ਹੌਲੀ ਏਧਰ ਵੱਲ ਚਾਨਣ ਹੋਣ ਲੱਗੀ ਅਤੇ ਹੁਣ ਉਨ੍ਹਾਂ ਵੱਲੋਂ ਇਹ ਖ਼ੁਦ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਉਨ੍ਹਾਂ ਦੇ ਗਰੁੱਪ ਵੱਲੋਂ ਜਾਗੋ ਵੀ ਸਪੈਸ਼ਲ ਕੱਢੀ ਜਾਂਦੀ ਹੈ ਜੇਕਰ ਕਿਸੇ ਨਾਨਕਾ ਮੇਲ ਦੀ ਐਂਟਰੀ

ਕਰਵਾਉਣੀ ਹੋਵੇ ਉਹ ਵੀ ਕਰਵਾਈ ਜਾਂਦੀ ਹੈ ਤੇ ਵਿਆਹ ਵਾਲੇ ਦਿਨ ਵੀ ਜਾਇਆ ਜਾਂਦਾ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਖਾਸਮ ਖਾਸ ਬੋਲੀਆਂ ਸਾਨੂੰ ਰੱਬ ਨੇ ਸਾਡੇ ਧੁਰ ਤੋਂ ਹੀ ਭੇਜੀਆਂ ਨੇ ਇਹ ਹੁਣ ਰੇਹ ਕਲਾ ਸਿਰਫ਼ ਰੱਬ ਦੀ ਬਖ਼ਸ਼ਣਹਾਰ ਹੈ ਜਿਸ ਕਰਕੇ ਅੱਜ ਅਸੀਂ ਆਪਣਾ ਹੀ ਕੰਮ ਚਲਾ ਰਹੇ ਹਾਂ ਸਾਰੇ ਹੀ ਇਸ ਟੀਮ ਦੇ ਵਿੱਚ ਮੁੰਡੇ ਹਨ ਉਨ੍ਹਾਂ ਨੂੰ ਅਕਸਰ

ਕਿਹਾ ਜਾਂਦਾ ਹੈ ਕਿ ਉਹ ਜਨਾਨੀਆਂ ਬਣ ਕੇ ਹੀ ਕੰਮ ਕਿਉਂ ਕਰੀਏ ਨੇ ਭਰੂਣ ਦਾ ਕਹਿਣਾ ਹੈ ਕਿ ਸਾਡਾ ਇਹ ਸ਼ੌਂਕ ਹੈ ਇਹ ਸਾਨੂੰ ਵਧੀਆ ਲਗਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਲੋਕਾਂ ਦੀ ਜੇਕਰ ਗੱਲ ਕਰੀ ਜਾਵੇ ਤਾਂ ਲੋਕ ਤਾਂ ਹਰ ਇੱਕ ਨੂੰ ਹੀ ਮਾੜਾ ਚੰਗਾ ਬੋਲਦੇ ਰਹਿੰਦੇ ਹਨ ਜੇਕਰ ਤੁਸੀਂ ਨਵੀਂ ਬੋਲੀਆਂ ਸੁਣ ਲੈਂਦੀ ਤਾਂ ਤੁਸੀਂ ਵੀ ਇਨ੍ਹਾਂ ਦੇ ਫੈਨ ਬਣ ਜਾਉਗੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *