Breaking News
Home / खबरे / ਭਾਵੁਕ ਹੋਏ ਪਤੀ ਨੇ ਦੇਖੋ ਕੀ ਕਿਹਾ ਗੁਰਮੀਤ ਬਾਵਾ ਨਾਲ ਕਿਵੇਂ ਹੋਇਆ ਸੀ ਮੇਲ

ਭਾਵੁਕ ਹੋਏ ਪਤੀ ਨੇ ਦੇਖੋ ਕੀ ਕਿਹਾ ਗੁਰਮੀਤ ਬਾਵਾ ਨਾਲ ਕਿਵੇਂ ਹੋਇਆ ਸੀ ਮੇਲ

ਗੁਰਮੀਤ ਬਾਵਾ ਪੰਜਾਬ ਦੀ ਜਾਨੀ ਮਾਨੀ ਕਲਾਕਾਰ ਜਿਸ ਦੇ ਨਾਮ ਲੈ ਕੇ ਹੀ ਲੋਕਾਂ ਦੇ ਦਿਲਾਂ ਵਿੱਚ ਉਨ੍ਹਾਂ ਦੇ ਗੀਤ ਗੁਣਗੁਣਾਏ ਜਾਂਦੇ ਸੀ ਅਤੇ ਅੱਜ ਉਸ ਪੰਜਾਬ ਦੀ ਕੋਇਲ ਨੇ ਸਾਨੂੰ ਸਦੀਵੀ ਵਿਛੋੜਾ ਦੇ ਦਿੱਤਾ ਹੈ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਇਸ ਯਾਤਰਾ ਦੇ ਵਿੱਚ ਕਈ ਪੰਜਾਬ ਦੇ ਨਾਮੀਂ ਕਲਾਕਾਰ ਨਜ਼ਰ ਨਹੀਂ ਆਈ ਜਿਸ ਨੂੰ ਵੇਖ ਕੇ ਕਾਫ਼ੀ ਜ਼ਿਆਦਾ ਦੁੱਖ ਵੀ ਜ਼ਾਹਿਰ ਹੋ ਰਿਹਾ ਸੀ

ਕਿ ਜਿਹਨਾਂ ਦੇ ਵੱਲੋਂ ਪੰਜਾਬ ਦੀ ਸੱਭਿਅਤਾ ਨੂੰ ਇੰਨਾ ਕੁਝ ਦਿੱਤਾ ਗਿਆ ਜਿਨ੍ਹਾਂ ਦਾ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਅੱਜ ਉਨ੍ਹਾਂ ਦੇ ਨਾਲ ਕਿੰਨੇ ਕੁ ਲੋਕ ਖੜ੍ਹੇ ਨੇ ਕਿੰਨੇ ਕੁ ਲੋਕ ਉਨ੍ਹਾਂ ਦੀ ਅੰਤਿਮ ਅਰਦਾਸ ਦੇ ਵਿਚ ਸ਼ਾਮਿਲ ਹੋਏ ਉਨ੍ਹਾਂ ਦੇ ਨਾਲ ਹਮੇਸ਼ਾ ਪੰਜਾਬੀ ਇੰਡਸਟਰੀ ਦੇ ਵਿਚ ਕੰਮ ਕਰਨ ਵਾਲਿਆਂ ਦਾ ਕਹਿਣਾ ਹੈ ਕਿ ਗੁਰਮੀਤ ਬਾਵਾ ਕਾਫੀ ਵਧੀਆ ਸੁਭਾਅ ਦੀ ਸੀ ਉਨ੍ਹਾਂ ਵੱਲੋਂ ਕਦੇ ਵੀ ਕਿਸੇ ਨੂੰ ਕੁਝ ਨਹੀਂ ਸੀ ਕਿਹਾ ਜਾਂਦਾ ਤੇ ਹਮੇਸ਼ਾ ਹਰੇਕ ਨਾਲ ਦੁੱਖ ਸੁੱਖ ਕਰ ਲੈਂਦੇ ਸੀ ਗੁਰਮੀਤ ਬਾਵਾ ਦੀ ਘਰਵਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਮਾਸਟਰ

ਡਿਗਰੀ ਕੀਤੀ ਗਈ ਅਤੇ ਜਿਸ ਤੋਂ ਬਾਅਦ ਫਿਰ ਉਹ ਪੜ੍ਹਾਉਣ ਲੱਗ ਪਏ ਪਰ ਉਹ ਚੰਡੀਗਡ਼੍ਹ ਦੇ ਵਿਚ ਹੀਰ ਕੌਣ ਗਈ ਸੀ ਤੇ ਓਪਨ ਕੰਪੀਟੀਸ਼ਨ ਵਿਚ ਉਨ੍ਹਾਂ ਨੂੰ ਗੋਲਡ ਮੈਡਲ ਮਿਲਿਆ ਸੀ ਦੋਨਾਂ ਨੇ ਆਪਣੀ ਪਤਨੀ ਦਾ ਵੀ ਸ਼ੌਂਕ ਮੂਹਰੇ ਰੱਖਿਆ ਤੇ ਉਸ ਨੂੰ ਗਾਉਣ ਦੇ ਲਈ ਪੂਰੀ ਪਹਿਲ ਦਿੱਤੀ ਉਨ੍ਹਾਂ ਦੇ ਬਨੂੰ ਬਣਾਇਆ ਗਿਆ ਰਿਕਾਰਡ ਅੱਜ ਕੋਈ ਵੀ ਨਾ ਤੋੜ ਸਕਿਆ ਦੇਖੋ ਵੀਡੀਓ ਦੀ ਇਸ ਵੀਡੀਓ ਵਿੱਚ ਤੁਹਾਨੂੰ ਇਸ ਸੰਬੰਧੀ ਸਾਰੀ ਜਾਣਕਾਰੀ ਮਿਲ ਜਾਵੇਗੀ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *