Breaking News
Home / खबरे / ਆਮ ਲੋਕਾਂ ਨੂੰ ਖੜ੍ਹ ਚਰਨਜੀਤ ਸਿੰਘ ਚੰਨੀ ਨੇ ਕੀਤਾ ਵੱਡਾ ਐਲਾਨ

ਆਮ ਲੋਕਾਂ ਨੂੰ ਖੜ੍ਹ ਚਰਨਜੀਤ ਸਿੰਘ ਚੰਨੀ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਨਵੇਂ ਬਣੇ ਚਰਨਜੀਤ ਸਿੰਘ ਚੰਨੀ ਦੇ ਵਲੋਂ ਕਾਂਗਰਸੀ ਹਾਈਕਮਾਨ ਜਦੋਂ ਤੋਂ ਸੰਭਾਲੀ ਗਈ ਹੈ ਕਾਂਗਰਸ ਦੀ ਕਮਾਨ ਸੰਭਾਲਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨਵੇਂ ਦਿਨ ਕੋਈ ਨਾ ਕੋਈ ਅਜਿਹੇ ਐਲਾਨ ਕਰਦੇ ਨੇ ਜਿਨ੍ਹਾਂ ਨੂੰ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਇਹਦੀ ਚਰਨਜੀਤ ਸਿੰਘ ਚੰਨੀ ਦੇ ਗੁਣਗਾਣ ਕਰਦਾ ਹੈ ਅਜਿਹੇ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰੇਂਜ ਤੇ ਚਰਨਜੀਤ ਸਿੰਘ ਚੰਨੀ ਦੇ

ਵੱਲੋਂ ਆਮ ਲੋਕਾਂ ਵਿੱਚ ਖੜ੍ਹ ਕੇ ਰਿਕਸ਼ਾ ਰੇਹਡ਼ੀਆਂ ਵਾਲਿਆਂ ਦੇ ਵਿੱਚ ਖੜ੍ਹ ਕੇ ਐਲਾਨ ਕੀਤੇ ਗਏ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਵੀ ਰਿਕਸ਼ਾ ਰੇਹੜੀ ਦੇ ਨਾਲ ਕਾਫ਼ੀ ਚਿਰ ਤਕ ਘੁਲਦੇ ਰਹੇ ਨੇ ਤੇ ਉਹ ਕਿਸੇ ਵੀ ਪਾਰਟੀ ਤੋਂ ਪੁੱਛ ਸਕਦੇ ਨਹੀਂ ਕਿਉਂਕਿ ਉਨ੍ਹਾਂ ਵੱਲੋਂ ਇਹ ਜੱਦੋਜਹਿਦ ਸਾਰੀ ਜ਼ਿੰਦਗੀ ਹੀ ਚਲੀ ਗਈ ਹੈ ਪਰ ਅੱਜ ਉਹ ਇਸ ਮੁਕਾਮ ਤੇ ਪਹੁੰਚੀ ਨੇ ਤੋਂ ਲੋਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ

ਦਾ ਕਹਿਣਾ ਹੈ ਕਿ ਹੁਣ ਲਾਇਸੈਂਸ ਬਣਾਉਣ ਦੀ ਰੇਹੜੀ ਵਾਲੇ ਨੂੰ ਕੋਈ ਵੀ ਲੋਡ ਨੀ ਇਕੱਲੀ ਪੰਜਾਬ ਸਰਕਾਰ ਦੁਆਰਾ ਰਜਿਸਟ੍ਰੇਸ਼ਨ ਕਰਨੀ ਹੀ ਬਹੁਤ ਹੈ ਜੇਕਰ ਉਹ ਰਜਿਸਟ੍ਰੇਸ਼ਨ ਹੋਵੇਗੀ ਤਾਂ ਇਨ੍ਹਾਂ ਵਾਹਨਾਂ ਵਾਲਿਆਂ ਨੂੰ ਕੋਈ ਵੀ ਨਹੀਂ ਰੋਕੇਗਾ ਜੋ ਪਹਿਲਾਂ ਦੇ ਬਾਊਂਡ ਜੱਸ ਤੁਹਾਡੇ ਰਹਿੰਦੇ ਹੋਏ ਬਕਾਏ ਹਨ ਉਨ੍ਹਾਂ ਸਭ ਨੂੰ ਮਾਫ ਕਰ ਦਿੱਤਾ ਜਾਵੇਗਾ ਪਰ ਅੱਗੇ ਤੋਂ ਕੋਈ ਵੀ ਗਲਤੀ ਹੋਵੇ ਉਹ ਤੁਸੀਂ ਖ਼ੁਦ ਜ਼ਿੰਮੇਵਾਰ ਹੋਵਾਂਗੇ ਇਕੱਲੇ ਜੋ ਪਿਛਲੇ ਬਕਾਏ ਹਨ ਸਿਰਫ਼ ਓਹੀ ਮਾਫ਼ ਕੀਤੇ ਜਾਣਗੇ ਅਤੇ ਹੁਣ ਇੱਕ ਸੜਕ ਦੇ ਵਿਚ ਯੈਲੋ ਲਾਈਨ ਵੀ ਬਣਾ ਦਿੱਤੀ ਜਾਵੇਗੀ ਜਿਸ ਵਿੱਚ ਤੁਸੀਂ ਆਪਣਾ ਡਿਸਪਲਨ ਦੇ ਨਾਲ ਚੱਲਣਾ ਹੈ ਅਤੇ ਇਹ ਤੁਹਾਡੀ ਯੂਨੀਅਨ ਦੇ ਵਲੋਂ ਹੀ ਮੰਗ ਕੀਤੀ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *