Breaking News
Home / खबरे / ਇੱਕ ਜ਼ਨਾਨੀ ਦੇ ਵੱਲੋਂ ਦੋ ਸਾਲਾਂ ਵਿੱਚ ਗਿਆਰਾਂ ਜੁਆਕਾਂ ਨਾਲ ਕੀਤਾ ਗਿਆ ਇਹ ਕਾਂਡ

ਇੱਕ ਜ਼ਨਾਨੀ ਦੇ ਵੱਲੋਂ ਦੋ ਸਾਲਾਂ ਵਿੱਚ ਗਿਆਰਾਂ ਜੁਆਕਾਂ ਨਾਲ ਕੀਤਾ ਗਿਆ ਇਹ ਕਾਂਡ

ਵੀਡੀਓ ਦੇ ਵਿੱਚ ਮੂੰਹ ਬੰਨ੍ਹੀ ਜ਼ਨਾਨੀ ਨੂੰ ਜ਼ਰਾ ਗੌਰ ਨਾਲ ਵੇਖ ਲਓ ਜਿਸ ਦੇ ਵੱਲੋਂ ਅਜਿਹਾ ਕਾਂਡ ਕੀਤਾ ਜਾ ਰਿਹਾ ਸੀ ਜੋ ਕਿ ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਤੇ ਪੁਲਿਸ ਵਾਲੀ ਦੇ ਗੋਦੀ ਚ ਚਿਪਕੇ ਹੋਏ ਜੁਆਕ ਨੂੰ ਤੁਸੀਂ ਸਮਝ ਰਹੇ ਹੋਵੋਗੇ ਕਿ ਸ਼ਾਇਦ ਇਹੀ ਉਸ ਔਰਤ ਦਾ ਬੱਚਾ ਏ ਪਰ ਨਹੀਂ ਇਹ ਬਾਰਾਂ ਮਹੀਨਿਆਂ ਦੇ ਜੁਆਕ ਦੇ ਨਾਲ ਇਸ ਔਰਤ ਦੇ ਵੱਲੋਂ ਜੋ ਕੀਤਾ ਜਾ ਰਿਹਾ ਸੀ

ਉਹ ਕਾਫ਼ੀ ਜ਼ਿਆਦਾ ਹੈਰਾਨ ਕਰਨ ਵਾਲਾ ਹੈ ਲਹਿਰਾਗਾਗਾ ਦੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਅਤੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਕਮਲੇਸ਼ ਰਾਣੀ ਨਾਮ ਦੀ ਇਹ ਮਹਿਲਾ ਦੇ ਵੱਲੋਂ ਇੱਕ ਬੱਚੀ ਨੂੰ ਲੈ ਕੇ ਤਸਕਰੀ ਕੀਤੀ ਜਾਰੀ ਹੈ ਜਿਸ ਦੀ ਸੂਚਨਾ ਦੇ ਆਧਾਰ ਤੇ ਉਨ੍ਹਾਂ ਵੱਲੋਂ ਛਾਪਾ ਮਾਰਿਆ ਗਿਆ ਤੇ ਉਸ ਨੂੰ ਮੌਕੇ ਤੇ ਗ੍ਰਿਫ਼ਤਾਰ ਵੀ ਕੀਤਾ ਗਿਆ

ਇਸ ਮਹਿਲਾ ਦੇ ਵੱਲੋਂ ਦੱਸਿਆ ਗਿਆ ਕਿ ਉਸਦੇ ਵੱਲੋਂ ਪਹਿਲਾਂ ਹੀ ਇਹ ਕਾਫੀ ਸਮੇਂ ਤੋਂ ਕੰਮ ਕੀਤਾ ਜਾ ਰਿਹਾ ਹੈ ਪੁਲੀਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਹੁਣ ਉਸ ਦੇ ਸਬੰਧ ਵਿੱਚ ਸਾਰੀ ਸੂਚਨਾ ਪ੍ਰਾਪਤ ਕੀਤੀ ਜਾ ਰਹੀ ਹੈ ਕਿ ਇਸਦੇ ਵੱਲੋਂ ਪਹਿਲਾਂ ਕਿੰਨੇ ਕੁ ਅਜਿਹੇ ਕੇਸਾਂ ਨੂੰ ਅੰਜਾਮ ਦਿੱਤਾ ਗਿਆ ਹੈ ਇਸ ਅੌਰਤ ਦੇ ਕਾਫੀ ਗਾਂਹ ਤੱਕ ਜਾਲ ਵਿਛਾਏ ਹੋਏ ਸਨ ਜੋ ਪੂਰੇ ਦੁਨੀਆਂ ਦੇ ਵਿੱਚ ਮਾਨਸਾ ਦੀ ਰਹਿਣ ਵਾਲੀ ਇਸ ਔਰਤ ਦੇ ਕੁਨੈਕਸ਼ਨ ਬਣਾਈ ਹੋਈ ਸੀ ਹਾਲੇ ਤਕ ਇਸ ਬਾਰਾਂ ਸਾਲਾਂ ਦੇ ਬੱਚੇ ਦੇ ਬਾਰੇ ਵਿਚ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਜਿਸ ਦੇ ਮਾਤਾ ਪਿਤਾ ਕੌਣ ਹਨ ਅਤੇ ਇਥੇ ਦੇ ਹਨ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *