Breaking News
Home / खबरे / ਮਸ਼ਹੂਰ ਕਲਾਕਾਰ ਦੇ ਬੇਟੇ ਦਾ ਹੋਇਆ ਵਿਆਹ

ਮਸ਼ਹੂਰ ਕਲਾਕਾਰ ਦੇ ਬੇਟੇ ਦਾ ਹੋਇਆ ਵਿਆਹ

ਹਾਂ ਜੀ ਦੋਸਤੋ ਅਸੀਂ ਤੁਹਾਡੇ ਅੱਗੇ ਇੱਕ ਬਹੁਤ ਹੀ ਮਸ਼ਹੂਰ ਕਲਾਕਾਰ ਦੀ ਖ਼ਬਰ ਲੈ ਕੇ ਹਾਜ਼ਰ ਹੋਏ ਹਾਂ। ਜੋ ਕਿ ਪੰਜਾਬੀ ਫ਼ਿਲਮਾਂ ਵਿਚ ਬਹੁਤ ਹੀ ਮਸ਼ਹੂਰ ਹਨ ਉਨ੍ਹਾਂ ਦਾ ਫ਼ਿਲਮਾਂ ਵਿੱਚ ਕੰਮ ਇੰਨਾ ਵਧੀਆ ਹੁੰਦਾ ਹੈ ਕਿ ਸਾਰੇ ਹੀ ਲੋਕ ਬਹੁਤ ਹੀ ਜ਼ਿਆਦਾ ਪਸੰਦ ਕਰਦੇ ਹਨ। ਹਾਂ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਸਵਿੰਦਰ ਭੱਲਾ ਦਾ ਪੰਜਾਬੀ ਫ਼ਿਲਮਾਂ ਵਿੱਚ ਬਹੁਤ ਹੀ ਵੱਡਾ ਨਾਮ ਹੈ।ਬੱਚਿਆਂ ਤੋਂ ਲੈ ਕੇ

ਬਜ਼ੁਰਗਾਂ ਤਕ ਉਨ੍ਹਾਂ ਨੂੰ ਪਸੰਦ ਕਰਦੇ ਹਨ ਉਨ੍ਹਾਂ ਦੀ ਕਾਮੇਡੀ ਬਹੁਤ ਹੀ ਪਸੰਦ ਕਰਦੇ ਹਨ। ਖ਼ਬਰ ਇਹ ਆਈ ਹੈ ਕਿ ਜਸਵਿੰਦਰ ਭੱਲਾ ਜੀ ਦੇ ਬੇਟੇ ਪੁਖਰਾਜ ਭੱਲਾ ਦਾ ਵਿਆਹ ਹੋ ਗਿਆ ਹੈ। ਪੁਖਰਾਜ ਭੱਲਾ ਦਾ ਵਿਆਹ 19 ਨਵੰਬਰ 2021ਦਿਸੂ ਸਿੱਧੂ ਦੇ ਨਾਲ ਹੋਇਆ ਹੈ ਜੋ ਕਿ ਕੈਨੇਡਾ ਦੀ ਵਸਨੀਕ ਹੈ। ਇਸ ਵਿਆਹ ਵਿੱਚ ਜਸਵਿੰਦਰ ਭੱਲਾ ਜੀ ਭੰਗੜੇ ਪਾਉਂਦੇ ਨਜ਼ਰ ਆ ਰਹੇ ਹਨ। ਪੁਖਰਾਜ

ਭੱਲਾ ਅਤੇ ਦਿਸੂ ਸਿੱਧੂ ਦੀਆਂ ਵਿਆਹ ਵਾਲੀਆਂ ਫੋਟੋਆਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਈਆਂ ਹਨ। ਜਿਨ੍ਹਾਂ ਫ਼ੋਟੋਆਂ ਵਿੱਚ ਉਹ ਭੰਗੜੇ ਪਾਉਂਦੇ ਅਤੇ ਖ਼ੁਸ਼ੀ ਮਨਾਉਂਦੇ ਨਜ਼ਰ ਆ ਰਹੇ ਹਨ।ਇਸ ਵਿਆਹ ਵਿੱਚ ਦਿਸੂ ਸਿੱਧੂ ਵੀ ਬਹੁਤ ਹੀ ਜ਼ਿਆਦਾ ਖੁਸ਼ ਨਜ਼ਰ ਆ ਰਹੇ ਹਨ। ਇਸ ਵਿਆਹ ਵਿੱਚ ਹੋਰ ਵੀ ਨਾਮੀਂ ਕਲਾਕਾਰ ਆਏ ਸੀ ਜੋ ਕਿ ਸਾਨੂੰ ਫੋਟੋਆਂ ਵਿੱਚ ਦਿਖਾਈ ਦੇ ਰਹੇ ਹਨ। ਜਸ ਵਿੰਦਰ

ਭੱਲਾ ਜੀ ਦੇ ਨਾਲ ਪੁਖਰਾਜ ਭੱਲਾ ਨੇ ਵੀ ਕਈ ਫ਼ਿਲਮਾਂ ਵਿੱਚ ਰੋਲ ਕੀਤਾ ਹੈ। ਇਸ ਤਰ੍ਹਾਂ ਪੁਖਰਾਜ ਭੱਲਾ ਦਾ ਵੀ ਕਾਫੀ ਨਾਮ ਹੈ। ਫੋਟੋਆਂ ਵਿੱਚ ਜਸਵਿੰਦਰ ਭੱਲਾ ਜੀ ਵਿਆਹ ਦੀਆਂ ਰਸਮਾਂ ਨਿਭਾਉਂਦੇ ਵੀ ਨਜ਼ਰ ਆ ਰਹੇ ਹਨ ਸਾਰਾ ਪਰਿਵਾਰ ਰਲ ਮਿਲ ਕੇ ਖੁਸ਼ੀਆਂ ਮਨਾ ਰਿਹਾ ਹੈ। ਜਸਵਿੰਦਰ ਭੱਲਾ ਜੀ ਬਹੁਤ ਹੀ ਜ਼ਿਆਦਾ ਮਸ਼ਹੂਰ ਹਸਤੀ ਹੈ ਜਿਨ੍ਹਾਂ ਨੂੰ ਬੱਚੇ ਤੋਂ ਲੈ ਕੇ ਬਜ਼ੁਰਗਾਂ ਤਕ ਸਭ ਜਾਣਦੇ ਹਨ।

ਇਹ ਪਟਿ ਆਲਾ ਦੇ ਰਹਿਣ ਵਾਲੇ ਹਨ ਉਥੇ ਹੀ ਉਨ੍ਹਾਂ ਨੇ ਆਪਣਾ ਸਾਰਾ ਜੀਵਨ ਬਤੀਤ ਕੀਤਾ ਹੈ ਅਤੇ ਫ਼ਿਲਮਾਂ ਵਿੱਚ ਆਪਣਾ ਨਾਮ ਕਮਾਇਆ ਹੈ। ਜਸਵਿੰਦਰ ਭੱਲਾ ਜੀ ਆਪਣੇ ਪਿਤਾ ਵਾਲੀਆਂ ਸਾਰੀਆਂ ਰਸਮਾਂ ਨਿਭਾਉਂਦੇ ਨਜ਼ਰ ਆ ਰਹੇ ਹਨ ਉਨ੍ਹਾਂ ਦੇ ਚਿਹਰੇ ਤੇ ਖ਼ੁਸ਼ੀ ਝਲਕਦੀ ਨਜ਼ਰ ਆ ਰਹੀ ਹੈ। ਪੁਖਰਾਜ ਭੱਲੇ ਦੇ ਵਿਆਹ ਤੇ ਬਹੁਤ ਹੀ ਜ਼ਿਆਦਾ ਲੋਕ ਗਿਣਤੀ ਵਿਚ ਆਏ ਸਨ

ਜਿਨ੍ਹਾਂ ਵਿਚ ਕਲਾ ਕਾਰ ਅਤੇ ਹੋਰ ਉੱਚ ਸ਼ਖਸੀ ਅਤਾਂ ਵੀ ਸ਼ਾਮਲ ਸਨ। ਜਿਨ੍ਹਾਂ ਨੇ ਵਿਆਹ ਵਿੱਚ ਪਹੁੰਚ ਕੇ ਵਿਆਹ ਦੀਆਂ ਰੌਣਕਾਂ ਨੂੰ ਹੋਰ ਵੀ ਵਧਾ ਦਿੱਤਾ। ਹਾਂ ਜੀ ਦੋਸਤੋ ਤੁਹਾਨੂੰ ਸਾਡੀ ਖ਼ਬਰ ਕਿੱਦਾਂ ਦੀ ਲੱਗੀ ਅਤੇ ਤੁਸੀਂ ਆਪਣੇ ਵਿਚਾਰ ਸਾਡੇ ਕੁਮੈਂਟ ਇਨ ਬਾਕਸ ਵਿਚ ਦੇ ਸਕਦੇ ਹੋ।ਤੁਸੀਂ ਦੱਸ ਸਕਦੇ ਹੋ ਕਿ ਤੁਸੀਂ ਜਸਵਿੰਦਰ ਭੱਲਾ ਜੀ ਦੀ ਐਕਟਿੰਗ ਨੂੰ ਕਿੰਨਾ ਪਿਆਰ ਕਰਦੇ ਹੋ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *