Breaking News
Home / खबरे / 55 ਲਿਟਰ ਤੇਲ ਪਾ ਦਿੱਤਾ,35 ਲਿਟਰ ਦੀ ਟੈਂਕੀ “ਚ-ਜਦੋਂ ਸੱਚਾਈ ਸਾਹਮਣੇ ਆਈ ਤਾਂ ਹੈਰਾਨ ਰਹਿ ਜਾਵੋਗੇ

55 ਲਿਟਰ ਤੇਲ ਪਾ ਦਿੱਤਾ,35 ਲਿਟਰ ਦੀ ਟੈਂਕੀ “ਚ-ਜਦੋਂ ਸੱਚਾਈ ਸਾਹਮਣੇ ਆਈ ਤਾਂ ਹੈਰਾਨ ਰਹਿ ਜਾਵੋਗੇ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ,ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਈ ਹੁਣ ਤਾਂ ਲਾਇਕ ਦਾ ਬਟਨ ਜ਼ਰੂਰ ਦਿਵਾਇਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ

ਜਾਣਕਾਰੀ ਦਿੰਦੇ ਰਹੀੇਏ।ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਿਨ ਬ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਸਮੱਸਿਆ ਸਾਰੇ ਭਾਰਤ ਵਿੱਚ ਹੀ ਇੱਕ ਵੱਡਾ ਰੂਪ ਲੈ ਲੈਂਦਾ ਹੈ ।ਅਤੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਪਾਸੇ ਪੈਟਰੋਲ ਦੀਆਂ ਡੀਜ਼ਲ ਦੀਆਂ ਕੀਮਤਾਂ ਵਧਣ ਵਿਚ ਧਨ ਪਤਾ ਹੀ ਹੈ ਕਿ ਪੈਟਰੋਲ ਪੰਪ ਮਾਲਕ ਕੁਝ ਅਜਿਹੀਆਂ ਹੇਰਾਫੇਰੀਆਂ ਕਰਦੇ ਹਨ

ਜਿਸ ਨਾਲ ਉਨ੍ਹਾਂ ਨੂੰ ਕੁਝ ਸਮੇਂ ਲਈ ਬਚਤ ਹੋ ਜਾਂਦੀ ਹੈ।ਉੱਥੇ ਹੀ ਤੁਹਾਨੂੰ ਦੱਸ ਦੇਈਏ ਕਿ ਪੈਟਰੋਲ ਪੰਪ ਮਾਲਕਾਂ ਵੱਲੋਂ ਕੀਤੀਆਂ ਜਾਂਦੀਆਂ ਇਹ ਹੇਰਾਫੇਰੀਆਂ ਇੱਕ ਨਾ ਇੱਕ ਦਿਨ ਫੜ੍ਹੀਆਂ ਹੀ ਜਾਂਦੀਆਂ ਹਨ।ਅਤੇ ਜੇ ਅਗਲੇ ਇੱਕ ਪਾਸੇ ਗੱਲ ਕਰੀਏ ਤਾਂ ਇਹ ਹੇਰਾਫੇਰੀਆਂ ਕਰਨ ਵਾਲੇ ਪੈਟਰੋਲ ਪੰਪ ਮਾਲਕਾਂ ਵੱਲੋਂ ਰੱਖੇ ਗਏ ਅਜਿਹੇ ਬੰਦਿਆਂ ਉੱਤੇ ਕਈ ਤਰੀਕਿਆਂ ਨਾਲ ਨਿਗਰਾਨੀ ਵੀ

ਰੱਖੀਆਂ ਜਾਂਦੀਆਂ ਹਨ।ਪ੍ਰਾਪਤ ਜਾਣਕਾਰੀ ਅਨੁਸਾਰ ਇਕ ਤਾਜ਼ਾ ਅਪਡੇਟ ਸਾਹਮਣੇ ਨਿਕਲ ਗਈ ਜਿੱਥੇ ਕਿ ਤੁਹਾਨੂੰ ਤਸ਼ਦੀਕ ਇੱਕ ਗੱਡੀ ਵਿੱਚ ਪੈਟਰੋਲ ਪੈਟਰੋਲ ਪੰਪ ਤੇ ਰੱਖੇ ਵਿਅਕਤੀ ਵੱਲੋਂ ਉਸ ਵਿੱਚ ਕਿਹਾ ਜਾਂਦਾ ਹੈ ਕਿ ਇਸ ਵਿੱਚ ਪਚਵੰਜਾ ਲੀਟਰ ਤੇਲ ਪੈ ਚੁੱਕਾ ਹੈ ਪਰ ਤੁਹਾਨੂੰ ਦੱਸਦੀਏ ਕਿ ਜਦੋਂ ਗਾਹਕ ਬਾਹਰ ਨਿਕਲ ਕੇ ਗੱਡੀ ਵਿੱਚ ਆਉਂਦਾ ਹੈ ਤਾਂ ਉਸ ਨੇ ਕਿਹਾ ਕਿ ਇਸ

ਦੀ ਟੈਂਕੀ ਦਾ ਸਿਰਫ਼ ਪੈਂਤੀ ਲਿਟਰ ਦੀ ਹੈ ਇਸ ਵਿੱਚ ਪਚਵੰਜਾ ਲੀਟਰ ਤੇਲ ਕਿਵੇਂ ਪੈ ਸਕਦਾ ਹੈ।ਇਨ੍ਹਾਂ ਸੁਣਦਿਆਂ ਹੀ ਉਹ ਗਾਹਕ ਬੜੇ ਹੀ ਗੁੱਸੇ ਵਿਚ ਆ ਗਿਆ ,ਅਤੇ ਉਸ ਨੇ ਤੁਰੰਤ ਹੀ ਪੁਲੀਸ ਨੂੰ ਸੂਚਿਤ ਕੀਤਾ ਅਤੇ ਜਦੋਂ ਉਥੇ ਗੱਡੀ ਦੀ ਜਾਂਚ ਪੜਤਾਲ ਕਰਦਿਆਂ ਉਸ ਵਿੱਚੋਂ ਤੇਲ ਕੱਢਿਆ ਗਿਆ ਤਾਂ ਉਸ ਵਿੱਚ ਪਹਿਲਾਂ ਤੋਂ ਹੀ ਇਕ ਤਾਂ ਪੰਜ ਲਿਟਰ ਤੇਲ ਪਹਿਲਾਂ ਸੀ

ਅਤੇ ਬਾਅਦ ਵਿਚ ਤੀਹ ਲਿਟਰ ਤੇਲ ਪੁਆਇਆ ਸੀ ਜਦੋਂ ਗੱਡੀ ਵਿਚੋਂ ਸਾਰਾ ਤੇਲ ਬਾਹਰ ਕੱਢਿਆ ਗਿਆ ਤਾਂ ਉਸ ਵਿੱਚ ਸਿਰਫ਼ ਪੈਂਤੀ ਲਿਟਰ ਤੇਲ ਹੀ ਸੀ ਅਤੇ ਉਸ ਪੰਪ ਦੇ ਮਾਲਕ ਨੂੰ ਬੁਲਾਇਆ ਗਿਆ ਤਾਂ ਉਸ ਨੇ ਉਸ ਨੂੰ ਪੈਸੇ ਦੇਣ ਲਈ ਰਾਜ਼ੀ ਕੀਤਾ,ਪਰ ਤੁਹਾਨੂੰ ਦੱਸਦੀ ਕਿ ਉਸ ਗ੍ਰਾਹਕ ਨੇ ਆਪਣੀ ਸਮਝਦਾਰੀ ਨਾਲ ਕੰਮ ਲੈਂਦਿਆਂ ਹੋਇਆਂ ਉਸ ਪੈਟਰੋਲ ਪੰਪ ਨੂੰ ਚੋਰੀ ਦੇ ਇਰਾਦਿਆਂ ਤੋਂ ਪਕੜਿਆ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੀਆਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ।

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *