Home / खबरे / ਸਰਪੰਚ ਦੇ ਵੱਲੋਂ ਆਪਣੀ ਹੀ ਧੀ ਨੂੰ ਮਾਰੀ ਗਈ ਗੋ-ਲੀ ਪੰਜਾਬੀਆਂ ਦਾ ਖੌਲਦਾ ਹੈ ਖੂਨ

ਸਰਪੰਚ ਦੇ ਵੱਲੋਂ ਆਪਣੀ ਹੀ ਧੀ ਨੂੰ ਮਾਰੀ ਗਈ ਗੋ-ਲੀ ਪੰਜਾਬੀਆਂ ਦਾ ਖੌਲਦਾ ਹੈ ਖੂਨ

ਪੰਜਾਬ ਦੇ ਮੁਕਤਸਰ ਸਾਹਿਬ ਦੇ ਪਿੰਡ ਮਾਹੂਆਣਾ ਚੌਕੀ ਤਹਿਸੀਲ ਮਲੋਟ ਦੇ ਵਿੱਚ ਪੈਂਦਾ ਹੈ ਉੱਥੇ ਇਕ ਸਾਬਕਾ ਸਰਪੰਚ ਦੇ ਵੱਲੋਂ ਆਪਣੀ ਹੀ ਧੀ ਦੇ ਨਾਲ ਅਜਿਹਾ ਕਰ ਦਿੱਤਾ ਜਿਸ ਨੂੰ ਵੇਖ ਕੇ ਸਭ ਦੇ ਰੌਂਗਟੇ ਖੜ੍ਹੇ ਹੋ ਗਏ ਸਾਬਕਾ ਸਰਪੰਚ ਜਗਵਿੰਦਰ ਸਿੰਘ ਦੇ ਕੋਲ ਆਪਣਾ ਲਾਇਸੈਂਸੀ ਰਿਵਾਲਵਰ ਸੀ ਅਤੇ ਉਸ ਦੇ ਵੱਲੋਂ ਸਵੇਰੇ ਸਾਢੇ ਪੰਜ ਵਜੇ ਦੇ ਕਰੀਬ ਆਪਣੀ ਚੌਵੀ ਸਾਲਾ ਧੀ

ਵਿਸ਼ਵਦੀਪ ਦੇ ਨਾਲ ਉਹ ਕਰ ਦਿੱਤਾ ਜੋ ਕਦੇ ਕੋਈ ਵੀ ਨਹੀਂ ਸੀ ਸੋਚ ਸਕਦਾ ਸਾਬਕਾ ਸਰਪੰਚ ਦੇ ਵੱਲੋਂ ਆਪਣੀ ਧੀ ਦੇ ਗੋ ਲੀ ਮਾਰ ਕੇ ਉਸਦੀ ਹੱ-ਤਿ-ਆ ਕਰ ਦਿੱਤੀ ਅਤੇ ਉਸਦੇ ਬਾਅਦ ਖੁਦ ਆ ਤਮ ਹੱ ਤਿਆ ਕਰ ਲਈ ਇਹ ਉਸ ਵੇਲ਼ੇ ਭਾਣਾ ਵਾਪਰਿਆ ਜਦੋਂ ਘਰ ਵਿਚ ਦੋਵੇਂ ਇਕੱਲੇ ਸੀ ਦੂਜੇ ਪਾਸੇ ਘਰੇ ਆਏ ਹੋਏ ਦੋ ਮੈਂਬਰ ਜਦੋਂਕਿ ਬਾਹਰ ਵਾੜੇ ਵਿੱਚ ਕੰਮ ਕਰ ਰਹੇ ਸੀ

ਤਾਂ ਉਨ੍ਹਾਂ ਨੂੰ ਆਵਾਜ਼ਾਂ ਆਉਂਦੀਆਂ ਨੇ ਤੇ ਜਦੋਂ ਉਹ ਘਰੇ ਜਾ ਕੇ ਵੇਖਦੇ ਨੇ ਤਾਂ ਦੋਵਾਂ ਦੀਆਂ ਲਾਸ਼ਾਂ ਖੂਨ ਨਾਲ ਲੱਥਪੱਥ ਹੋਈਆਂ ਪਈਆਂ ਹੁੰਦੀਆਂ ਹਨ ਜਗਵਿੰਦਰ ਸਿੰਘ ਨੂੰ ਉਹ ਬਠਿੰਡੇ ਹਸਪਤਾਲ ਵਿੱਚ ਲੈ ਕੇ ਜਾ ਰਹੇ ਸਨ ਕਿਉਂਕਿ ਇੱਥੇ ਦੇ ਸਰਕਾਰੀ ਹਸਪਤਾਲ ਦੇ ਮਲੋਟ ਤੋਂ ਉਨ੍ਹਾਂ ਨੂੰ ਰੈਫਰ ਕਰ ਦਿੱਤਾ ਗਿਆ ਸੀ ਜਿੱਥੇ ਕਿ ਉਨ੍ਹਾਂ ਦੀ ਰਸਤੇ ਵਿੱਚ ਜਾਂਦਿਆਂ ਹੀ ਮੌ ਤ ਹੋ ਗਈ ਇਸ ਮਾਮਲੇ ਵਿੱਚ ਹਾਲੇ ਕੋਈ ਵੀ ਅਜਿਹਾ ਪੱਖ ਸਾਹਮਣੇ ਨਹੀਂ ਆਇਆ ਕਿ ਇਸ ਤਰ੍ਹਾਂ ਦੇ ਨਾਲ ਉਨ੍ਹਾਂ ਦੇ ਆਪਣੀ ਚੌਵੀ ਸਾਲਾਂ ਦੀ ਧੀ ਨਾਲ ਕਿਉਂ ਕੀਤਾ ਗਿਆ ਅਤੇ ਅਜਿਹਾ ਘਟਨਾ ਪਤਾ ਲੱਗਣ ਦੇ ਉੱਪਰ ਹਸਪਤਾਲ ਸੁਖਬੀਰ ਬਾਦਲ ਵੀ ਪਹੁੰਚੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *