Breaking News
Home / खबरे / ਸੱਪ ਨੂੰ ਨਹਾਉਣ ਦੀ ਕੋਸ਼ਿਸ਼ ਕਰ ਰਹੇ ਇਸ ਵਿਅਕਤੀ ਦੇ ਨਾਲ ਦੇਖੋ ਫਿਰ ਕੀ ਕੀਤਾ ਸੱਪ ਨੇ

ਸੱਪ ਨੂੰ ਨਹਾਉਣ ਦੀ ਕੋਸ਼ਿਸ਼ ਕਰ ਰਹੇ ਇਸ ਵਿਅਕਤੀ ਦੇ ਨਾਲ ਦੇਖੋ ਫਿਰ ਕੀ ਕੀਤਾ ਸੱਪ ਨੇ

ਸੋਸ਼ਲ ਮੀਡੀਆ ਦੇ ਉੱਪਰ ਕਾਫ਼ੀ ਵਾਰ ਦੇਖਿਆ ਜਾਂਦਾ ਹੈ ਕਿ ਵਿਅਕਤੀਆਂ ਦੀ ਪਾਲਤੂ ਜਾਨਵਰਾਂ ਦੇ ਨਾਲ ਕਾਫੀ ਜ਼ਿਆਦਾ ਸਾਂਝ ਹੁੰਦੀ ਹੈ ਪਾਲਤੂ ਜਾਨਵਰਾਂ ਦੇ ਨਾਲ ਉਨ੍ਹਾਂ ਦੀ ਇਹ ਸਾਂਝ ਸੋਸ਼ਲ ਮੀਡੀਆ ਤੇ ਵੀ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਪਰ ਪਾਲਤੂ ਜਾਨਵਰਾਂ ਦੇ ਵਿੱਚ ਜ਼ਿਆਦਾਤਰ ਲੋਕਾਂ ਦੇ ਵੱਲੋਂ ਛੋਟੇ ਜਾਨਵਰ ਹੀ ਘਰਾਂ ਵਿੱਚ ਰੱਖੇ ਜਾਂਦੇ ਹਨ ਜੇਕਰ ਗੱਲ ਕਰ ਲਈ ਜਾਵੇ

ਜ਼ਹਿਰੀਲੇ ਸੱਪ ਜਾਂ ਫਿਰ ਸ਼ੇਰ ਚੀਤੇ ਜਾਂ ਮਗਰਮੱਛ ਦੀ ਉਨ੍ਹਾਂ ਨੂੰ ਰੱਖਣ ਬਾਰੇ ਕਦੇ ਵੀ ਕੋਈ ਨਹੀਂ ਸੋਚਦਾ ਕਿਉਂਕਿ ਇਨ੍ਹਾਂ ਨਾਲ ਰਹਿਣਾ ਸਾਨੂੰ ਕਾਫ਼ੀ ਜ਼ਿਆਦਾ ਘਾਤਕ ਪੈ ਸਕਦਾ ਹੈ ਇਸੇ ਤਰ੍ਹਾਂ ਹੀ ਇੱਕ ਬੰਦੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਜੋ ਕਿ ਸੱਪ ਨੂੰ ਨਹਾਉਣ ਦੀ ਕੋਸ਼ਿਸ਼ ਕਰ ਰਹੇ ਪਰ ਸੱਪ ਦੇ ਦੁਬਾਰਾ ਨਾਨ ਹੋਣ ਦੇ ਲਈ ਉਸ ਵਿਅਕਤੀ ਦੇ

ਨਾਲ ਜੋ ਕੀਤਾ ਜਾਂਦਾ ਹੈ ਤੁਸੀਂ ਵੀ ਵੀਡੀਓ ਵਿੱਚ ਦੇਖ ਸਕਦੇ ਹੋ ਵਿਅਕਤੀ ਦੀ ਦੁਬਾਰਾ ਜਦੋਂ ਸੱਪ ਨਹਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਸੱਪ ਦੇ ਦੁਆਰਾ ਆਪਣਾ ਫਨ ਚੁੱਕ ਕੇ ਵਿਅਕਤੀ ਦੇ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਹ ਇੱਕ ਵਾਰ ਉਸ ਨੂੰ ਹੱਥ ਦੇ ਨਾਲ ਦੇ ਫ਼ਨ ਨੂੰ ਥੱਲੇ ਬਿਠਾ ਦਿੰਦਾ ਏ ਤਾਂ ਸੱਪ ਦੇ ਦੁਬਾਰਾ ਪਰੀ ਨੂੰ ਜਾਇਆ

ਜਾਂਦਾ ਹੈ ਤੇ ਫਿਰ ਤੂੰ ਜਦੋਂ ਵਿਸਾਖੀ ਉੱਪਰ ਪਾਣੀ ਪਾਉਣ ਦੀ ਕੋਸ਼ਿਸ਼ ਕਰਦੇ ਤਾਂ ਸੱਪ ਉਸਦੇ ਵੱਲ ਆਪਣਾ ਫਨ ਚੁੱਕ ਕੇ ਜਾਂਦਾ ਹੈ ਅਤੇ ਉਸ ਨੂੰ ਕੱਟਣ ਦੀ ਕੋਸ਼ਿਸ਼ ਕਰਦਾ ਹੈ ਇਸ ਵੀਡੀਓ ਨੂੰ ਲੈ ਕੇ ਹਰ ਇੱਕ ਦੀ ਵੱਖਰੀ ਵੱਖਰੀ ਰਾਇ ਹੈ ਤੁਹਾਡੀ ਇਸ ਵੀਡੀਓ ਨੂੰ ਲੈ ਕੇ ਕੀ ਰਾਇ ਹੈ ਕਿ ਇਸ ਵਿਅਕਤੀ ਨੂੰ ਸੱਪ ਨੂੰ ਨਹਾਉਣਾ ਠੀਕ ਹੈ ਜਾਂ ਇਸ ਦੇ ਲਈ ਇਹ ਖ਼ਤਰੇ ਤੋਂ ਖਾਲੀ ਨਹੀਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *