Home / खबरे / ਸੋਹਣੀ ਘਰਵਾਲੀ ਨੇ ਮੁੰਡੇ ਨਾਲ ਕੀਤਾ ਇਹ ਕਾਰਾ

ਸੋਹਣੀ ਘਰਵਾਲੀ ਨੇ ਮੁੰਡੇ ਨਾਲ ਕੀਤਾ ਇਹ ਕਾਰਾ

ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿਥੇ ਕਿ ਇੱਕ ਘਰਵਾਲੀ ਦੇ ਦੁਆਰਾ ਆਪਣੇ ਹੀ ਘਰਵਾਲੀ ਦਾ ਨਾਂ ਅਜਿਹਾ ਕਾਂਡ ਕਰ ਦਿੱਤਾ ਜਾਂਦਾ ਹੈ ਕਿ ਉਸ ਦੇ ਪਰਿਵਾਰ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ ਅੰਮ੍ਰਿਤਸਰ ਦਾ ਰਹਿਣ ਵਾਲੇ ਰਵੀ ਦਾ ਵਿਆਹ ਕੁਝ ਸਮਾਂ ਪਹਿਲਾਂ ਹੀ ਹੁੰਦਾ ਏ ਪਰ ਵਿਆਹ ਤੋਂ ਬਾਅਦ ਦੋਵਾਂ ਦੀ ਆਪਸ ਦੇ ਵਿੱਚ ਜ਼ਿਆਦਾ ਚੰਗੀ ਨਹੀਂ ਬਣਦੀ ਅਤੇ ਕੁੜੀ ਦੇ

ਪਰਿਵਾਰਕ ਮੈਂਬਰਾਂ ਦੇ ਦੁਆਰਾ ਲਗਾਤਾਰ ਸਹੁਰੇ ਪਰਿਵਾਰ ਆ ਕੇ ਰਵੀ ਨੂੰ ਮੰਦਾ ਚੰਗਾ ਵੀ ਬੋਲਿਆ ਜਾਂਦਾ ਸੀ ਪਰ ਰਵੀ ਦੇ ਦੁਬਾਰਾ ਕਦੀ ਵੀ ਕੁਝ ਨਹੀਂ ਕਿਹਾ ਜਾਂਦਾ ਸੀ ਅਤੇ ਕੁੜੀ ਦੇ ਵੱਲੋਂ ਆਪਣੇ ਸਾਰੇ ਕੱਪੜੇ ਅਤੇ ਜ਼ੇਵਰਾਤ ਵੀ ਆਪਣੇ ਪੇਕੇ ਲੈ ਕੇ ਚਲੇ ਜਾਣਾ ਰਵੀ ਨੂੰ ਕਾਫੀ ਤੰਗ ਪ੍ਰੇਸ਼ਾਨ ਵੀ ਕਰ ਰਿਹਾ ਸੀ ਤੇ ਉੱਥੇ ਜਾ ਕੇ ਉਸ ਵੱਲੋਂ ਰਵੀ ਦੇ ਖਿਲਾਫ ਕੇਸ ਦਰਜ

ਕਰਵਾਇਆ ਜਾਂਦਾ ਹੈ ਅਤੇ ਆਪਣੀ ਸੱਸ ਦਾ ਵਿਚ ਨਾਮ ਲਿਖਾਇਆ ਜਾਂਦਾ ਹੈ ਉਸ ਦੀ ਸੱਸ ਜਿੱਥੇ ਚਾਰ ਪੰਜ ਵਰ੍ਹਿਆਂ ਤੋਂ ਮੰਜੇ ਤੇ ਬੈਠੀ ਜਿਸ ਤੋਂ ਚੰਗੀ ਤਰ੍ਹਾਂ ਉੱਠਿਆ ਵੀ ਨਹੀਂ ਜਾਂਦਾ ਉਸ ਦਾ ਵੀ ਨਾਮ ਵਿਚ ਲੁਕਾਉਣਾ ਕਿਤੇ ਨਾ ਕਿਤੇ ਇੱਕ ਅਜਿਹਾ ਲੱਗ ਰਿਹਾ ਏ ਕਿ ਜਿਵੇਂ ਜਾਣ ਬੁੱਝ ਕੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਹਨ ਰਵੀ ਦੇ ਵਲੋਂ ਜਿਥੇ

ਬੀਤੇ ਦਿਨੀਂ ਹੁਸ਼ਿਆਰਪੁਰ ਦੇ ਵਿਚ ਲਗਾਏ ਗਏ ਕੇਸ ਨੂੰ ਭੁਗਤਣ ਦੇ ਲਈ ਜਾਇਆ ਗਿਆ ਸੀ ਤੇ ਬਾਅਦ ਵਿਚ ਤੇ ਬਾਅਦ ਵਿੱਚ ਜਦੋਂ ਕੋਈ ਗੱਲਬਾਤ ਨਹੀਂ ਬਣਦੀ ਤੇ ਲਗਾਤਾਰ ਹੀ ਕੇਸ ਇਸਤ੍ਰੀ ਚੱਲ ਰਹਿੰਦਾ ਹੈ ਤਾਂ ਲਵੀ ਨੇ ਆਪਣੇ ਕਮਰੇ ਵਿੱਚ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ ਰਵੀ ਪੁੱਤ ਦੀ ਇਨਸਾਫ਼ ਦੀ ਮੰਗ ਦੇ ਲਈ ਉਸ ਦੀ ਮਾਂ ਹੁਣ ਪੁਲਿਸ ਵਾਲਿਆਂ ਦੇ ਅੱਗੇ ਹੱਥ ਬੰਨ੍ਹ ਰਹੀ ਹੈ ਤਾਂ ਜੋ ਉਸ ਦੇ ਮੁੰਡੇ ਨੂੰ ਇਨਸਾਫ ਮਿਲ ਸਕੇ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *