Home / खबरे / ਟੀਕਾ ਲਾ ਔਰਤ ਦੀ ਬਣਾਈ ਗਲਤ ਵੀਡੀਓ

ਟੀਕਾ ਲਾ ਔਰਤ ਦੀ ਬਣਾਈ ਗਲਤ ਵੀਡੀਓ

ਜਿਸ ਵੀ ਅਾਪਣੇ ਰੋਂਦੀ ਕਰਲਾਉਂਦੀ ਤੇ ਮਦਦ ਦੀ ਗੁਹਾਰ ਲਾਉਂਦੀ ਉਹੀ ਔਰਤ ਹੈ ਜਿਸ ਦੇ ਵੱਲੋਂ ਕੈਮਰੇ ਦੇ ਸਾਹਮਣੇ ਆ ਕੇ ਆਪਣੇ ਨਾਲ ਹੋਈ ਹੱਡਬੀਤੀ ਰੋ ਰੋ ਕੇ ਸੁਣਾ ਰਹੀ ਹੈ ਜਿਸ ਦੇ ਨਾਲ ਇਲਾਜ ਦੇ ਬਹਾਨੇ ਜੋ ਕੰਮ ਕੀਤਾ ਗਿਆ ਉਹ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਣਗੇ ਇਸ ਔਰਤ ਦੇ ਨਾਲ ਇਲਾਜ ਦੇ ਬਹਾਨੇ ਗਲਤ ਕੰਮ ਕੀਤਾ ਜਾਂਦੈ ਨਸ਼ੇ ਦਾ ਟੀਕਾ ਲਗਾ ਕੇ

ਉਸ ਦੀ ਵੀਡੀਓ ਬਣਾਈ ਜਾਂਦੀ ਹੈ ਤੇ ਉਸ ਨੂੰ ਇਹ ਵੀਡੀਓ ਵਾਇਰਲ ਕਰਨ ਦੇ ਸਬੰਧ ਵਿਚ ਗੱਲ ਕਹਿ ਕੇ ਚੁੱਪ ਕਰਾਇਆ ਜਾਂਦਾ ਹੈ ਮਾਮਲਾ ਲੁਧਿਆਣਾ ਦੇ ਸ਼ੇਰਪੁਰ ਦਾ ਹੈ ਜਿੱਥੇ ਮਮਤਾ ਨਾਂਅ ਦੀ ਰਹਿਣ ਵਾਲੀ ਇਕ ਔਰਤ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹ ਆਪਣੇ ਬੱਚਿਆਂ ਤੇ ਘਰਵਾਲੀ ਨਾਲ ਕਾਫੀ ਖੁਸ਼ ਸੀ ਮਿਹਨਤ ਮਜ਼ਦੂਰੀ ਕਰਦੀ ਸੀ ਉਸ ਨੂੰ ਅਚਾਨਕ ਇੱਕ ਬਿਮਾਰੀ ਹੋ

ਜਾਂਦੀ ਹੈ ਜਿਸ ਦੀਆ ਇਲਾਜ ਉਹ ਮੈਡੀਕਲ ਵਾਲਾ ਉਸ ਨੂੰ ਦੱਸ ਹਜ਼ਾਰ ਰੁਪਏ ਵਿੱਚ ਕਹਿੰਦਾ ਏ ਤੇ ਉਹ ਆਪਣਾ ਇਲਾਜ ਕਰਵਾਉਣ ਲੱਗ ਜਾਂਦੀ ਹੈ ਮੈਡੀਕਲ ਵਾਲੀ ਦੇ ਵੱਲੋਂ ਇਲਾਜ ਦਾ ਬਹਾਨਾ ਲਾ ਉਸ ਤੇ ਨ-ਸ਼ੇ ਦਾ ਟੀਕਾ ਲਾ ਉਸਦੀ ਗੰਦੀ ਵੀਡੀਓ ਬਣਾ ਲਈ ਜਾਂਦੀ ਹੈ ਅਤੇ ਉਸ ਨੂੰ ਵਾਇਰਲ ਕਰਨ ਦੇ ਸਬੰਧ ਵਿੱਚ ਦੁਬਾਰਾ ਉਸ ਨਾਲ ਗਲਤ ਸਬੰਧ ਬਣਾਉਣ ਦੇ ਲਈ

ਗੱਲ ਆਖੀ ਜਾਂਦੀ ਔਰਤ ਦੇ ਵੱਲੋਂ ਡਰ ਸਹਿਮ ਕੇ ਅਤੇ ਆਪਣੇ ਘਰਵਾਲੇ ਦੀ ਡਰ ਸੰਬੰਧੀ ਉਸਦੀ ਇਹ ਗੱਲ ਮੰਨ ਲਈ ਜਾਂਦੀ ਅਤੇ ਲਗਾਤਾਰ ਪੰਜ ਮਹੀਨਿਆਂ ਤੋਂ ਉਸ ਦੇ ਨਾਲ ਹੀ ਗਲਤ ਕੰਮ ਹੋ ਰਿਹਾ ਸੀ ਤਾਂ ਜਦੋਂ ਉਸ ਨੇ ਹੁਣ ਆਪਣੇ ਚਾਰ ਮਹੀਨਿਆਂ ਦੇ ਢਿੱਡ ਵਿੱਚ ਪਲ ਰਹੇ ਬੱਚੇ ਦੀ ਗੱਲ ਆਖੀ ਤਾਂ ਉਹ ਕਹਿੰਦਾ ਹੈ ਕਿ ਉਹ ਉਸ ਦੇ ਕੋਲ ਆਪਣੀ

ਧੀ ਨੂੰ ਭੇਜੇਗੀ ਜਿਸ ਨੂੰ ਲੈ ਕੇ ਮਮਤਾ ਲਗਾਤਾਰ ਪੁਲੀਸ ਦੇ ਥਾਣੇ ਦੇ ਚੱਕਰ ਕੱਟ ਰਹੀ ਹੈ ਪਰ ਉਸ ਨੂੰ ਇਨਸਾਫ ਨਹੀਂ ਹੋ ਰਿਹਾ ਦੂਜੇ ਪਾਸੇ ਪੁਲਸ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਲਦ ਹੀ ਇਸ ਮਾਮਲੇ ਵਿਚ ਕਾਰਵਾਈ ਵੀ ਕੀਤੀ ਜਾਵੇਗੀ ਤੇ ਮੈਡੀਕਲ ਵਾਲੇ ਨੂੰ ਜਲਦ ਹੀ ਗ੍ਰਿਫ਼ਤਾਰ ਵੀ ਕੀਤਾ ਜਾਵੇਗਾ ਹੁਣੇ ਵੇਖਣਾ ਹੋਵੇਗਾ ਕਿ ਪੁਲਸ ਦੇ ਵੱਲੋਂ ਇਸ ਮਾਮਲੇ ਵਿੱਚ ਕਿੰਨੀ ਕੁ ਜਲਦੀ ਕੀਤੀ ਜਾਂਦੀ ਹੈ ਅਤੇ ਕਦੋਂ ਇਸ ਮੈਡੀਕਲ ਵਾਲੇ ਨੂੰ ਫਡ਼ਿਆ ਜਾਵੇਗਾ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *