Breaking News
Home / खबरे / ਕੁੜੀ ਨੇ ਮੁੰਡੇ ਨੂੰ ਕੀਤੀ ਨਾਂਹ ਦੇਖੋ ਫਿਰ ਮੁੰਡੇ ਨੇ ਜੋ ਕੀਤਾ

ਕੁੜੀ ਨੇ ਮੁੰਡੇ ਨੂੰ ਕੀਤੀ ਨਾਂਹ ਦੇਖੋ ਫਿਰ ਮੁੰਡੇ ਨੇ ਜੋ ਕੀਤਾ

ਹੁਸ਼ਿਆਰਪੁਰ ਦੇ ਰਹਿਣ ਵਾਲੇ ਸੁਖਰਾਜ ਸਿੰਘ ਦੀ ਮੰਗਣੀ ਦੋ ਹਜਾਰ ਉਨੀ ਦੇ ਵਿਚ ਅਮਨਦੀਪ ਕੌਰ ਦੇ ਨਾਲ ਹੁੰਦੀ ਹੈ ਅਮਨਦੀਪ ਕੌਰ ਦਾ ਬਾਹਰ ਜਾਣ ਦਾ ਸੁਪਨਾ ਹੁੰਦਾ ਹੈ ਪਰ ਉਹ ਗ਼ਰੀਬ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਤਾਂ ਅਮਨਦੀਪ ਕੌਰ ਦੀ ਮਾਸੀ ਜੋ ਕਿ ਸੁਖਰਾਜ ਕੇ ਘਰੇ ਕਾਫ਼ੀ ਵਧੀਆ ਵਰਤਦੀ ਸੀ ਤਾਂ ਉਸਦੀ ਵੱਲੋਂ ਅਮਨਦੀਪ ਕੌਰ ਦੇ ਰਿਸ਼ਤੇ ਦੀ ਗੱਲ ਸੁਖਰਾਜ ਸਿੰਘ ਦੇ

ਲਈ ਕਹੀ ਜਾਂਦੀ ਅਤੇ ਕਿਹਾ ਜਾਂਦਾ ਹੈ ਕਿ ਕੁੜੀ ਕਾਫੀ ਵਧੀਆ ਆਏ ਤੇ ਉਹ ਪਰ ਗਰੀਬ ਪਰਿਵਾਰ ਤੋਂ ਹੈ ਜਿਸ ਕਰਕੇ ਉਸ ਦੇ ਆਈਲੈਟਸ ਚ ਬੈਂਡ ਆਇਆ ਬਾਅਦ ਉਸ ਦਾ ਪਰਿਵਾਰ ਉਸ ਨੂੰ ਬਾਹਰ ਨਹੀਂ ਭੇਜ ਸਕਦਾ ਜਿਸ ਤੋਂ ਬਾਅਦ ਗੁਰਮੇਲ ਸਿੰਘ ਦੀ ਵੱਲੋਂ ਉਸ ਕੁੜੀ ਦੇ ਲਈ ਹਾਂ ਕਰ ਦਿੱਤੀ ਜਾਂਦੀ ਹੈ ਤੇ ਆਪਣੇ ਮੁੰਡੇ ਸੁਖਰਾਜ ਆਦਿ ਉਸ ਦੀ ਮੰਗਣੀ ਕਰਾ ਦਿੱਤੀ ਜਾਂਦੀ ਹੈ

ਪਹਿਲੇ ਇੱਕ ਸਾਲ ਤਾਂ ਕੁੜੀ ਦਾ ਫੋਨ ਆਉਂਦਾ ਹੈ ਪਰ ਬਾਅਦ ਵਿੱਚ ਕੁੜੀ ਦਾ ਫੋਨ ਆਉਣੋਂ ਹਟ ਜਾਂਦਾ ਹੈ ਜਿਸ ਦੇ ਨਾਲ ਸਾਰੇ ਪਰਿਵਾਰਕ ਮੈਂਬਰ ਕਾਫੀ ਜ਼ਿਆਦਾ ਹੈਰਾਨ ਹੁੰਦੇ ਨੇ ਪ੍ਰੇਸ਼ਾਨ ਹੁੰਦੇ ਨੇ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੁੰਦਾ ਕਿ ਕੀ ਕਰਿਆ ਜਾਵੇ ਜਦੋਂ ਪਰਿਵਾਰਕ ਮੈਂਬਰਾਂ ਨਾਲ ਗੱਲ ਕੀਤੀ ਜਾਂਦੀ ਹੈ ਤਾਂ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੁੰਦਾ ਕੀ ਉਹ ਆਪਣੀ ਕੁੜੀ ਨੂੰ

ਕੈਨੇਡਾ ਭੇਜਣਾ ਚਾਹੁੰਦੇ ਸੀ ਹੁਣ ਉਨ੍ਹਾਂ ਦਾ ਸੁਖਰਾਜ ਨਾਲ ਕੋਈ ਵੀ ਨਾ ਤਾਂ ਨਹੀਂ ਅਤੇ ਉਸ ਦੇ ਮਾਮੇ ਵੱਲੋਂ ਵੀ ਸੁਖਰਾਜ ਮੁੰਡੇ ਨੂੰ ਕਾਫੀ ਬੁਰਾ ਭਲਾ ਬੋਲਿਆ ਜਾਂਦਾ ਹੈ ਜਿਸ ਨੂੰ ਨਾ ਸਹਿੰਦਿਆਂ ਹੋਇਆਂ ਉਹ ਪਰਿਵਾਰ ਨੂੰ ਕਹਿੰਦਾ ਹੈ ਕਿ ਹੁਣੇ ਆਇਆ ਤੇ ਉਸ ਦੇ ਵੱਲੋਂ ਇਹ ਖੌਫਨਾਕ ਕਦਮ ਚੁੱਕਿਆ ਜਾਂਦਾ ਹੈ ਜਿਸ ਦੇ ਬਾਅਦ ਜਦੋਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸਦੀ

ਭਾਲ ਕੀਤੀ ਜਾਂਦੀ ਹੈ ਤਾਂ ਸੁਖਰਾਜ ਦੀਆ ਕੁਝ ਵੀ ਨਹੀਂ ਪਤਾ ਲੱਗਦਾ ਚ ਰਾਤ ਨੂੰ ਨੌਂ ਵਜੇ ਉਸ ਦੀ ਲੋਕੇਸ਼ਨ ਪਤਾ ਲੱਗਦੀ ਹੈ ਕਿ ਉਹ ਪਿੰਡ ਦੇ ਹੀ ਆਸ ਪਾਸ ਹੈਂ ਜਦੋਂ ਪਰਿਵਾਰਕ ਮੈਂਬਰਾਂ ਵੱਲੋਂ ਉੱਥੇ ਜਾ ਕੇ ਵੇਖਿਆ ਜਾਂਦਾ ਏ ਤਾਂ ਸੁਖਰਾਜ ਉਨ੍ਹਾਂ ਨੂੰ ਉਥੇ ਇਕ ਲਾਸ਼ ਦੇ ਰੂਪ ਵਿੱਚ ਮਿਲਦਾ ਹੈ ਪੁਲੀਸ ਦਾ ਕਹਿਣਾ ਹੈ ਕਿ ਗੁਰਮੇਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਉਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *