Breaking News
Home / खबरे / ਅੱਗ ਵਾਂਗੂ ਫੈਲ ਰਹੀ ਹੈ ਇਹ ਵੀਡੀਓ ਦੇਖੋ ਕੀ ਕਹਿੰਦੀਆਂ ਹਨ ਦੋਨੋਂ ਇੱਕ ਦੂਸਰੇ ਨੂੰ

ਅੱਗ ਵਾਂਗੂ ਫੈਲ ਰਹੀ ਹੈ ਇਹ ਵੀਡੀਓ ਦੇਖੋ ਕੀ ਕਹਿੰਦੀਆਂ ਹਨ ਦੋਨੋਂ ਇੱਕ ਦੂਸਰੇ ਨੂੰ

ਦੋਸਤੋ ਤੁਹਾਡੇ ਨਾਲ ਅਸੀਂ ਨਿੱਤ ਨਵੀਂਆਂ ਨਵੀਂਆਂ ਦੁਨੀਆਂ ਵਿੱਚ ਵਾਪਰਨ ਵਾਲੀਆਂ ਘਟਨਾਵਾਂ ਲੈ ਕੇ ਪੇਸ਼ ਹੁੰਦੇ ਹਾਂ ਉਸੇ ਤਰ੍ਹਾਂ ਹੀ ਅਸੀਂ ਅੱਜ ਗੱਲ ਕਰਾਂਗੇ ਇੰਡੀਆ ਦੇ ਵਿੱਚ ਤਾਂ ਭਾਵੇਂ ਟਿਕ ਟੌਕ ਬੈਨ ਹੋ ਚੁੱਕਾ ਹੈ। ਪਰ ਵਿਦੇਸ਼ ਕਈ ਦੇਸ਼ ਹਨ ਜਿੱਥੇ ਟਿੱਕ ਟੌਕ ਹਾਲੀ ਵੀ ਚੱਲ ਰਿਹਾ ਹੈ ਅਤੇ ਵਿਦੇਸ਼ ਵਿੱਚ ਰਹਿੰਦੇ ਪੰਜਾਬੀ ਵੀ ਇਸ ਨੂੰ ਵਰਤ ਰਹੇ ਹਨ। ਪਰ ਦੋਸਤੋ ਟਿੱਕ ਟੌਕ ਜੇ ਤੁਮ ਭਾਰਤ ਦੇ ਵਿੱਚ ਚੱਲਦਾ ਸੀ। ਤਾਂ ਬਹੁਤ ਸਾਰੇ ਲੋਕ ਇਕ ਦੂਸਰੇ ਦੇ ਨਾਲ ਵੀਡੀਓ ਦੇ ਜ਼ਰੀਏ ਲੜਾਈਆਂ ਕਰਦੇ ਸਨ ਅਤੇ ਵਾਇਰਲ ਹੁੰਦੇ ਸਨ। ਅਜਿਹਾ ਹੀ ਹੁਣ ਪੰਜਾਬੀ ਵਿਦੇਸ਼ਾ ਵਿੱਚ ਵੀ ਕਰ ਰਹੇ ਹਨ। ਉਹ ਇੱਕ ਦੂਸਰੇ ਦੀ ਨਾਲ ਟਿੱਕ ਟੌਕ ਉੱਤੇ ਵੀਡੀਓ ਬਣਾ ਕੇ ਲੜਾਈਆਂ ਕਰ ਰਹੇ ਹਨ ਅਤੇ ਆਪਣੇ ਆਪ ਨੂੰ ਪਾਪੁਲਰ ਕਰ ਰਹੇ ਹਨ। ਜੇਕਰ ਤੁਸੀਂ ਜਾਣਨਾ ਚਾਹੁੰਦੇ ਹੋ ਕਿ ਇਹ ਲੜਾਈ ਕਿੰਨਾ ਵੀ ਹੋ ਰਹੀ ਹੈ ਜਾਂ ਫਿਰ ਅਜਿਹਾ ਇਹ ਔਰਤਾਂ ਕਿਉਂ ਕਰ ਰਹੀਆਂ ਹਨ ਤਾਂ ਹੇਠ ਦਿੱਤੀ ਵੀਡੀਓ ਜ਼ਰੂਰ ਦੇਖੋ। ਦੋਸਤੋ ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਇਹ ਵੀਡੀਓ ਦੋ ਔਰਤਾ ਵੀ ਹੈ। ਜੋ ਇੰਗਲੈਂਡ ਦੇ ਵਿੱਚ ਰਹਿੰਦੀਆਂ ਹਨ ਅਤੇ ਇਨ੍ਹਾਂ ਦੀ ਲੜਾਈ ਹੋ ਰਹੀ ਹੈ।

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *