Breaking News
Home / खबरे / ਥਾਣੇਦਾਰ ਤੇ ਵੱਲੋਂ ਢੇਰੀ ਡਾਕਟਰ ਨਾਲ ਕੀਤੀ ਗਈ ਸ਼ਰ੍ਹੇਆਮ ਇਹ ਗਲਤ ਹਰਕਤ

ਥਾਣੇਦਾਰ ਤੇ ਵੱਲੋਂ ਢੇਰੀ ਡਾਕਟਰ ਨਾਲ ਕੀਤੀ ਗਈ ਸ਼ਰ੍ਹੇਆਮ ਇਹ ਗਲਤ ਹਰਕਤ

ਸਮਰਾਲਾ ਦਾ ਸਿਵਲ ਹਸਪਤਾਲ ਡਾ ਸਤਪਾਲ ਤੇ ਕਿਉਂਕਿ ਤੇਰੇ ਮੀਲ ਸਟਾਫ ਦੇ ਨਾਲ ਨਾਲ ਸੀਨੀਅਰ ਸਟਾਫ ਅਤੇ ਡਾਕਟਰਾਂ ਨਾਲ ਜੋ ਸ਼ਰਮਨਾਕ ਹਰਕਤ ਹੋਈ ਹੈ ਉਹ ਉਸ ਨੂੰ ਕਦੇ ਵੀ ਨਹੀਂ ਭੁਲਾ ਸਕਣਗੇ ਹੁਣ ਤੁਸੀਂ ਵੀਡੀਓ ਚ ਦਿਖਾਈ ਦੇ ਰਹੇ ਭੁੰਜੇ ਬਿਠਾਏ ਗਏ ਇਸ ਵਿਅਕਤੀ ਨੂੰ ਦੇਖੋ ਇਸ ਨੂੰ ਹਸਪਤਾਲ ਪ੍ਰਸ਼ਾਸਨ ਵੱਲੋਂ ਬੁਲਾਈ ਗਈ ਪੁਲੀਸ ਨੇ ਫੜ ਕੇ ਬਿਠਾਇਆ

ਹੋਇਆ ਹਸਪਤਾਲ ਦੇ ਸਟਾਫ ਨੇ ਇਸ ਵਿਅਕਤੀ ਦੀ ਸਾਰੀ ਹਰਕਤ ਵੀਡੀਓ ਆਪਣਾ ਮੋਬਾਇਲ ਚ ਬਣਾ ਕੇ ਕੈਦ ਕਰ ਲਈ ਕਈ ਹਸਪਤਾਲ ਦੇ ਵਿੱਚ ਸਟਾਫ ਦਾ ਕਹਿਣਾ ਹੈ ਕਿ ਇਹ ਪਹਿਲਾਂ ਵਿਅਕਤੀ ਜੋ ਕਿ ਆਪਣੇ ਆਪ ਨੂੰ ਪੀਯੂ ਵਿੱਚ ਐਸਐਚਓ ਦੱਸ ਰਿਹਾ ਹੈ ਉਸ ਦੇ ਵੱਲੋਂ ਹਸਪਤਾਲ ਦੇ ਵਿਚ ਆ ਕੇ ਪਹਿਲਾਂ ਕਾਰ ਤੇ ਗੇੜੇ ਕੱਢੇ ਜਾਂਦੇ ਹਨ ਜੋ ਕਿ ਉੱਥੇ ਮੌਜੂਦ ਲੋਕਾਂ ਦਾ

ਕਹਿਣਾ ਏ ਤੇ ਫਿਰ ਉਸਦੇ ਵੱਲੋਂ ਐਮਰਜੈਂਸੀ ਦੇ ਵਿਚ ਜਾ ਕੇ ਕਾਫ਼ੀ ਖੌਫ਼ਨਾਕ ਮਾਹੌਲ ਪੈਦਾ ਕੀਤਾ ਜਾਂਦਾ ਹੈ ਜਦੋਂ ਡਾਕਟਰਾਂ ਦੇ ਵੱਲੋਂ ਇਸ ਵਿਅਕਤੀ ਨੂੰ ਚੁੱਪ ਕਰਨ ਦੇ ਲਈ ਕਿਹਾ ਜਾਂਦਾ ਹੈ ਤਾਂ ਉਸ ਦੇ ਵੱਲੋਂ ਆਪਣੀ ਨੌਕਰੀ ਦੀ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਕਿਹਾ ਜਾਂਦਾ ਹੈ ਕਿ ਤੁਹਾਡੇ ਵਰਗੇ ਮੇਰੀ ਕਾਰ ਦੇ ਟਾਇਰ ਧੋਂਦੇ ਹਨ ਜਿਸ ਨੂੰ ਲੈ ਕੇ ਲਗਾਤਾਰ ਇਹ ਵੀਡਿਓ

ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਉਥੇ ਹੀ ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਹਸਪਤਾਲ ਦੇ ਵਿਚ ਅਜਿਹਾ ਖੌਫ਼ਨਾਕ ਮਾਹੌਲ ਹੋਵੇਗਾ ਤਾਂ ਇੱਥੇ ਕਿਸੇ ਦਾ ਇਲਾਜ ਕਰਨਾ ਵੀ ਬਹੁਤ ਜ਼ਿਆਦਾ ਮੁਸ਼ਕਿਲ ਹੋਵੇਗਾ ਅਤੇ ਅਸੀਂ ਅਜੇ ਤੱਕ ਖੌਫ਼ਨਾਕ ਮਾਹੌਲ ਦੇ ਵਿਚ ਹਾਂ ਕਿਉਂਕਿ ਅਜਿਹਾ ਕੁਝ ਕਦੇ ਵੀ ਹਸਪਤਾਲਾਂ ਦੇ ਵਿੱਚ ਦੇਖਣ ਨੂੰ ਨਹੀਂ ਮਿਲਿਆ ਉਨ੍ਹਾਂ ਦਾ ਕਹਿਣਾ ਹੈ ਕਿ ਜਲਦ ਤੋਂ ਜਲਦ ਇਸ ਦੇ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *