Breaking News
Home / खबरे / ਪੰਜਾਬ ਸਰਕਾਰ ਵੱਲੋਂ ਸਨੀਵਾਰ ਨੂੰ ਬੰਦ ਦਾ ਅੇੈਲਾਨ ਸੜਕਾਂ ਤੇ ਨਹੀਂ ਚੱਲੇਗਾ ਆਮ ਦੀ ਤਰ੍ਹਾਂ ਵਾਹਨ

ਪੰਜਾਬ ਸਰਕਾਰ ਵੱਲੋਂ ਸਨੀਵਾਰ ਨੂੰ ਬੰਦ ਦਾ ਅੇੈਲਾਨ ਸੜਕਾਂ ਤੇ ਨਹੀਂ ਚੱਲੇਗਾ ਆਮ ਦੀ ਤਰ੍ਹਾਂ ਵਾਹਨ

ਪੰਜਾਬ ਸਰਕਾਰ ਨੇ ਜੋ ਲੋਕ ਕੋਰੋਨਾ ਮਹਾਂਮਾਰੀ ਦੀ ਲਪੇਟ ਵਿੱਚ ਆ ਗਏ ਸਨ ਅਤੇ ਆਪਣੀਆਂ ਜਾਨਾਂ ਤੋਂ ਚਲੇ ਗਏ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਘੰਟੇ ਦਾ ਕਰਫਿਊ ਦਾ ਐਲਾਨ ਅਤੇ ਇਕ ਘੰਟੇ ਦਾ ਮੌਨ ਰੱਖਣ ਦਾ ਅੇੈਲਾਨ ਕੀਤਾ ਅਤੇ ਇਸਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਜੋ ਗੱਡੀਆਂ ਹਾਈਵੇ ਤੇ ਜਾ ਰਹੀਆਂ ਹਨ ਉਨ੍ਹਾਂ ਨੂੰ ਕੋਈ ਵੀ ਰੋਕ ਨਹੀਂ ਹੈ ਅਤੇ ਜੋ ਆਮ ਲੋਕ ਹਨ ਅਤੇ ਆਪਣੇ ਘਰਾਂ ਤੋਂ ਕੰਮ ਲਈ 11ਵਜੇ ਜਾਂ ਇਸ ਤੋਂ ਬਾਅਦ ਜਾ ਰਹੇ ਹਨ ਉਨ੍ਹਾਂ ਲਈ ਸਖ਼ਤ ਮਨਾਹੀ ਹੈ ਅਤੇ 11ਤੋ 12ਇਕ ਘੰਟੇ ਦਾ ਇਹ ਕਰਫਿਊ ਰਹੇਗਾ ਅਤੇ ਇਸਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਲੋਕਾਂ ਦੀ ਆਤਮਾ ਦੀ ਸ਼ਾਂਤੀ ਲਈ ਮੋਨ ਰੱਖਣ ਲਈ ਵੀ ਕਿਹਾ ਹੈ

ਇਹ ਅਪੀਲ ਵੀ ਕੀਤੀ ਹੈ ਕਿ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲਣ ਲਈ ਇਹ ਮੋਨ ਰੱਖਣਾ ਜ਼ਰੂਰੀ ਹੈ ਆਪ ਵੀ ਇਹN ਅਰਦਾਸ ਕਰ ਰਹੇ ਹਨ ਕਿ ਜੋ ਲੋਕ ਇਸ ਦੁਨੀਆਂ ਤੋਂ ਚਲੇ ਗਏ ਹਨ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਤੇ ਦੂਸਰੇ ਲੋਕਾਂ ਨੂੰ ਬੀ ਏ ਅਪੀਲ ਕੀਤੀ ਹੈ ਕਿ ਤੁਸੀਂ ਆਪਣੇ ਹੱਥ ਵਾਰ ਵਾਰ ਧੋਣੇ ਹਨ ਅਤੇ ਮਾਸਕ ਦੀ ਵਰਤੋਂ ਕਰਨੀ ਹੈ ਤਾਂ ਜੋ ਤੁਸੀਂ ਵੀ ਤੰਦਰੁਸਤ ਰਹੋ ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਤੁਸੀਂ ਆਪਣੇ ਡਿਸਟੇਂਸੀ ਨੂੰ ਕਾਇਮ ਰੱਖਣਾ ਤਾਂ ਜੋ ਤੁਹਾਡੀ ਨੇਡ਼ੇ ਇਹ ਬਿਮਾਰੀ ਨਾ ਲੱਗ ਸਕੇ

ਸਾਡੇ ਪੇਜ ਤੋਂ ਹਰ ਰੋਜ਼ ਦੀ ਤਾਜ਼ਾ ਅਪਡੇਟ ਲੈਣ ਲਈ ਸਾਡਾ ਪੇਜ ਲਾਈਕ ਕਰੋ ।ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਸੀਂ ਹਰ ਟਾਇਮ ਦੀ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚਾ ਸਕੀਏ ।ਜੇਕਰ ਤੁਹਾਨੂੰ ਇਹ ਆਰਟੀਕਲ ਵਧੀਆ ਲੱਗਿਆ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਸਰੂਰ ਸ਼ੇਅਰ ਕਰੋ ਜੀ ।ਉਮੀਦ ਹੈ ਕਿ ਤੁਸੀਂ ਸਾਡੀਆਂ ਸਾਰੀਆਂ ਪੋਸਟਾਂ ਪਸੰਦ ਕਰੋਗੇ। ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਸਾਡੇ ਕੋਲ ਕਿਸੇ ਵੀ ਪਦਾਰਥ ਲਈ ਕਾਪੀਰਾਈਟ ਨਹੀਂ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਹਮੇਸ਼ਾਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹੋ

About admint

Leave a Reply

Your email address will not be published. Required fields are marked *