Home / खबरे / ਮੱਝ ਵੱਲੋਂ ਜਦੋਂ ਦੁੱਧ ਦੇਣ ਤੋਂ ਕੀਤਾ ਗਿਆ ਇਨਕਾ ਤਾਂ ਆਦਮੀ ਨੇ ਜੋ ਕੀਤਾ ਹੋਏ ਵੀਡੀਓ ਵਾਇਰਲ

ਮੱਝ ਵੱਲੋਂ ਜਦੋਂ ਦੁੱਧ ਦੇਣ ਤੋਂ ਕੀਤਾ ਗਿਆ ਇਨਕਾ ਤਾਂ ਆਦਮੀ ਨੇ ਜੋ ਕੀਤਾ ਹੋਏ ਵੀਡੀਓ ਵਾਇਰਲ

ਅਕਸਰ ਹੀ ਸਾਡੇ ਭਾਰਤ ਵਿੱਚ ਜੇਕਰ ਦੇਖਿਆ ਜਾਵੇ ਤਾਂ ਡੇਅਰੀ ਫਾਰਮਿੰਗ ਦਾ ਕੰਮ ਕੀਤਾ ਜਾਂਦਾ ਹੈ ਅਤੇ ਇਹ ਡੇਅਰੀ ਫਾਰਮਿੰਗ ਮੱਝਾਂ ਗਾਵਾਂ ਅਤੇ ਹੋਰ ਜਾਨਵਰਾਂ ਦੀ ਵੀ ਕੀਤੀ ਜਾਂਦੀ ਹੈ ਜੇਕਰ ਵੇਖਿਆ ਜਾਵੇ ਤਾਂ ਸਾਡੇ ਮੱਝਾਂ ਤੋਂ ਦੁੱਧ ਉਤਪਾਦਨ ਦਾ ਕਾਫੀ ਕੰਮ ਕੀਤਾ ਜਾਂਦਾ ਹੈ ਪਰ ਜੇਕਰ ਇਹੀ ਮੱਝਾਂ ਦੇ ਵੱਲੋਂ ਸਮੇਂ ਸਿਰ ਦੁੱਧ ਨਾ ਦਿੱਤਾ ਜਾਵੇ ਤਾਂ ਮਾਲਕ ਦੇ ਵੱਲੋਂ ਕਾਫ਼ੀ ਜ਼ਿਆਦਾ ਹੈਰਾਨੀ

ਪ੍ਰੇਸ਼ਾਨੀ ਪ੍ਰਗਟ ਕੀਤੀ ਜਾਂਦੀ ਹੈ ਕਿਉਂਕਿ ਉਸ ਦਾ ਅੱਗੇ ਵੀ ਸਾਰਾ ਕੰਮਕਾਰ ਠੱਪ ਹੋ ਜਾਂਦਾ ਹੈ ਸੋਸ਼ਲ ਮੀਡੀਆ ਤੇ ਅਜਿਹੀ ਹੀ ਇੱਕ ਮਾਲਕ ਅਤੇ ਇਸ ਮੱਝ ਦੀ ਵੀਡੀਓ ਕਾਫੀ ਜਿਆਦਾ ਵਾਇਰਲ ਹੋ ਰਹੀ ਐ ਮਾਲਕ ਦੇ ਦੁਬਾਰਾ ਅਜਿਹੀ ਹਰਕਤ ਕੀਤੀ ਜਾਂਦੀ ਹੈ ਜਿਸ ਨੂੰ ਵੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਮਾਲਕ ਨੇ ਦੁਬਾਰਾ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੱਝ ਦੁੱਧ ਦੇਰੀ

ਤੇ ਉਸ ਨੇ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਤਾਂ ਉਹ ਪੁਲਸ ਥਾਣੇ ਆ ਜਾਂਦਾ ਹੈ ਤੁਸੀਂ ਹਾਵੀ ਹੈ ਦੇਖ ਕੇ ਹੱਸਾਂਗੀ ਤੇ ਪੁਲਸ ਥਾਣੇ ਦੇ ਵਿਚ ਕਿਹੋ ਕਿਹੋ ਜਿਹੇ ਕੇਸ ਪੁਲਸ ਨੂੰ ਲੈ ਕੇ ਨਿਪਟਾਉਣੇ ਪੈਂਦੇ ਹਨ ਉੱਥੇ ਹੀ ਵਿਅਕਤੀ ਦੁਆਰਾ ਇਸ ਦੀ ਵੀਡੀਓ ਬਣਾਈ ਜਾਂਦੀ ਅਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਾਂਦੀਆਂ ਉਸਦੇ ਵੱਲੋਂ ਪੁੱਛਿਆ ਜਾਂਦਾ ਹੈ ਕਿ

ਪੁਲੀਸ ਦੇ ਵੱਲੋਂ ਜੇਕਰ ਇਸ ਮਾਮਲੇ ਦਾ ਹੱਲ ਕਰ ਦਿੱਤਾ ਜਾਵੇ ਤਾਂ ਉਹ ਖੁਸ਼ ਹੋਵੇਗਾ ਤਾਂ ਉਸ ਵਿਅਕਤੀ ਦਾ ਪਹਿਲਾ ਕਹਿਣਾ ਹੁੰਦਾ ਹੈ ਕਿ ਹਾਂ ਉਹ ਜ਼ਰੂਰ ਖੁਸ਼ ਹੋਵੇਗਾ ਜੇਕਰ ਪੁਲੀਸ ਇਸ ਮਾਮਲੇ ਵਿਚ ਉਸਦੀ ਮਦਦ ਕਰ ਦੇਵੇਗੀ ਪਰ ਜੇਕਰ ਇਸ ਨੂੰ ਕੁਝ ਕਹਿਣ ਵਾਲਾ ਹੋਵੇ ਤਾਂ ਇਹ ਪੁੱਛਣਾ ਹੋਵੇ ਕਿ ਪੁਲੀਸ ਇਸ ਮਾਮਲੇ ਵਿੱਚ ਉਸ ਦੀ ਕੀ ਮਦਦ ਕਰੇਗੀ

ਦੇਖੋ ਵੀਡੀਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਾਂਝਾ ਕਰੋ ਸਾਡੇ ਨਾਲ ਸਾਡੇ ਪੇਜ ਤੇ ਜੁੜੇ ਰਹਿਣ ਲਈ ਅਸੀਂ ਤੁਹਾਡਾ ਬਹੁਤ ਬਹੁਤ ਸੁਆਗਤ ਕਰਦਿਆਂ ਸਾਨੂੰ ਉਮੀਦ ਹੈ ਕਿ ਅਸੀਂ ਤੁਹਾਡੀਆਂ ਉਮੀਦਾਂ ਉਤੇ ਖਰੇ ਉਤਰਦੇ ਹੋਵਾਂਗੇ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਅਜਿਹੀਆਂ ਖ਼ਬਰਾਂ ਵਿਖਾ ਸਕੀਏ ਜੋ ਕਿ ਤੁਹਾਡੇ ਚਿਹਰੇ ਤੇ ਮੁਸਕਾਨ ਲਿਆ ਸਕਣ ਕਿਉਂਕਿ ਸਾਡੀ ਜ਼ਿੰਦਗੀ

ਦੇ ਵਿੱਚ ਅਜਿਹੀਆਂ ਦੁੱਖ ਤਕਲੀਫ਼ਾਂ ਆਉਂਦੀਆਂ ਨੇ ਕਿ ਅਸੀਂ ਕਾਫੀ ਜ਼ਿਆਦਾ ਟੁੱਟ ਕੇ ਬੈਠ ਜਾਂਦੇ ਹਾਂ ਪਰ ਜਦੋਂ ਅਸੀਂ ਕੋਈ ਅਜਿਹੀ ਹਾਸੇ ਵਾਲੀ ਵੀਡੀਓ ਵੇਖਦਿਆਂ ਤਾਂ ਸਾਡਾ ਮਨ ਕਾਫ਼ੀ ਠੀਕ ਹੋ ਜਾਂਦਾ ਹੈ ਤਾਂ ਸਾਡੀ ਹਮੇਸ਼ਾ ਇਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਸਾਡੇ ਦਰਸ਼ਕਾਂ ਨੂੰ ਅਜਿਹੀਆਂ ਵੀਡੀਓਜ਼ ਖਾ ਸਕੀਏ ਜਿਨ੍ਹਾਂ ਨਾਲ ਉਨ੍ਹਾਂ ਦਾ ਮਨੋਬਲ ਉੱਚਾ ਹੋ ਸਕੇ ਜੇਕਰ ਤੂੰ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਤਾਂ ਜਲਦੀ ਤੋਂ ਜਲਦੀ ਸਾਡੇ ਪੇਜ ਨੂੰ ਲਾਈਕ ਕਰੋ ਜੀ ਪੇਸ ਨੂੰ ਲਾਈਕ ਕਰਨ ਤੋਂ ਬਾਅਦ ਤੁਹਾਡੇ ਕੋਲ ਹਰੇਕ ਨਵੀਂ ਅਤੇ ਤਾਜ਼ਾ ਅਪਡੇਟ ਸਮੇਂ ਸਿਰ ਪਹੁੰਚ ਜਾਵੇਗੀ

About admin2

Leave a Reply

Your email address will not be published. Required fields are marked *