Breaking News
Home / खबरे / ਔਰਤ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

ਔਰਤ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸੋਸ਼ਲ ਮੀਡੀਆ ਇਕ ਅਜਿਹਾ ਪਲੇਟਫਾਰਮ ਬਣ ਚੁੱਕਿਆ ਹੈ ਜਿੱਥੇ ਕਿ ਸਮਾਜ ਵਿੱਚ ਹੋ ਰਹੀਆਂ ਕੁਝ ਅਜਿਹੀਆਂ ਗਤੀਵਿਧੀਆਂ ਨੂੰ ਲੈ ਕੇ ਆਏ ਦਿਨ ਹੀ ਵੀਡੀਓ ਚਰਚਾ ਦਾ ਵਿਸ਼ਾ ਬਣਦੀਆਂ ਹਨ ਖ਼ਬਰ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਪਹਿਲੀ ਵਾਰ ਸਾਡੇ ਪੇਜ ਤੇ ਆਏ ਹੁਣ ਤਾਂ ਲਾਈਕ ਬਟਨ ਜ਼ਰੂਰ ਦਬਾਓ ਤਾਂ ਜੋ ਤੁਹਾਨੂੰ ਇਨ੍ਹਾਂ ਵੱਡੀਆਂ ਖ਼ਬਰਾਂ ਬਾਰੇ ਜਾਣਕਾਰੀ ਦਿੰਦੇ ਰਹੀਏ,

ਦੋਸਤ ਤੁਹਾਨੂੰ ਦੱਸਦੀ ਕਿ ਚੋਰੀ ਦੀਆਂ ਵਾਰਦਾਤਾਂ ਦਿਨ ਬ ਦਿਨ ਵੱਧਦੀਆਂ ਜਾ ਰਹੀਆਂ ਹਨ ਅਤੇ ਇਹ ਆਏ ਦਿਨ ਹੀ ਅਜਿਹੇ ਨਕਾਬਪੋਸ਼ ਲੁਟੇਰੇ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਅਜਿਹੇ ਮਨਸੂਬੇ ਨੂੰ ਲੈ ਕੇ ਇਹ ਵੱਡੀਆਂ ਚੋਰੀਆਂ ਕਰਦੇ ਹਨ ਅਤੇ ਸ਼ਰ੍ਹੇਆਮ ਹੀ ਅਜਿਹੇ ਵੱਡੇ ਕਾਰੋਬਾਰਾਂ ਉੱਤੇ ਚੋਰੀ ਦੀਆਂ ਨਜ਼ਰਾਂ ਨਾਲ ਦੇਖਦੇ ਹਨ ਅਤੇ ਬਾਅਦ ਵਿੱਚ ਉੱਥੋਂ ਦਾ ਮੁਆਵਜ਼ਾ ਲੈ ਕੇ ਇਹ

ਨਕਾਬਪੋਸ਼ ਲੁਟੇਰੇ ਉਥੇ ਅਜਿਹੀ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹਨ ਤੁਹਾਨੂੰ ਦੱਸ ਦਈਏ ਕਿ ਇਹ ਤਾਜ਼ਾ ਅਪਡੇਟ ਸਾਹਮਣੇ ਨਿਕਲ ਗਈ ਹੈ,ਮਾਛੀਵਾੜੇ ਦੀ ਇੱਕ ਚੌਕ ਉੱਤੇ ਪੈਂਦੀ ਕਰਿਆਣੇ ਦੀ ਦੁਕਾਨ ਤੋਂ ਜਿੱਥੇ ਕਿ ਤੁਹਾਨੂੰ ਦੱਸਦੀ ਕਿ ਉਸ ਦੀ ਦੁਕਾਨ ਦੇ ਪਿੱਛੇ ਹੀ ਉਸ ਦੁਕਾਨਦਾਰ ਦਾ ਘਰ ਵੀ ਹੈ ।ਅਤੇ ਜਦੋਂ ਉਹ ਦੁਕਾਨਦਾਰ ਆਪਣੀ ਦੁਕਾਨ ਦਾ ਸਾਰਾ ਸਾਮਾਨ ਰਾਤ ਵੇਲੇ ਨੂੰ ਸਮੇਟ ਰਿਹਾ ਸੀ ਦੁਕਾਨ ਬੰਦ ਕਰਨ ਜਿਸ ਦੀਆਂ ਤਿਆਰੀਆਂ ਕਰ ਰਹੇ ਸੀ

ਤਾਂ ਉੱਥੇ ਦੋ ਨਕਾਬਪੋਸ਼ ਲੁਟੇਰੇ ਆਏ ਤਾਂ ਉਨ੍ਹਾਂ ਨੇ ਅਜਿਹੇ ਨਾਜਾਇਜ਼ ਹਥਿਆਰਾਂ ਨਾਲ ਦੁਕਾਨਦਾਰ ਨੂੰ ਡਰਾ ਧਮਕਾ ਕੇ ਉਨ੍ਹਾਂ ਦੇ ਪੈਸੇ ਲੁੱਟਣ ਦੀ ਕੋਸ਼ਿਸ਼ ਕੀਤੀ ਪਰ ਤੁਹਾਨੂੰ ਦੱਸਦੀ ਕਿ ਜਦ ਪੰਜ ਸੱਤ ਮਿੰਟ ਲਈ ਉਥੇ ਜਿਹਾ ਕੁਝ ਚਲਦਾ ਰਿਹਾ ਤਾਂ ਦੁਕਾਨਦਾਰ ਦੀ ਪਤਨੀ ਗੇਟ ਖੋਲ੍ਹ ਕੇ ਦੁਕਾਨ ਵਿੱਚ ਐਂਟਰੀ ਹੋਈ ਤਾਂ ਜਾਦੂ ਉਸ ਨੂੰ ਪਤਾ ਲੱਗਿਆ ਤਾਂ ਉਹ ਇਕਦਮ ਹੀ ਉਸ ਨਕਾਬਪੋਸ਼ ਲੁਟੇਰਿਆਂ ਦੇ ਪਿੱਛੇ ਪੈ ਗਈ ਅਤੇ ਕੁਝ ਨਾ ਕੁਝ ਉਨ੍ਹਾਂ ਨੂੰ ਬੋਲਣ ਲੱਗੀ

ਅਤੇ ਉਹ ਲੁਟੇਰੇ ਡਰ ਗਏ ਅਤੇ ਉੱਥੋਂ ਰਫੂਚੱਕਰ ਹੋ ਗਏ ਅਤੇ ਤੁਹਾਨੂੰ ਦੱਸਦੀ ਕਿ ਅਜਿਹੀ ਦਲੇਰੀ ਨਾਲ ਔਰਤ ਨੇ ਅਜਿਹਾ ਕਰਨ ਵਿੱਚ ਕਾਮਯਾਬ ਹੋਈ ਅਤੇ ਅਜਿਹੀ ਵੱਡੀ ਵਾਰਦਾਤ ਨੂੰ ਹੋਣ ਤੋਂ ਰੋਕਿਆ ਗਿਆ।ਦੋਸਤੋ ਤੁਹਾਨੂੰ ਦੱਸਦੀ ਕਿ ਜੀ ਅਗਰ ਉਹ ਔਰਤ ਆਪਣੀ ਦਲੇਰੀ ਨਾ ਦਿਖਾਉਂਦੀ ਤਾਂ ਪਤਾ ਹੀ ਨਹੀਂ ਸੀ ਕਿ ਉਹ ਬੰਦੂਕ ਦੀ ਨੋਕ ਤੇ ਕੀ ਕੁਝ ਲੁੱਟ ਕੇ ਲੈ ਜਾਂਦੇ ਹੁਣ ਤੁਹਾਨੂੰ ਦੱਸਦੀ

ਕਿ ਉਸ ਅੌਰਤ ਦੀ ਦਲੇਰੀ ਤੇ ਹਰ ਪਾਸੇ ਹੀ ਮੁਹੱਲੇ ਵਿੱਚ ਵਾਹ ਵਾਹ ਹੋ ਰਹੀ ਹੈ ਅਤੇ ਹਰੇਕ ਵਿਅਕਤੀ ਅਤੇ ਹਰੇਕ ਦੁਕਾਨਦਾਰ ਉਸ ਅੌਰਤ ਦੀ ਕਾਬਲੀਅਤ ਤੇ ਫਖ਼ਰ ਮਹਿਸੂਸ ਕਰਦੇ ਹਨ ਕਿ ਜੇ ਅਗਰ ਉਸ ਅੌਰਤ ਨੇ ਅਜਿਹਾ ਨਾ ਕੀਤਾ ਹੁੰਦਾ ਤਾਂ ਉਹ ਲੁਟੇਰੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਜਾਂਦੇ।ਇਹ ਸਾਰੀ ਜਾਣਕਾਰੀ ਤੁਹਾਡੇ ਅੱਗੇ ਸੀ ਵੀਡੀਓ ਦੇ ਆਧਾਰ ਤੇ ਦੇ ਰਹੇ ਹਾਂ ਹੋਰ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਥੱਲੇ ਇੱਕ ਵੀਡੀਓ ਦਾ ਲਿੰਕ ਦਿੱਤਾ ਗਿਆ ਹੈ ਉਸ ਉੱਤੇ ਕਲਿੱਕ ਕਰੋ ਆਪਣੀ ਰਾਇ ਕੁਮੈਂਟਾਂ ਵਿੱਚ ਜ਼ਰੂਰ ਦਿਉ।

About admin2

Leave a Reply

Your email address will not be published. Required fields are marked *